ਥਾਇਰਾਇਡ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ 4 ਘਰੇਲੂ ਨੁਸਖੇ

ਜਦੋਂ ਲੋਕ ‘ਥਾਇਰਾਇਡ’ ਸ਼ਬਦ ਸੁਣਦੇ ਹਨ ਤਾਂ ਜ਼ਿਆਦਾਤਰ ਲੋਕ ਇਸ ਨੂੰ ਬੀਮਾਰੀ ਸਮਝਦੇ ਹਨ। ਹਾਲਾਂਕਿ, ਥਾਇਰਾਇਡ ਅਸਲ ਵਿੱਚ ਸਾਡੀ ਗਰਦਨ ਦਾ ਇੱਕ ਹਿੱਸਾ ਹੈ, ਇੱਕ ਗਲੈਂਡ ਜੋ ਹਾਰਮੋਨ ਪੈਦਾ ਕਰਦੀ ਹੈ ਜੋ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ। ਜੇਕਰ ਇਹ ਗਲੈਂਡ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਹੈ, ਤਾਂ ਸਰੀਰ ਵਿੱਚ ਕਈ ਬਦਲਾਅ ਹੋ ਸਕਦੇ ਹਨ।

ਕਈ ਵਾਰ ਇਹ ਜ਼ਿਆਦਾ ਹਾਰਮੋਨ ਪੈਦਾ ਕਰ ਸਕਦਾ ਹੈ ਜਿਸ ਨੂੰ ‘ਹਾਈਪਰਥਾਇਰਾਇਡ’ ਕਿਹਾ ਜਾਂਦਾ ਹੈ ਅਤੇ ਕਈ ਵਾਰ ਇਹ ਘੱਟ ਹਾਰਮੋਨ ਪੈਦਾ ਕਰ ਸਕਦਾ ਹੈ ਜਿਸ ਨੂੰ ‘ਹਾਈਪੋਥਾਇਰਾਇਡ’ ਕਿਹਾ ਜਾਂਦਾ ਹੈ। ਇਸ ਬੀਮਾਰੀ ਤੋਂ ਪ੍ਰਭਾਵਿਤ ਹੋਣ ‘ਤੇ ਵਿਅਕਤੀ ਨੂੰ ਥਕਾਵਟ, ਭਾਰ ‘ਚ ਬਦਲਾਅ, ਬਹੁਤ ਜ਼ਿਆਦਾ ਠੰਡ ਮਹਿਸੂਸ ਹੋਣਾ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਨਾ ਅਤੇ ਸੇਲੇਨੀਅਮ ਅਤੇ ਜ਼ਿੰਕ ਨਾਲ ਭਰਪੂਰ ਖੁਰਾਕ ਲੈਣਾ ਫਾਇਦੇਮੰਦ ਹੈ। ਥਾਈਰਾਈਡ ਦਾ ਸੰਤੁਲਨ ਬਣਾਈ ਰੱਖਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਥਾਇਰਾਇਡ ਨੂੰ ਘਰੇਲੂ ਨੁਸਖਿਆਂ ਨਾਲ ਘੱਟ ਕੀਤਾ ਜਾ ਸਕਦਾ ਹੈ।

500 ਮਿਲੀਲੀਟਰ ਪਾਣੀ ‘ਚ 2 ਚੱਮਚ ਸਾਬਤ ਧਨੀਆ ਪਾ ਕੇ ਰਾਤ ਭਰ ਭਿਓਂ ਦਿਓ। ਸਵੇਰੇ ਇਸ ਨੂੰ ਚੰਗੀ ਤਰ੍ਹਾਂ ਉਬਾਲੋ ਜਦੋਂ ਤੱਕ ਪਾਣੀ ਦੀ ਮਾਤਰਾ ਅੱਧੀ ਨਾ ਹੋ ਜਾਵੇ। ਇਸ ਤੋਂ ਬਾਅਦ ਪਾਣੀ ਨੂੰ ਠੰਡਾ ਕਰਕੇ ਹੌਲੀ-ਹੌਲੀ ਪੀਓ। ਇਹ ਥਾਇਰਾਇਡ ਨੂੰ ਘੱਟ ਕਰਨ ‘ਚ ਮਦਦਗਾਰ ਹੈ।

ਥਾਇਰਾਇਡ ਦੇ ਰੋਗੀਆਂ ਲਈ ਮੁਲੱਠੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੁਸੀਂ ਮੁਲੱਠੀ ਦੀ ਚਾਹ ਜਾਂ ਮੁਲੱਠੀ ਪਾਊਡਰ ਦਾ ਇਸਤੇਮਾਲ ਕਰ ਕਦੇ ਹੋ। ਥਾਇਰਾਈਡ ਦੇ ਰੋਗੀਆਂ ਵਿਚ ਭਾਰ ਜਾਂ ਤਾਂ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਵਧਣਾ ਅਜਿਹੀ ਸਥਿਤੀ ਵਿਚ ਮੁਲੱਠੀ ਦੀ ਵਰਤੋਂ ਬਹੁਤ ਫਾਇਦੇਮੰਦ ਹੋਵੇਗੀ।

ਕੱਚੇ ਨਾਰੀਅਲ ਦਾ ਪਾਣੀ ਥਾਇਰਾਇਡ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ‘ਚ ਸੇਲੇਨੀਅਮ ਹੁੰਦਾ ਹੈ, ਜੋ ਥਾਇਰਾਇਡ ਹਾਰਮੋਨ ਦੇ ਉਤਪਾਦਨ ‘ਚ ਮਦਦ ਕਰਦਾ ਹੈ।

ਫਲੈਕਸਸੀਡ ਵਿੱਚ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਥਾਇਰਾਇਡ ਲਈ ਚੰਗੇ ਹੁੰਦੇ ਹਨ। ਫਲੈਕਸਸੀਡ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਇਕ ਚੱਮਚ ਪਾਊਡਰ ਦਾ ਸੇਵਨ ਕਰੋ। ਥਾਇਰਾਇਡ ਦੇ ਮਰੀਜ਼ਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ।

Disclaimer : ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।

hacklink al fethiye escort hack forum organik hit betofficeMostbetcasibom girişcasibomistanbul escortsmarsbahiscasibombettilt yeni girişcasibomCanlı bahis sitelerideneme bonusu veren siteler hangileridir?sekabet twitteraviator game download apk for androidmeritkingbettiltonwin girişdeneme bonusu veren siteler forumİstanbul escort bayanfixbetcasibomkavbetmeritking cumaselçuksportstaraftarium24betparkGrandpashabetGrandpashabetextrabethttps://mangavagabond.online/de/map.phphttps://mangavagabond.online/de/pornpornvirabet girişmeritkingmeritkingextrabet girişextrabetmeritkingmeritkingcasibomhttps://techholders.comzendayalistcrawlerus teacher appreciation weekaniwavelacey fletcheronwinjojobetmeritkingmeritkingmeritkingmeritkingCasibom GüncelgalabetselçuksportsMeritkingcasibomcasibom