ਗੋਲੀ ਲੱਗਣ ਨਾਲ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ

 ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜੇਤੂ ਜਸਦੇਵ ਨਗਰ ਦੇ ਰਹਿਣ ਵਾਲੇ ਈਸ਼ਪ੍ਰੀਤ ਸਿੰਘ ਦੀ ਸੋਮਵਾਰ ਨੂੰ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਆਉਣ ਮਗਰੋਂ ਈਸ਼ਪ੍ਰੀਤ ਆਪਣੇ ਰਿਟਾਇਰਡ ਸੂਬੇਦਾਰ ਦਾਦਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਇਸੇ ਦੌਰਾਨ ਗੋਲੀ ਚੱਲੀ ਤੇ ਸਿੱਧੇ ਉਸ ਦੇ ਸਿਰ ਵਿੱਚ ਜਾ ਲੱਗੀ

ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਕਮਰੇ ਵਿੱਚ ਪਹੁੰਚੇ ਤਾਂ ਈਸ਼ਪ੍ਰੀਤ ਖੂਨ ਨਾਲ ਲਥਪਥ ਪਿਆ ਸੀ। ਉਸ ਨੂੰ ਨਾਲ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਸਿ ਨੇ ਜਾਂਚ ਮਗਰੋਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit extrabetholiganbetdeneme bonusu veren sitelerbetciobetebet girişmarsbahisporno izlecasibommegabahis girişcasibom girişjojobet girişbetebet güncelholiganbet güncelbetebet günceljojobetjojobet girişbetebet girişbettilt girişmatadorbetcasibom girişbaywin girişultrabet girişjojobet giriştümbet casino girişjojobetasyabahisBetturkey Mostbetcasibomcasibom girişjojobet güncelbetciocasibom güncel girişdeneme bonusu veren siteleroccired portalfixbetjojobetjojobet girişmegabahismatadorbet girişmatadorbet güncel girişholiganbetbycasinojojobet güncel girişGrandpashabetdeneme bonusu veren sitelerbetistonwincasibomGrandpashabetmeritking 1131betcioMeritkingGrandpashabetsekabetonwin