ਥਾਣਾ ਗੁਰਾਇਆਂ ਪੁਲਿਸ ਵੱਲੋ 02 ਨਸ਼ਾ ਤਸਕਰਾਂ ਨੂੰ ਕਿੱਤਾ ਗਿਰਫ਼ਤਾਰ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆਂ ਪੁਲਿਸ ਵੱਲੋ 02 ਨਸ਼ਾ ਤਸਕਰਾਂ ਪਾਸੋ 208 ਨਸ਼ੀਲੀਆ ਗੋਲੀਆ ਅਤੇ 6750 ਐਮ.ਐਲ ਸ਼ਰਾਬ ਨਜਾਇਜ ਬ੍ਰਾਮਦ ਕਰਨ ਕਾਮਯਾਬੀ ਹਾਸਲ ਕੀਤੀ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਡਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 208 ਨਸ਼ੀਲੀਆ ਗੋਲੀਆ ਅਤੇ 6750 ਐਮ.ਐਲ ਸ਼ਰਾਬ ਨਜਾਇਜ ਕਰਕੇ 02 ਨਸ਼ਾ ਤਸਕਰਾ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰਨ ਵਿੱਚ ਕਾਮਯਾਥੀ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 10-03-2023 ਨੂੰ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਚੌਂਕੀ ਇੰਚਾਰਜ ਦੁਸਾਂਝ ਕਲਾਂ ਥਾਣਾ ਗੁਰਾਇਆ ਸਮੇਤ ਸਾਥੀ ਕਰਮਚਾਰੀਆ ਦੇ ਬਾਏ ਕਰਨੇ ਨਾਕਾਬੰਦੀ ਥਾਂ-ਸਵਾਰੀ ਸਰਕਾਰੀ ਗੱਡੀ ਦੇ ਵਿਰਕ ਕੋਟਲੀ ਖੱਖਿਆ ਜ਼ੋਰਸਤਾ ਬਾਹਦ ਵਿਕਰ ਮੌਜੂਦ ਸੀ ਤਾਂ ਪਿੰਡ ਵਿਰਕ ਵੱਲੋਂ ਇੱਕ ਅੱਧਖੜਾ ਵਿਅਕਤੀ ਮੋਟਰ ਸਾਈਕਲ ਨੰਬਰੀ PB-10-FY-1914 ਮਾਰਕਾ ਸਪਲੈਂਡਰ ਪੁਲਸ ਰੰਗ ਕਾਲਾ ਜਿਸ ਨੇ ਮੋਟਰ ਸਾਈਕਲ ਹੈਂਡਲ ਦੇ ਸੱਜੇ ਪਾਸੇ ਇਕ ਮੁਖੀ ਲਿਫਾਫਾ ਪਲਾਸਟਿਕ ਟੰਗਿਆ ਆਉਂਦਾ ਦਿਖਾਈ ਦਿੱਤਾ | ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਮੋਟਰ ਸਾਈਕਲ ਦੇ ਹੈਂਡਲ ਪਰ ਟੰਗਿਆ ਲਿਫਾਵਾ ਹੇਠਾਂ ਡਿੱਗ ਪਿਆ ਜਿਸ ਨੂੰ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਅਸ਼ੋਕ ਕੁਮਾਰ ਉਰਫ ਫੋਕਾ ਪੁੱਤਰ ਦੇਵ ਰਾਜ ਵਾਸੀ ਪਿੰਡ ਗੋਹਾਵਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦੱਸਿਆ ਅਤੇ ਮੋਟਰ ਸਾਈਕਲ ਤੋਂ ਡਿੰਗ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ ਜੋ ਬ੍ਰਾਮਦਾ ਨਸ਼ੀਲੀਆਂ ਗੋਲੀਆਂ ਦੀ ਗਿਣਤੀ ਕਰਨ ਤੇ 208 ਨਸ਼ੀਲੀਆ ਗੋਲੀਆਂ ਹੋਈਆ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 24 ਮਿਤੀ 10-03-2023 ਜੁਰਮ 22(B)-61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸ਼ੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀਆ ਗਲੀਆ ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਅੱਗ ਕਿਸ ਨੂੰ ਵੇਚਣੀਆ ਸਨ।

2. ਇਸੇ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਬਲਵੀਰ ਚੰਦ ਚੌਂਕੀ ਧੁਲੇਤਾ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿੱਚ ਪੁੱਲੀ ਸੂਆ ਨਹਿਰ ਧੂਨੇਤਾ ਸਮਰਾਤੀ ਰੋਡ ਮੌਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਜਲਦਾਰ ਕੌਨੀ ਪਲਾਸਟਿਕ ਕੱਚਾ ਰਸਤਾ ਖੇਤਾ ਵੱਲੋਂ ਦੱਖਣ ਵਾਲੇ ਪਾਸੋਂ ਤੋਂ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛਾਹ ਨੂੰ ਮੁੜ ਪਿਆ ਜਿਸ ਨੂੰ ਸਹਾਇਕ ਸਬ ਇੰਸਪੈਕਟਰ ਬਲਵੀਰ ਚੰਦ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਸੰਨੀ ਉਰਫ ਸੁੱਚਾ ਪੁੱਤਰ ਪਿਆਰਾ ਵਾਸੀ ਪਿੰਡ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦੱਸਿਆ।ਜੋ ਕੈਨੀ ਪਲਾਸਟਿਕ ਦਾ ਢੱਕਣ ਖੋਲ ਕੇ ਚੌਕ ਕੀਤਾ ਤਾਂ ਉਸ ਵਿੱਚੋਂ ਦੇਸੀ ਸ਼ਰਾਬ ਨਜਾਇਜ ਬ੍ਰਾਮਦ ਹੋਈ।ਜੋ ਬ੍ਰਾਮਦਾ ਸ਼ਰਾਬ ਦੀ ਮਿਣਤੀ ਕਰਨ ਤੇ 6750 ਐਮ.ਐਲ ਸ਼ਰਾਬ ਨਜਾਇਜ ਹੋਈ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 25 ਮਿਤੀ 10-03-2023 ਜੁਰਮ 61-1-14 ਆਬਕਾਰੀ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਜੋ ਦਸੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਸ਼ਰਾਬ ਨਜਾਇਜ ਕਿਸ ਪਾਸੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਵੇਚਣੀ ਸੀ।

ਬ੍ਰਾਮਦਗੀ :- 1. 208 ਨਸ਼ੀਲੀਆਂ ਗੋਲੀਆ 2. ਮੋਟਰ ਸਾਈਕਲ ਨੰਬਰੀ PB-10-FY-1914 ਮਾਰਕਾ ਸਪਲੈਂਡਰ ਪਲੇਸ ਰੰਗ ਕਾਲਾ

3. 6750 ਐਮ.ਐਲ ਸ਼ਰਾਬ ਨਜਾਇਜ

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit tümbetMostbetcasibom güncel girişcasibomistanbul escortsbettilt girişbettiltCasibom girişjojobetcasibombettilt yeni girişdinamobet girişCanlı bahis siteleritürkçe altyazılı pornosekabet twitteraviator game download apk for androidmeritkingbettiltonwin girişdeneme bonusu veren siteler forumPusulabet güncel giriş adresijojobetcasibomartemisbetmeritking cumaselçuksportstaraftarium24onwinGrandpashabetGrandpashabetextrabethttps://mangavagabond.online/de/map.phphttps://mangavagabond.online/de/pornpornvirabet girişpusulabet girişselcuksportstaraftarium24meritkingmeritkingextrabet girişextrabetmeritkingcasibomcasibomjojobethttps://techholders.comzendayalistcrawlerus teacher appreciation weekaniwavelacey fletcheronwin