ਸ੍ਰੀ ਕੁਲਦੀਪ ਸਿੰਘ ਚਾਹਲ 8 ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS. D’ Iry, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ TS, ADCP Inv. ਅਤੇ ਸ੍ਰੀ ਪਰਮਜੀਤ ਸਿੰਘ PES AT ਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਨਿਰਵਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP. ਇੰਦਰਜੀਤ ਸਿੰਘ ਇੰਚਾਰਜ, Anti NARCOTIS CUL ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 1 ਕਿਲੋਗ੍ਰਾਮ ਗਾਂਜਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ
ਮਿਤੀ 03-12-2023 ਨੂੰ 181 ਮੋਹਣ ਸਿੰਘ ਸਮੇਤ ਸਾਖੀ ਝਾਏ ਗਸ਼ਤ ਪਾ ਚੈਕਿੰਗ ਸ਼ੌਕੀ ਪੁਰਸ਼ਾਂ ਦੇ ਸੰਬੰਧ ਵਿੱਚ ਘੁਲ ਨਹਿਰ ਬਸਤੀ ਬਾਵਾ ਖੇਲ ਜਲੰਧਰ ਮੌਜੂਦ ਸੀ ਕਿ ਇੱਕ ਪੰਨਾ ਨੌਜਵਾਨ ਕਪੂਰਥਲਾ ਰੋਡ ਸਾਈਡ ਬਸਤੀ ਬਾਵਾ ਖੇਲ ਜਲੰਧਰ ਵੱਲ ਪੈਦਲ ਪੁਲ ਨਹਿਰ ਵੱਲ ਸਾਈਡ ਆਉਂਦਾ ਦਿਖਾਈ ਦਿੱਤਾ। ਜਿਸ ਨੇ ਆਪਣੇ ਸੱਜੇ ਹੱਥ ਵਿਚ ਕਾਲੇ ਰੰਗ ਦਾ ਵਜਨਦਾਰ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਨੇੜੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਤੇਜ਼ ਕਦਮਾਂ ਨਾਲ ਵਾਪਸ ਮੁੜ ਪਿਆ। ਜਿਸ ਨੂੰ ASI ਮੋਹਣ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਸ਼ੱਕ ਦੀ ਖਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗਗਨਦੀਪ ਉਰਫ ਗਗਨ ਪੁੱਤਰ ਹਰੀ ਕ੍ਰਿਸ਼ਨ ਵਾਸੀ ਗਲੀ ਨੰਬਰ 4 ਨੇੜੇ ਗੰਦਾ ਨਾਲਾ ਠੋਕ ਵਾਲੀ ਗਲੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਦੱਸਿਆ।ਮੁਸੰਮੀ ਗਗਨਦੀਪ ਉਰਫ ਗਗਨ ਉਕਤ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਇਸਦੇ ਸੱਜੇ ਹੱਥ ਵਿੱਚ ਫੜੇ ਮੋਮੀ ਲਿਫਾਫਾਂ ਵਜਨਦਾਰ ਰੰਗ ਕਾਲਾ ਵਿੱਚ 1ਕਿੱਲੋਗ੍ਰਾਮ ਗਾਂਜਾ ਸ਼ਾਮਦ ਹੋਇਆ।ਜਿਸ ਵਿਰੁੱਧ ਕਾਰਵਾਈ ਕਰਦੇ ਹੋਏ FIR NO. 09 DATE 03.02.2021 18 20-61-85 NDPS Act 1 ਬਸਤੀ ਬਾਵਾ ਖੇਲ ਜਲੰਧਰ ਰਜਿਸਟਰ ਕੀਤਾ ਗਿਆ ਹੈ।
Name & Address of Acruel ਗਗਨਦੀਪ ਉਰਫ ਗਗਨ ਪੁੱਤਰ ਹਰੀ ਕ੍ਰਿਸ਼ਨ ਵਾਸੀ ਗਲੀ ਨੰਬਰ 4 ਨੇੜੇ ਗੰਦਾ ਨਾਲਾ ਤੱਕ ਵਾਲੀ ਗਲੀ ਰਾਜ ਨਗਰ ਬਸਤੀ ਬਾਬਾ ਖੇਲ ਜਲੰਧਰ।
lace of Arrest:- ਪੁਲ ਨਹਿਰ ਬਸਤੀ ਬਾਵਾ ਖੇਲ ਜਲੰਧਰ
Recover:- 1 ਕਿਲੋਗ੍ਰਾਮ ਗਾਂਜਾ
Previous Registered FIR on Accused: –
1.FIR NO. 91 Dated 21.05.2022 U/S 21-61-85 NDPS ACT PS Bhargo Camp Jalandhar
2. FIR NO. 141 Dated 19.08.2022 U/S 379,375-34 IPC PS Bhargo Camp Jalandhar
ਪੁੱਛਗਿੱਛ ਦੋਸ਼ੀ :-ਤਨਦੀਪ ਸਿੰਘ ਉਰਫ ਗਗਨ ਉਹਤ ਦੀ ਉਮਰ ਕਰੀਬ 35 ਸਾਲ ਹੈ।ਦੋਸੀ ਵਿਆਇਆ ਹੋਇਆ ਹੈ।ਜ ਗੈਸ ਸਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ।ਜੋ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਗਿਆ ਸੀ ਜੋ ਹੁਣ ਹੈਰੋਇਨ ਅਤੇ ਗਾਂਜਾ ਪੀਣ ਦਾ ਆਦੀ ਹੈ।ਜਿਸ ਘਰ ਦੋ ਮੁਕੱਦਮੇ ਦਰਜ ਹਨ।ਗਾਂਜਾ ਵੀ ਲਿਆ ਕੇ ਸਪਲਾਈ ਕਰਨ ਲਈ ਜਾ ਰਿਹਾ ਸੀ ।
ਨੋਟ:- ਦੱਸੀ ਗਗਨਦੀਪ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।