04/25/2025 6:08 AM

ਹਿਮਾਚਲ ਪੁਲਿਸ ਦੀ ਕਰਤੂਤ!!

ਹਿਮਾਚਲ ਪ੍ਰਦੇਸ਼ ਪੁਲਿਸ ਨੇ ਜ਼ੀਰਕਪੁਰ ਵਿੱਚ ਖੜ੍ਹੀ ਇੱਕ ਕਾਰ ਦਾ ਚਲਾਨ ਕੀਤਾ। ਐਮਐਸ ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ ਸ਼ੈਵਰਲੇਟ ਬੀਟ ਗੱਡੀ ਦੀ ਗਲਤ ਸਾਈਡ ਪਾਰਕਿੰਗ ਦਿਖਾਉਣ ਲਈ 1000 ਰੁਪਏ ਦਾ ਈ-ਚਲਾਨ ਭੇਜਿਆ ਗਿਆ ਹੈ।

ਆਕਾਸ਼ ਦਾ ਕਹਿਣਾ ਹੈ ਕਿ ਉਹ ਕਦੇ ਵੀ ਆਪਣੀ ਕਾਰ ਨੂੰ ਸ਼ਿਮਲਾ ਦੇ ਸਬੰਧਤ ਸਥਾਨ ‘ਤੇ ਨਹੀਂ ਲੈ ਗਿਆ, ਜਿੱਥੇ ਚਲਾਨ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਈ-ਚਲਾਨ ‘ਚ ਫੋਟੋ ਸਵਿਫਟ ਡਿਜ਼ਾਇਰ ਗੱਡੀ ਦੀ ਹੈ। ਚਲਾਨ ਸਲਿੱਪ ਵਿੱਚ ਉਸ ਗੱਡੀ ਦਾ ਨੰਬਰ PB65 Z 7623 ਹੈ। ਅਤੇ ਆਕਾਸ਼ ਦੀ ਸ਼ੈਵਰਲੇਟ ਕਾਰ ਦਾ ਨੰਬਰ ਪੀ.ਬੀ.65 ਜ਼ੈੱਡ 7624 ਹੈ।

ਇਸ ਤੋਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਆਰਟੀਓ ਵਿਭਾਗ ਨੇ ਚੰਡੀਗੜ੍ਹ ਦੇ ਇੱਕ ਆਟੋ ਡਰਾਈਵਰ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਕੈਬ ਡਰਾਈਵਰ ਦੇ ਚਲਾਨ ਦਿਖਾਏ ਸਨ। ਹਾਲਾਂਕਿ ਬਾਅਦ ‘ਚ ਵਿਭਾਗ ਨੇ ਆਪਣੀ ਗਲਤੀ ਮੰਨ ਲਈ।

ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਚਲਾਨ ਸਲਿੱਪ ਵਿੱਚ ਆਕਾਸ਼ ਦਾ ਨਾਮ, ਪਤਾ ਅਤੇ ਕਾਰ ਨੰਬਰ ਲਿਖਿਆ ਹੋਇਆ ਹੈ। ਜਦਕਿ ਫੋਟੋ ਕਿਸੇ ਹੋਰ ਕਾਰ ਦੀ ਹੈ। ਗਲਤ ਪਾਰਕਿੰਗ ਦਾ ਇਹ ਚਲਾਨ ਸ਼ਿਮਲਾ ਦੇ ਇੱਕ ਪੈਟਰੋਲ ਪੰਪ ਨੇੜੇ ਪੁਰਾਣੇ ਬੈਰੀਅਰ ਦੇ ਕੋਲ ਦਿਖਾਇਆ ਗਿਆ ਹੈ। ਇੱਕ ਹਜ਼ਾਰ ਰੁਪਏ ਦਾ ਇਹ ਚਲਾਨ ਕੀਤਾ ਗਿਆ ਹੈ।

hacklink al hack forum organik hit kayseri escort mariobet girişMostbetslot siteleritiktok downloadergrandpashabetgrandpashabetbahiscasinopusulabetgamdom girişportobetmersin escortlidodeneme bonusu veren sitelergrandpashabethacklink satın alaviatortipobetholiganbetbizbet mariobet girişMostbetslot siteleritiktok downloadergrandpashabetgrandpashabetbahiscasinopusulabetgamdom girişportobetmersin escortlidodeneme bonusu veren sitelergrandpashabethacklink satın alaviatortipobetholiganbetbizbetHacklinkerotik film izleduşakabinhack forum