ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ 02 ਬੈਂਕ ਲੁਟੇਰੇ ਸਮੇਤ ਅੰਮ੍ਰਿਤਸਰ ਤੋਂ ਖੋਹ ਕੀਤੀ ਗੱਡੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ, ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਰਾਮਾ ਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪਰ ਸਥਿਤ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 02 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਤੋਂ ਅੰਮ੍ਰਿਤਸਰ ਨਾਵਲਟੀ ਕਾਰ ਸ਼ੋਅ ਰੂਮ ਵਿੱਚ ਖੋਹ ਕੀਤੀ ਗਡੀ ਵੀ ਬ੍ਰਾਮਦ ਹੋਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 11.01.2023 ਨੂੰ 02 ਨਾਮਲੂਮ ਵਿਅਕਤੀਆ ਵੱਲ ਰਮਾਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪਰ ਸਥਿਤ ਕੋਟਕ ਮਹਿੰਦਰਾ ਬੈਂਕ ਜਲੰਧਰ ਵਿੱਚ ਗੋਲੀ ਚਲਾ ਕੇ ਕ੍ਰੀਬ 19 ਲੱਖ ਰੁਪਏ ਭਾਰਤੀ ਕਰੰਸੀ ਦੀ ਲੁੱਟ ਦੀ ਵਾਰਾਤ ਨੂੰ ਅੰਜਾਮ ਦਿਤਾ ਸੀ।ਇਸ ਸਬੰਧੀ ਮੁਕੱਦਮਾ ਨੰਬਰ 107 ਮਿਤੀ 11.01.2023 ਜੁਰਮ 392/506/34 IPC 25/54/59 AACT ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ।ਜਿਸ ਸਬੰਧੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਕਰਾਇਮ ਬਰਾਂਚ ਦੀ ਸਪੈਸ਼ਲ ਟੀਮ ਤਫਤੀਸ ਲਈ ਤਾਇਨਾਤ ਕੀਤੀ ਗਈ ਜੋ ਇੰਚਾਰਜ ਕਰਾਈਮ ਬਰਾਂਚ ਪੁਸ਼ਪ ਬਾਲੀ ਵੱਲੋਂ ਲੁਟੇਰੇ ਦੀ ਭਾਲ ਕਰਦੇ- ਕਰਦੇ ਅੰਮ੍ਰਿਤਸਰ, ਜੰਡਿਆਲਾ ਤਰਨ ਤਾਰਨ ਇਲਾਕੇ ਵਿੱਚ ਪੂਜੇ ਜੋ ਇਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਕ ਨੌਜਵਾਨ ਵੱਲੋਂ ਹੁੰਡਾਈ 110 Nios sports ਗੱਡੀ ਮਿਤੀ 04,01,2023 ਨੂੰ ਕ੍ਰੀਬ ਸ਼ਾਮ 4:15 ਵਜੇ ਹੁੰਡਾਈ ਨਾਵਲਟੀ ਸ਼ੋਅਰੂਮ ਅੰਮ੍ਰਿਤਸਰ ਦੀ ਡੈਮੋ ਕਾਰ ਟੈਸਟ ਡਰਾਇਵ ਦੇ ਬਹਾਨੇ ਗੰਨ ਪੁਆਇੰਟ ਤੇ ਖੋਹ ਕੇ ਫਰਾਰ ਹੋ ਗਿਆ ਸੀ ਜਿਸ ਸਬੰਧੀ ਮੁਕਦਮਾ ਨੰਬਰ (12 ਮਿਤੀ 114,01,2023 ਜੁਰਮ 379-B(2)- 336-IPC, 25, 54,59 A.ACT ਥਾਣਾ ਚਾਟੀਵਿੰਡ ਜਿਲ੍ਹਾਂ ਅੰਮ੍ਰਿਤਸਰ ਦਰਟਜ ਰਜਿਸਟਰ ਹੋਇਆ ਸੀ।

ਇਸ ਸਬੰਧੀ ਕਰਾਈਮ ਬ੍ਰਾਂਚ ਅਤੇ ਮੁੱਖ ਅਫਸਰ ਥਾਣਾ ਪਤਾਰਾ ਦੀਆ ਟੀਮਾ ਦਿਨ ਰਾਤ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਲੁਟੇਰਿਆ ਦੀ ਭਾਲ ਕਰ ਰਹੇ ਸੀ ਤੇ ਜਾਂਚ ਕਰਦੇ ਕਰਦੇ ਕਰਾਈਮ ਬਰਾਂਚ ਦੀ ਟੀਮ ਤਰਨਤਾਰਨ ਜਿਲ੍ਹੇ ਦੇ ਥਾਣਾ ਭਿਖੀਵਿੰਡ ਵਿਖੇ ਪੁੱਜੀਆ ਜਿਸ ਸਬੰਧੀ ਖੁਫੀਆ ਸੋਰਸਾਂ ਤੋਂ ਪਤਾ ਲੱਗਿਆ ਕਿ ਵਾਰਦਾਤ ਕਰਨ ਵਾਲਾ ਇਕ ਵਿਅਕਤੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਜੋ ਕਿ SDM ਦਫਤਰ ਸਬ ਤਹਿਸੀਲ ਭਿਖੀਵਿੰਡ ਵਿਖੇ ਅਰਜੀ ਨਵੰਸ਼ ਦਾ ਕੰਮ ਕਰਦਾ ਹੈ ਜੋ ਇਹ ਖੂਫੀਆ ਇਨਪੁਟ ਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਕੰਮ ਕਰਨਾ ਸੁਰੂ ਕੀਤਾ ਪਤਾ ਲੱਗਾ ਕਿ ਇਹ ਵਿਅਕਤੀ 1-2 ਦਿਨ ਤੋਂ ਘਰ ਤੋਂ ਗੈਰ ਹਾਜਿਰ ਹੈ। ਜਿਸ ਸਬੰਧੀ ਇਲਾਕੇ ਵਿੱਚ ਹੋਰ ਪੁੱਛਗਿੱਛ ਕਰਨ ਪਰ ਕਰਾਈਮ ਬ੍ਰਾਂਚ ਦੀ ਟੀਮ ਨੂੰ ਪਤਾ ਲੱਗਿਆ ਕਿ ਇਸ ਨਾਲ ਇਕ ਹੋਰ ਵਿਅਕਤੀ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਂਣਾ ਖਾਲੜਾ ਜਿਲ੍ਹਾ ਤਰਨਤਾਰਨ ਵਜੋਂ ਤਸਦੀਕ ਹੋਇਆ ਅਤੇ ਇਹ ਵੀ ਪਤਾ ਲੱਗਿਆ ਕਿ ਵਾਰਦਾਤ ਵਾਲੀ ਗੱਡੀ ਇਸ ਵਿਅਕਤੀ ਨੇ 01.01.2023 ਨੂੰ ਨਜਦੀਕ ਪਿੰਗਲਵਾੜਾ ਹਾਈਵੇ ਤੋ ਗੰਨ ਪੁਆਇੰਟ ਤੇ ਖੋਹ ਕੀਤੀ ਸੀ ਜੋ ਇਹ ਵਿਅਕਤੀ ਵੀ ਘਰ ਗੈਰ ਹਾਜਿਰ ਮਿਲਿਆ ਤਾਂ ਪੁਲਿਸ ਪਾਰਟੀ ਨੂੰ ਪੱਕਾ ਸ਼ੱਕ ਹੋ ਗਿਆ ਤਾਂ ਪੁਲਿਸ ਟੀਮ ਨੇ ਇਨ੍ਹਾਂ ਨੂੰ ਟਰੇਸ ਕਰਨਾ ਸ਼ੁਰੂ ਕੀਤਾ

ਮਿਤੀ 17,01,2023 ਨੂੰ ਕਰਾਈਮ ਬ੍ਰਾਂਚ ਦੀ ਟੀਮ ਨੇ ਮੁਕਦਮੇ ਦੀ ਤਫਤੀਸ਼ ਨੂੰ ਜਾਰੀ ਰਖਦੇ ਹੋਏ 51 ਨਿਰਮਲ ਸਿੰਘ ਕਰਾਈਮ ਬ੍ਰਾਂਚ ਸਮੇਤ ਟੀਮ ਸੀਨੀਅਰ ਅਫਸਰਾ ਦੇ ਨਿਰਦੇਸ਼ ਬਿਧੀਪੁਰ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਗਡੀ ਬਿਨਾਂ ਨੰਬਰੀ i10 Nios ਸਪੋਰਟਸ ਕਾਰ ਜੋ ਇਕ ਪਾਸੋ ਐਕਸੀਡੈਂਟ ਸ਼ੁਦਾ ਅੰਮ੍ਰਿਤਸਰ ਵੱਲ ਲਿੰਕ ਰੋਡ ਤੋਂ ਜਲੰਧਰ ਸ਼ਹਿਰ ਵੱਲ ਆਉਂਦੀ ਹੋਈ ਨੂੰ ਰੋਕ ਕੇ ਚੈਕ ਕੀਤਾ ਜਿਸ ਵਿੱਚ (12 ਵਿਅਕਤੀ ਬੈਠੇ ਹੋਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਦੋਸ਼ੀਆ ਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੜ ਸਿੰਘ ਥੇਹ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਦੱਸਿਆ ਅਤੇ ਦੂਸਰੇ ਨਾ ਆਪਣਾ ਨਾਮ ਰਮਨਦੀਪ ਸਿੰਘ ਉਰਫ ਰਮਨ ਪੁਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਂਣਾ ਖਾਲੜਾ ਜਿਲ੍ਹਾ ਤਰਨਤਾਰਨ ਦੱਸਿਆ ਜੋ ਗੱਡੀ ਦੀ ਤਲਾਸ਼ੀ ਕਰਨ ਪਰ ਉਸ ਵਿਚੋ 3 ਲੱਖ 90 ਹਜਾਰ ਰੁਪਏ ਭਾਰਤੀ ਕਰੰਸੀ ਬ੍ਰਾਮਦ ਹੋਈ ਜਿਸ ਵਿਚ (07 ਪੈਕਟ 5005) ਦੇ 02 ਪੈਕਟ 2010/2010 ਅਤੇ 11 ਪੈਕਟ 10/100 ਵਾਲਾ ਸੀ। ਨੋਟਾ ਦੀ ਜਾਂਚ ਕੀਤੀ ਗਈ 106 ਪੈਕਟ 5}()(5)( ਵਾਲੇਆ ਤੇ ਕੋਟਕ ਮਹਿੰਦਰਾ ਬੈਂਕ ਦੀ ਮੋਹਰ ਅਤੇ ਕੈਸ਼ਅਰ ਦੇ ਦਸਤਖਤ ਅਤੇ ਮਿਤੀ 11,01,2023 ਲਿਖਿਆ ਹੋਇਆ ਸੀ ਅਤੇ ਗੱਡੀ ਵਿੱਚੋ ਇਕ ਲੈਪਟਾਪ ਤੇ ਸੋਨਾ ਮੂੰਦਰੀ ਤੇ ਟੋਪਸ ਬ੍ਰਾਮਦ ਹੋਏ। ਦੋਸ਼ੀ ਦਵਿੰਦਰ ਸਿੰਘ ਉਕਤ ਦੀ ਡੱਬ ਵਿੱਚੋ .32 ਬੋਰ ਦਾ ਮਾਊਜਰ ਕੰਟਰੀ ਖੇਡ ਸਮੇਤ 13 ਜਿੰਦਾ ਰੌਂਦ ਬ੍ਰਾਮਦ ਕੀਤੇ ਹੋਏ ਜਿਸ ਨਾਲ ਬੈਂਕ ਡਕੈਤੀ ਅਤੇ ਗੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਦੋਸ਼ੀਆ ਨੇ ਪੁੱਛਗਿਛ ਵਿੱਚ ਦੱਸਿਆ ਕਿ ਉਹ ਵਾਰਦਾਤ ਵਾਲੇ ਦਿਨ ਕਰੀਬ 10 ਵਜੇ ਘਰ ਤੇ ਭੂਰੇ ਸੀ ਜੋ ਉਨ੍ਹਾ ਨੇ 11:30 ਵਜੇ ਪਹਿਲਾ ਕੋਟਕ ਮਹਿੰਦਰਾ ਬੈਂਕ ਰਾਮਾਮੰਡੀ ਜੰਡੂ ਸਿੰਘਾ ਰੋਡ ਤੇ ਰੇਕੀ ਕੀਤੀ ਬੈਂਕ ਦੇ ਅੰਦਰ ਜਾ ਕੇ ਰਮਨਦੀਪ ਉਰਫ ਰਮਨ ਵੱਲੋ ਮੁਆਇਨਾ ਕੀਤਾ ਗਿਆ ਅਤੇ ਇਨ੍ਹਾਂ ਨੇ ਪਤਾ ਕੀਤਾ ਕਿ ਬੈਂਕ ਦੇ ਗਾਰਡ ਪਾਸ ਅਸਲਾ ਨਹੀ ਹੈ ਅਤੇ ਇਨ੍ਹਾਂ ਨੇ ਬੈਂਕ ਨੂੰ ਸਫਟ ਟਾਰਗੇਟ ਮੰਨਦੇ ਹੋਏ ਬੈਂਕ ਦੇ ਬੰਦ ਹੋਣ ਦੇ ਸਮੇ ਤੋਂ ਪਹਿਲਾ ਬੈਂਕ ਲੁੱਟਣ ਦਾ ਫੈਸਲਾ ਕੀਤਾ ਅਤੇ ਰੇਕੀ ਕਰਨ ਤੋਂ ਬਾਅਦ ਇਹ ਦੋਣੋ ਜਣੇ ਜੰਡੂ ਸਿੰਘਾ ਆਦਮਪੁਰ ਵੱਲ ਨੂੰ ਚਲੇ ਗਏ ਜਿਨ੍ਹਾਂ ਨੇ ਮਿਤੀ 11,01,2023 ਨੂੰ ਸ਼ਾਮ 4:22 ਤੇ ਬੈਂਕ ਵਿਚ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਪਿਸਤੌਲ ਦੀ ਨੋਕ ਤੇ ਗੋਲੀ ਚਲਾ ਕੇ ਕਰੀਬ 109 ਲਖ ਰੁਪਏ ਦੀ ਭਾਰਤੀ ਕਰੰਸੀ ਲੁੱਟ ਕੇ ਭੱਜ ਗਏ ਸੀ। ਦੋਨਾ ਦੇਸ਼ੀਆਂ ਨੇ ਮੰਨਿਆ ਕਿ ਅਸੀ ਲੁੱਟ ਦੀ ਰਕਮ 03 ਲੱਖ 91 ਹਜਾਰ ਰੁਪਏ ਗੱਡੀ ਵਿੱਚ ਰੱਖ ਕੇ ਬਾਕੀ ਰਕਮ ਆਪਸ ਵਿਚ ਵੰਡ ਲਈ ਸੀ ਦਵਿੰਦਰ ਸਿੰਘ ਨੇ ਆਪਣੇ ਕੰਮ ਲਈ ਮਿਤੀ 16,001,2023 ਨੂੰ ਲੈਪਟਾਪ 14000/- ਰੁਪਏ ਦਾ ਲਾਂਰੇਂਸ ਰੋਡ ਅੰਮ੍ਰਿਤਸਰ ਤੋਂ ਖਰੀਦ ਕੀਤਾ ਸੀ ਅਤੇ ਰਮਨਦੀਪ ਉਰਫ ਰਮਨ ਨੇ 76938/- ਰੁਪਏ ਦਾ ਸੋਨਾ ਪੁਤਲੀ ਘਰ ਅੰਮ੍ਰਿਤਸਰ ਤੋ ਖਰੀਦ ਕੀਤਾ ਸੀ ਕੁਝ ਪੈਸੇ ਇਨ੍ਹਾਂ ਨੇ ਨਸ਼ੇ ਅਤੇ ਅਯਾਸ਼ੀ ਵਿੱਚ ਉਡਾ ਦਿੱਤੇ ਹਨ।

ਕੁੱਲ ਬ੍ਰਾਮਦਗੀ :-

1, 03 ਲੱਖ 90 ਹਜਾਰ ਭਾਰਤੀ ਕਰਸੀ 2. 01 ਪਿਸਟਲ 32 ਬੋਰ ਸਮੇਤ 03 ਰੱਦ ਜਿੰਦਾ

. ਹੈ। ਕਾਰ ( NIOS Sports ਰੰਗ ਚਿੱਟਾ ਬਿਨ੍ਹਾਂ ਨੰਬਰ

4.) ਮੁੰਦਰੀ ਸਨਾ 5, 11 ਜੋੜੀ ਟਕਸ

6. 01 DELL LAPTOP

 

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit casibomMostbetcasibom güncel girişcasibomistanbul escortsbettilt girişbettiltCasibom girişjojobetcasibombettilt yeni girişonwin girişCanlı bahis sitelerihd porno izlesekabet twitteraviator game download apk for androidmeritkingbettiltonwin girişdeneme bonusu veren sitelerPusulabet güncel giriş adresijojobetcasibomsekabetmeritking cumaselçuksportstaraftarium24pusulabetGrandpashabetGrandpashabetextrabethttps://mangavagabond.online/de/map.phphttps://mangavagabond.online/de/pornpornvirabet girişjojobetjojobetpusulabet girişselcuksportstaraftarium24meritkingmeritkingextrabet girişextrabetmeritkingmeritkingcasibom