ਪੈਸਿਆਂ ਦੇ ਲਾਲਚ ‘ਚ ਗ੍ਰੰਥੀ ਨੇ ਕਰਾਏ 100 ਤੋਂ ਵੱਧ ਫਰਜ਼ੀ ਆਨੰਦ ਕਾਰਜ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ

ਬਠਿੰਡਾ ‘ਚ ਵਿਦੇਸ਼ ਭੇਜਣ ਲਈ ਭਰਾ-ਭੈਣਾਂ ਦਾ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ…