ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਪੁਲਿਸ ਪਾਰਟੀ ਤੇ ਫਾਇਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਿੱਤਾ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਪੁਲਿਸ ਪਾਰਟੀ ਤੇ ਫਾਇਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੇ ਇੱਕ ਪਿਸਤੌਲ 32 ਬੋਰ ਸਮੇਤ 17 ਰੌਦ ਜਿੰਦਾ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਦੇ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਅਤੇ 26 ਜਨਵਰੀ ਦੇ ਸਬੰਧ ਵਿਚ ‘ ਚਲਾਈ ਗਈ ਵਿਸ਼ੇਸ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਪੁਲਿਸ ਪਾਰਟੀ ਤੇ ਫਾਇਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਪਿਸਤੌਲ 32 ਬੋਰ ਸਮੇਤ 17 ਰੋਦ ਜਿੰਦਾ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਦੇ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 25,101,2023 ਨੂੰ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁਖ ਅਵਸਰ ਥਾਣਾ ਲੋਹੀਆ ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ 20 ਜਨਵਰੀ ਦੇ ਸਬੰਧ ਵਿੱਚ ਸਪੈਸ਼ਲ ਸਿਫਟਿੰਗ ਨਾਕਾ ਬੰਦੀ ਕਰਕੇ ਭੈੜੇ ਪੁਰਸ਼ਾ ਦੀ ਤਲਾਸ਼ੀ ਕਰ ਰਹੇ ਸੀ ਤਾ ਤਲਾਸ਼ੀ ਕਰਦੇ ਹੋਏ ਪੁਲਿਸ ਪਾਰਟੀ ਪਿੰਡ ਫਤਿਹਪੁਰ ਭੰਗਵਾ ਤੋਂ ਬੰਨ ਦਰਿਆ ਸਤਲੁਜ ਵਿਖੇ ਪੁੱਜੀ ਸੀ ਅਤੇ ਨਾਕਾ ਲਗਾ ਕੇ ਚੈਕਿੰਗ ਕਰ ਰਹੇ ਸੀ ਤਾ ਪਿੰਡ ਫਤਿਹਪੁਰ ਭਗਵਾ ਵੱਲੋ ਬੰਨ ਦਰਿਆ ਵੱਲ ਨੂੰ ਇਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਨਾਕਾ ਪਾਰਟੀ ਦੇ ਨਜਦੀਕ ਆਉਣ ਤੇ ਨਾਕਾ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਮੰਨੇ ਵਿਅਕਤੀ ਨੇ ਨਜਦੀਕ ਆਉਂਦੇ ਹੀ ਆਪਣੀ ਖੱਬੀ ਡੁਬ ਵਿਚੋਂ ਆਪਣੇ ਸੱਜੇ ਹੱਥ ਨਾਲ ਪਿਸਤੌਲ ਕੱਢ ਕੇ ਪਹਿਲਾ ਹਵਾਈ ਫਾਇਰ ਪੁਲਿਸ ਪਾਰਟੀ ਵਲ ਕੀਤਾ।ਜੋ ਪੁਲਿਸ ਪਾਰਟੀ ਨੇ ਆਪਣਾ ਬਚਾਅ ਕੀਤਾ ਅਤੇ ਫਿਰ ਉਸ ਨੇ ਦੂਜਾ ਫਾਇਰ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ਉਪਰ ਕੀਤਾ ਜੋ ਇਹ ਫਾਇਰ ਸਾਈਡ ਦੀ ਨਿਕਲ ਗਿਆ।ਜੋ ਮੋਕਾ ਤੇ ਮੁੱਖ ਅਫਸਰ ਥਾਣਾ ਅਤੇ ਉਸ ਦੇ ਡਰਾਈਵਰ ਸੀਨੀਅਰ ਸਿਪਾਹੀ ਦਿਲਦਾਰ ਸਿੰਘ ਦੇ ਫਿਸਲਣ ਕਾਰਨ ਮਾਮੂਲੀ ਸੱਟਾਂ ਵੀ ਲੱਗੀਆਂ ਸਨ ਤਾਂ ਮਨਾ ਵਿਅਕਤੀ ਮੋਕਾ ਤੋਂ ਭੱਜਣ ਲੱਗਾ ਤਾਂ ਮੁੱਖ ਅਵਸਰ ਥਾਣਾ ਲੋਹੀਆ ਨੇ ਬੜੀ ਮੁਸਤੈਦੀ ਨਾਲ ਆਪਣਾ ਸਰਕਾਰੀ ਪਿਸਟਲ ਕੱਢ ਕੇ ਜਵਾਬੀ ਫਾਇਰ ਮੋਨਾ ਵਿਅਕਤੀ ਦੇ ਪੈਰਾ ਵਿਚ ਕੀਤਾ ਜੋ ਇਹ ਫਾਇਰ ਉਸ ਦੀ ਖੱਬੀ ਲੜ ਦੇ ਗਿਟੇ ਉਪਰ ਲੱਗਾ।ਜਿਸ ਨਾਲ ਉਹ ਜਖਮੀ ਹੋ ਗਿਆ।ਜਿਸ ਤੇ ਮੁੱਖ ਅਫਸਰ ਥਾਣਾ ਨੇ ਸਮੇਤ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਮਨ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਪਾਸੋ ਇਕ ਪਿਸਤੌਲ 32 ਬੋਰ ਸਮੇਤ 17 ਹੋਂਦ ਜਿੰਦਾ 32 ਬੋਰ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 13 ਰੋਦ ਜਿੰਦਾ 315 ਬੋਰ ਦੋ ਬਰਾਮਦ ਕੀਤੇ ਗਏ ਅਤੇ ਫਾਇਰ ਕਰਨ ਵਾਲੇ ਵਿਅਕਤੀ ਦਾ ਨਾਮ ਲਵਪ੍ਰੀਤ ਸਿੰਘ ਉਰਫ ਲੱਭਾ ਪੁੱਤਰ ਜੀਵਨ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਹੈ। ਜਿਸ ਤੋਂ ਮੁੱਖ ਅਫਸਰ ਥਾਣਾ ਨੇ ਲਵਪ੍ਰੀਤ ਸਿੰਘ ਉਰਫ ਲਭਾ ਪੁੱਤਰ ਜੀਵਨ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆਂ ਦੇ ਖਿਲਾਫ ਮੁਕੱਦਮਾ ਨੰਬਰ 138 ਮਿਤੀ 25.01,2027 ਜੁਰਮ 307, 355,186 IPC 25-54-59 AACT ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਜਖਮੀ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੋਕਾਂ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਹੈ।ਜੋ ਜੋਰੋ ਇਲਾਜ ਸੀ।ਜਿਸ ਨੂੰ ਅੱਜ ਮਿਤੀ 28-01-2023 ਨੂੰ ਸਿਵਲ ਹਸਪਤਾਲ ਜਲੰਧਰ ਵਲੋਂ ਡਿਸਚਾਰਜ ਕਰ ਦਿੱਤਾ ਗਿਆ ਹੈ।ਦੋਸ਼ੀ ਪਾਸੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਅਸਲਾ ਉਹ ਕਿਸ ਪਾਸੋਂ ਅਤੇ ਕਿਸ ਇਰਾਦੇ ਲਈ ਲੈ ਕੇ ਆਇਆ ਹੈ। ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਥਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਇਸ ਤਰ੍ਹਾਂ ਦੇ ਦੋਸ਼ੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਬਰਾਮਦਗੀ:-

1, ਇੱਕ ਪਿਸਤੌਲ 32 ਬੋਰ ਸਮੇਤ 17 ਰੋਂਦ ਜਿੰਦਾ 32 ਬੋਰ ‘ ਇਕ ਦੇਸੀ ਪਿਸਤੌਲ 315 ਬੋਰ ਸਮੇਤ 13 ਰੋਦ ਜਿੰਦਾ 315 ਬੋਰ

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit interbahis şikayetMostbetcasibom güncel girişcasibomistanbul escortsbettilt girişbettiltJojobetonwincasibombettilt yeni girişdinamobet girişCanlı bahis sitelerihd porno izlesekabet twitteraviator game download apk for androidmeritkingbettiltslotbar girişdeneme bonusu veren siteler forumPusulabet güncel giriş adresijojobetcasibommatadorbetmeritking cumaselçuksportstaraftarium24pusulabetGrandpashabetGrandpashabetextrabethttps://mangavagabond.online/de/map.phphttps://mangavagabond.online/de/pornpornvirabet girişpusulabet girişselcuksportsmeritkingmeritkingextrabet girişextrabetmeritkingMeritkingcasibomjojobethttps://techholders.comzendayalistcrawlerus teacher appreciation weekaniwavelacey fletcheronwinonwinmeritkingmeritkingmeritkingmeritking