ਮਹਿੰਗੇ ਗੈਸ ਸਿਲੰਡਰ ਤੋਂ ਛੁਟਕਾਰਾ, ਹੁਣ ਮੁਫ਼ਤ ‘ਚ ਬਣੇਗਾ ਖਾਣਾ, ਸਰਕਾਰੀ ਕੰਪਨੀ ਇੰਡੀਅਨ ਆਇਲ ਵੱਲੋਂ ਅਨੋਖਾ ਹੱਲ ਪੇਸ਼

ਆਮ ਲੋਕਾਂ ‘ਤੇ ਮਹਿੰਗਾਈ ਦਾ ਅਸਰ ਲਗਾਤਾਰ ਵੱਧ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਸਮੇਤ ਜ਼ਰੂਰੀ ਵਸਤਾਂ ਦੀਆਂ...