“ਜੇ 12 ਵਜੇ ਤੋਂ ਲੇਟ ਹੋਈ ਬਰਾਤ ਤਾਂ ਲੱਗੂ ਜੁਰਮਾਨਾ, ਜੇ ਲਾੜੀ ਨੇ ਪਾਇਆ ਲਹਿੰਗਾ ਤਾਂ ਫਿਰ…”
ਹਰਿਆਣਾ ਅਤੇ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਅਕਸਰ ਆਪਣੇ ਫੈਸਲਿਆਂ ਨੂੰ ਲੈ ਕੇ ਚਰਚਾ ‘ਚ ਰਹਿੰਦੀਆਂ ਹਨ। ਇਸ ਵਾਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਦਾਸ ਦੀ ਪੰਚਾਇਤ ਚਰਚਾ ਦਾ ਵਿਸ਼ਾ ਬਣੀ। ਪਿੰਡ ਭਦਾਸ ਦੀ ਪੰਚਾਇਤ ਵੱਲੋਂ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਸ ਫ਼ਰਮਾਨ ਮੁਤਾਬਕ ਹੁਣ ਲਾੜੀ ਲਾਵਾਂ ਵੇਲੇ ਦੇ ਸਮੇਂ ਲਹਿੰਗਾ ਨਹੀਂ ਪਹਿਨ ਸਕਦੀ। ਇਸ ਤੋਂ…