CBSE ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। CBSE ਨਤੀਜੇ ਸਰਕਾਰੀ ਵੈੱਬਸਾਈਟ cbseresults.nic.in, results.cbse.nic.in ਅਤੇ cbse.gov.in ‘ਤੇ ਚੈੱਕ ਕੀਤੇ ਜਾ ਸਕਦੇ ਹਨ। ਇਸ ਵਾਰ ਵੀ ਕੁੜੀਆਂ ਨੇ ਫਿਰ ਜਿੱਤ ਹਾਸਲ ਕੀਤੀ ਹੈ। ਸਾਲ 2024 ਦੇ 12ਵੀਂ ਬੋਰਡ ਦੇ ਨਤੀਜਿਆਂ ‘ਚ 91.52 ਫੀਸਦੀ ਲੜਕੀਆਂ ਪਾਸ ਹੋਈਆਂ ਹਨ। ਜਦੋਂ ਕਿ ਮੁੰਡਿਆ ਦੀ ਪਾਸ ਪ੍ਰਤੀਸ਼ਤਤਾ 85.12 ਪ੍ਰਤੀਸ਼ਤ ਰਹੀ।