ਖੂਨ ਦਾਨ ਮਹਾ ਦਾਨ ਦਾ ਨਾਅਰਾ ਦੇਕੇ ਖੂਨ ਦਾਨ : ਪਰਮਪ੍ਰੀਤ ਸਿੰਘ ਵਿੱਟੀ

ਮਿਤੀ 26 ਨਵੰਬਰ : ਅਗਾਜ਼ NGO ਵੱਲੋ ਭਗਵਾਨ ਵਾਲਮੀਕ ਮੰਦਿਰ ਪ੍ਰਬੰਧਕ ਕਮੇਟੀ ਬਸਤੀ ਸ਼ੇਖ ਵੱਲੋਂ ਸੰਵਿਧਾਨ ਦਿਵਸ ਮੌਕੇ ਲਗਾਏ ਗਏ ਬਲੱਡ ਡੋਨੇਸ਼ਨ ਕੈੰਪ ਵਿੱਚ ਹਾਜਰੀ ਭਰੀ ਗਈ ਅਤੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਨੇ ਨੌਜਵਾਨਾਂ ਨੂੰ ਖੂਨ ਦਾਨ ਮਹਾ ਦਾਨ ਦਾ ਨਾਅਰਾ ਦੇਕੇ ਖੂਨ ਦਾਨ ਦੀ ਸੇਵਾ ਲਈ ਹੋਰ ਉਤਸ਼ਾਹਿਤ ਕੀਤਾ।ਇਸ ਮੋਕੇ ਤੇ ਸਰਦਾਰ ਪਰਮਪ੍ਰੀਤ ਸਿੰਘ ਵਿੱਟੀ (ਪ੍ਰਧਾਨ ਆਗਾਜ਼ NGO),ਵਿਪਨ ਹਸਤੀਰ,ਜਲਪ੍ਰੀਤ ਸਿੰਘ ਜੋਲੀ,ਪ੍ਰਬਜੀਤ ਸਿੰਘ,ਬਿਕਰਮਜੀਤ ਸਿੰਘ, ਰਣਜੀਤ ਸਿੰਘ ਗੋਲਡੀ,ਜਗਜੋਤ ਸਿੰਘ ਇਹ ਸਾਰੇ ਮੈਂਬਰ ਕੈਂਪ ਵਿੱਚ ਹਾਜਰ ਹੋਏ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetgrandpashabetmatadorbetgamdom girişportobetizmit escortlidodeneme bonusu veren sitelerBornova escortsahabetbetmatikultrabet