ਡਾ. ਰਾਜੀਵ ਸੂਦ ਬਣੇ ਬਾਬਾ ਫਰੀਦ ਯੂਨੀ. ਦੇ ਵਾਈਸ ਚਾਂਸਲਰ, ਨਿਯੁਕਤੀ ‘ਤੇ ਲੱਗੀ ਮੋਹਰ

ਪੰਜਾਬ ਦੇ ਰਾਜਪਾਲ ਅਤੇ ਰਾਜ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਡਾ. ਰਾਜੀਵ ਸੂਦ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ…