ਮਹਿੰਦਰ ਸਿੰਘ ਕੇਪੀ ਦੀ ਧਰਮਪਤਨੀ ਸੁਮਨ ਕੇਪੀ ਜੀ ਦੀ ਅੰਤਿਮ ਅਰਦਾਸ 14 ਜੁਲਾਈ ਨੂੰ 

 

ਜਲੰਧਰ ਬਿਊਰੋ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਦੀ ਧਰਪਤਨੀ ਸੁਮਨ ਕੇਪੀ ਸਦੀਵੀ ਵਿਛੋੜਾ ਦੇ ਗਏ ਸਨ ਓਹਨਾਂ ਦੀ ਅੰਤਿਮ ਅਰਦਾਸ ,14 ਜੁਲਾਈ ਦਿਨ ਐਤਵਾਰ ਨੂੰ ਗੁਰੂਦੁਆਰਾ ਮਾਡਲ ਟਾਊਨ ਵਿਖੇ 12 ਤੋਂ 2 ਵਜੇ ਤੱਕ ਹੋਵੇਗੀ

About The Author