ਗੁਰੂਹਰਸਹਾਏ (ਪ੍ਰਦੀਪ ਸਿੰਘ-ਬਿੱਟੂ):- ਵਿਕਾਸ ਪੁਰਸ਼ ਨਾਂ ਨਾਲ ਜਾਣੇ ਜਾਂਦੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕੱਲ੍ਹ ਮੰਡੀ ਮੌੜ ਜ਼ਿਲ੍ਹਾ ਬਠਿੰਡਾ ਵਿਖੇ 1100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਤਾਂ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ l ਇਸ ਮੌਕੇ ਫੌਜਾਂ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂ ਹਰ ਸਹਾਏ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਨੇ ਵੀ ਅਪਣੇ ਹਲਕੇ ਦੇ ਸੈਂਕੜੇ ਸਰਪੰਚਾਂ, ਪੰਚਾਂ ਅਤੇ ਪਾਰਟੀ ਦੇ ਵਲੰਟੀਅਰ ਸਮੇਤ ਵਿਸ਼ਾਲ ਰੈਲੀ ਚ ਹਿੱਸਾ ਲਿਆ l ਫੌਜਾਂ ਸਿੰਘ ਸਰਾਰੀ ਜੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਅਤੇ ਪੰਜਾਬ ਸਰਕਾਰ ਤੋਂ ਖੁਸ਼ ਦਿਸਦੇ ਨਜ਼ਰ ਆ ਰਹੇ ਹਨ l ਵਿਧਾਇਕ ਸਰਾਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਚ ਰਿਕਾਰਡ ਤੋੜ ਵਿਕਾਸ ਕੀਤਾ ਹੈ l ਵਿਧਾਇਕ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਸ਼ਾ ਤਸਕਰਾਂ ਤੇ ਪਰਚੇ ਦਰਜ ਕਰਕੇ ਦੋਸ਼ੀ ਲੋਕਾਂ ਨੂੰ ਜੇਲ੍ਹ ਭੇਜਾ ਹੈ ਅਤੇ ਘਰ ਦੀਆ ਪ੍ਰਾਪਰਟੀਆਂ ਜਬਤ ਕੀਤੀਆਂ ਗਈਆਂ ਹਨ l
ਇਸ ਮੌਕੇ ਸ਼੍ਰੀ ਵਿਧਾਇਕ ਜੀ ਨੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋ ਵਿਸ਼ਾਲ ਰੈਲੀ ਚ ਗਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਦੁੱਖ ਸੁੱਖ ਚ ਨਾਲ ਖੜਨ ਲਈ ਕਿਹਾ l
ਇਸ ਮੌਕੇ ਬਚਿੱਤਰ ਸਿੰਘ ਸਰਪੰਚ ਨਿੱਜੀ ਸਕੱਤਰ ਬਲਵੰਤ ਸਿੰਘ ਲਾਡੀ, ਦਫਤਰ ਇੰਚਾਰਜ ਆਮ ਆਦਮੀ ਪਾਰਟੀ ਅਸ਼ਵਨੀ ਧਮੀਜਾ, ਰਾਜ ਸਿੰਘ ਨੱਥੂ ਚਿਸਤੀ, ਵਪਾਰ ਮੰਡਲ ਸ਼ਹਿਰੀ ਪ੍ਰਧਾਨ ਨੀਲੂ ਵਧਾਵਾ ਝੰਡਾ ਸਿੰਘ, ਕੋਮਲ ਸਰਪੰਚ, ਜੋਗਿੰਦਰ ਸਿੰਘ ਸਰਪੰਚ ਮੋਹਣੇ ਵਾਲੇ ਝੁੱਗੇ , ਟੋਨਾ ਸਿੰਘ, ਜੋਗਿੰਦਰ ਸਿੰਘ ਸਰਪੰਚ ਢਾਣੀ ਗੁਰਮੁਖ ਸਿੰਘ, ਗੁਰਮੀਤ ਸਿੰਘ ਲੱਡੂ ਸਰਪੰਚ ਹਾਜੀ ਬੇਟੂ, ਬੱਬੂ ਡੋਰਾ ਗੁਰਦੀਪ ਗਜਨੀ ਵਾਲਾ, ਗੁਰਦੀਪ ਚੰਦ ਦੀ ਵਾਲਾ, ਗੁਰਦੀਪ ਸਿੰਘ ਸ਼ੀਂਬੇਵਾਲਾ, ਨਿਰਪਤਰਾਏ ਰਾਮਪਾਲ ਆਜ਼ਾਦ ਬਲਕਾਰ ਜੰਡ ਵਾਲਾ ਅਮਰਜੰਡ ਵਾਲਾ, ਅਰਸ਼ ਵੋਟਰ, ਜਗਸੀਰ ਕੌਰ ਸਿੰਘ ਵਾਲਾ, ਅੰਮ੍ਰਿਤ ਬਰਾੜ, ਕੁਲਵਿੰਦਰ ਜੰਗ ਬਿੱਟੂ ਲਾਲਚੀਆਂ ਮਨਜੀਤ ਕੌਰ ਚੁੱਗਾ ਗੁਰਨਾਮ ਸਰਪੰਚ ਚੁਗੇ ਛਿਲੀਆਂ ਗਵਰਨਰ ਸਿੰਘ, ਬਲਦੇਵ ਸਿੰਘ ਟਪਰੀ, ਵਿਜੇ ਠਠੇਰਾ, ਡਾਕਟਰ ਪੂਰਨ ਡਾਕਟਰ ਮੋਹਨ ਲਾਲ, ਜਿੰਦਰ ਸਿੰਘ ਟੋਨਾਥੂ, ਗੁਰ ਬਚਨ ਮਾਦੀ ਕੇ ਬੋੜ, ਮਾਦੀ ਕੇ ਸੋਨਾ ਪ੍ਰਧਾਨ ਛਾਂਗਾ, ਮੰਗਲ ਸਿੰਘ ਰਾਜਾ ਰਾਏ, ਸਰਜੀਤ ਆਤੂ ਵਾਲਾ, ਜਗਜੀਤ ਕੌਰ ਵਾਲਾ, ਸ਼ਰਮਾ ਟਰੱਕ ਯੂਨੀਅਨ, ਸੁਰਜੀਤ ਰਾਜਵੀਰ ਸਿੰਘ, ਸੋਨੂ ਤਮੀਜਾ, ਚਰਨਜੀਤ ਅਰਾਈਆਂ ਵਾਲਾ, ਹਰਪਾਲ ਸਰਪੰਚ, ਮੁਖਤਿਆਰ ਸਰਾਰੀ, ਕੁਲਦੀਪ ਸਮਰਾ, ਬੂਟਾ ਮਿੱਡਾ, ਛਿੰਦਾ, ਡੋਰ ਜੋਗਿੰਦਰ ਸਿੰਘ, ਸੁਆਮੀ ਕੁਲਵੰਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਮੈਂਬਰ ਕਮਲਜੀਤ ਫੌਜੀ ਲੱਖੋ ਕੇ ਬਹਿਰਾਮ, ਗੁਰਦੀਪ ਸਿੰਘ, ਸੁਰਜੀਤ ਚੂੜ ਖਰਚੀਆਂ, ਕੁਲਵਿੰਦਰ ਸਿੰਘ, ਜੰਗ ਰਾਜੂ ਬੇਦੀ ਗਹਿਰੀ, ਮਹਿੰਦਰ ਸਿੰਘ ਸਰਪੰਚ ਮੇਘਾ ਪੰਜ ਗਰਾਈ, ਹਠਾੜ ਹਠਾੜ ਬਿੱਟੂ ਡੋਰਾ, ਸੰਦੀਪ ਛਿੱਲੀਆਂ, ਮਹਿੰਦਰ ਸਿੰਘ ਸਰਪੰਚ ਗੋਬਿੰਦਗੜ੍ਹ, ਬਿੰਬਲਾ ਸਰਪੰਚ ਮਾੜੇ ਕਲਾ, ਹਰਮਨ ਸਰਪੰਚ ਮਾੜੇ ਕਲਾ ਗੁਰਮੇਲ, ਸਿੰਘ ਚੱਪੜ ਕੀ, ਅੰਗਰੇਜ਼ ਸਿੰਘ ਚੱਕ ਸੁਾਮੀਆਂ, ਮੇਜਰ ਸਿੰਘ, ਚੱਪੜ ਮੰਗਲ ਸਿੰਘ,ਦਵਿੰਦਰ ਸਿੰਘ ਫੌਜੀ ਖਹਿਰੇ ਕੇ, ਗਗਨਦੀਪ ਘੁੱਲਾ, ਸੰਦੀਪ ਸਿੱਧੂ, ਗੁਰਪ੍ਰੀਤ, ਅਮਨਦੀਪ, ਚਰਨਜੀਤ ਸੁਤੰਤਰ ਨਗਰ, ਸਵਰਨ ਕਾਸਮ ਕੇ, ਨਰਿੰਦਰ ਨਿੰਦਾ, ਅਸ਼ਵਨੀ ਸ਼ਰਮਾ ਪਿਆਰਾ, ਸਿੰਘ ਬਲਜੀਤ, ਸਿੰਘ ਹਰਵਿੰਦਰ ਸਿੰਘ, ਸੁੱਖਾ ਸਿੰਘ, ਪੁਰਜ, ਮੱਖਣ ਸਿੰਘ , ਸੁਖਦੇਵ ਸਿੰਘ, ਫੌਜੀ ਸੁਰਜੀਤ ਭੁੱਲਰ, ਭਗਵਾਨ ਸਿੰਘ, ਹਰਾਸ ਬੈਰਕਾਂ ਕਰਨ ਢਿੱਲੋ, ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l