ਕੈਬਿਨੇਟ ਮੰਤਰੀ ਬ੍ਰਾਹਮ ਸ਼ੰਕਰ ਜਿੰਮਾ ਦੇ ਨਾਲ ਏਂਟੀ ਕਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਸਟੇਟ ਚੀਫ ਰਾਜੇਸ਼ ਵਰਮਾ (ਸ਼ੈਂਕੀ) ਨੇ ਕੀਤੀ ਮੁਲਾਕਾਤ

ਹੁਸ਼ਿਆਰਪੁਰ ਨਿਊਜ਼ : ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਸਟੇਟ ਚੀਫ ਰਾਜੇਸ਼ ਵਰਮਾ ਨੇ ਹੋਸ਼ਿਆਰਪੁਰ ਵਿੱਚ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ (ਜਿਮਪਾ) ਜੀ ਤੋਂ ਇੱਕ ਖਾਸ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਰੀ ਜਗ੍ਹ ਫੈਲੇ ਕਰਪਸ਼ਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਹਮੇਸ਼ਾ ਹੀ ਗਰੀਬ ਅਤੇ ਅਸਹਿ ਲੋਕਾਂ ਦਾ ਸਾਥ ਦੇਣ ਲਈ ਹਮੇਸ਼ਾ ਖੜੀ ਰਹਿ ਰਹੀ ਹੈ। ਇਸ ‘ਤੇ ਕੈਬਿਨੇਟ ਮਿਨਿਸਟਰ ਬ੍ਰਾਹਮ ਜੰਪਾ ਜੀ ਨੇ ਵੀ ਜਦੋਂ ਉਨ੍ਹਾਂ ਦੀ ਸ਼ੰਕਰ ਨੇ ਕਿਹਾ ਕਿ ਤੁਸੀਂ ਮੇਰੇ ਪਰਸਨਲ ਨੰਬਰ ‘ਤੇ ਕਾਲ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਵੀ ਗੱਲ ਨਹੀਂ ਸੁਣਦਾ ਤਾਂ। ਤੁਸੀਂ ਸਾਨੂੰ ਤੁਹਾਡੇ ਕੰਮ ਪਹਿਲ ਦੇ ਆਧਾਰ ‘ਤੇ ਬਸ਼ਰਤੇ ਇਹ ਹੈ ਕਿ ਕੰਮ ਦੀ ਪੂਰੀ ਈਮਾਨਦਾਰੀ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਕਿ ਤੁਹਾਡੇ ਪੰਜਾਬ ਕ੍ਰਿਸ਼ਚੀਅਨ ਸੈਲ ਦੇ ਵਾਇਸ ਪ੍ਰਧਾਨ ਸਟੀਫਨ ਸਿੱਟੂ ਨੇ ਕਿਹਾ ਕਿ ਆਮ ਆਦਮੀ ਦੀ ਤਾਂ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ ਨੂੰ ਪੂਰੀ ਤਰ੍ਹਾਂ ਸਹਿਯੋਗ ਮਿਲਦਾ ਹੈ। ਤਾਂ ਮਿਲਦਾ ਰਹੇਗਾ ਤੇ ਲੋਕਾ ਨੂੰ ਪੂਰੀ ਤਰ੍ਹਾਂ ਸਹਿਜੋਗ ਦੇਵੋਗੇ।ਤੇ ਆਣ ਵਾਲੇ ਸਮੇਂ ਤੇ ਨਵੀਆਂ ਨਿਯੁਕਤੀਆਂ ਕਰਾਗੇ ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerultrabetcratosslot girişcoinbar girişmersobahiskralbetsekabet,sekabet giriş,sekabet güncel girişsekabet,sekabet giriş,sekabet güncel girişbuy drugspubg mobile ucsuperbetphantomgrandpashabetsekabetGanobetTümbetdeneme bonusu veren sitelerdeneme bonusumeritkingkingroyalGrandpashabettipobetbetcioBetciobetciobetciocasibompalacebetcasiboxbetturkeymavibetultrabetextrabetbetciomavibetmatbettimebetsahabettarafbet