03/02/2025 5:09 PM

ਭ੍ਰਿਸ਼ਟਾਚਾਰ ਨਾਲ ਲਿੱਬੜੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਚੁੱਕੇ ਹਨ ਜਲੰਧਰ ਵਾਸੀ- ਰਾਣਾ ਹਰਦੀਪ ਸਿੰਘ

ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼ਾਹਕੋਟ ਵਾਸੀਆਂ ਦੇ ਸਿਆਸੀ ਧਮਾਕੇ ਨੇ ਰਵਾਇਤੀ ਪਾਰਟੀਆਂ ਨੂੰ ਛੇੜੀ ਕੰਬਣੀ

ਹਲਕੇ ਦੇ ਦਰਜਣਾਂ ਸਰਪੰਚ,ਪੰਚ, ਲੰਬੜਦਾਰ, ਬਲਾਕ ਸੰਮਤੀ ਮੈਂਬਰਾਂ ਸਮੇਤ ਅਨੇਕਾਂ ਲੋਕ ਹੋਏ ‘ਆਪ ਵਿੱਚ ਸ਼ਾਮਿਲ

ਜਲੰਧਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਹਲਕਾ ਸ਼ਾਹਕੋਟ ਦੇ ਵਾਸੀਆਂ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਸਿਆਸੀ ਪਾਰਟੀਆਂ ਨੂੰ ਉਸ ਵੇਲੇ ਕੰਬਣੀ ਛੇੜ ਦਿੱਤੀ ਜਦ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਲਕੇ ਦੇ ਦਰਜਣਾਂ ਪੰਚਾਂ-ਸਰਪੰਚਾਂ, ਲੰਬੜਦਾਰਾਂ, ਬਲਾਕ ਸੰਮਤੀ ਮੈਂਬਰਾਂ ਸਮੇਤ ਅਨੇਕਾਂ ਲੋਕ ‘ਆਪ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ‘ਆਪ ਆਗੂ ਰਾਣਾ ਹਰਦੀਪ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਇਨ੍ਹਾਂ ਸ਼ਾਮਿਲ ਹੋਏ ਆਗੂਆਂ ਵਿੱਚ ਹਲਕੇ ਦੇ 48 ਸਰਪੰਚ, 83 ਪੰਚ, 45 ਲੰਬੜਦਾਰ, 5 ਬਲਾਕ ਸੰਮਤੀ ਮੈਂਬਰ, 3 ਐੱਮਸੀ, 2 ਸਾਬਕਾ ਬਲਾਕ ਸੰਮਤੀ ਚੈਅਰਮੈਨ, 3 ਸਾਬਕਾ ਪ੍ਰਧਾਨ ਸਹਿਕਾਰੀ ਸਭਾ, 46 ਸਾਬਕਾ ਸਰਪੰਚ, 1 ਬੈਂਕ ਡਾਇਰੈਕਟਰ ਜਲੰਧਰ, 4 ਸਾਬਕਾ ਐੱਮਸੀ ਅਤੇ ਬਾਕੀ ਸ਼ਾਮਿਲ ਹਨ।

ਉਪਰੋਕਤ ਸਭ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਲੋਕਾਂ ਦੇ ‘ਆਪ ਵਿੱਚ ਵੱਧਦੇ ਭਰੋਸੇ ਨੇ ਸਾਬਿਤ ਕਰ ਦਿੱਤਾ ਹੈ ਕਿ ਜਲੰਧਰ ਵਾਸੀ ਭ੍ਰਿਸ਼ਟਾਚਾਰ ਨਾਲ ਲਿੱਬੜੀਆਂ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਚੁੱਕੇ ਹਨ। ਲੋਕਾਂ ਦਾ ਇਹ ਪਿਆਰ ਅਤੇ ਭਰੋਸਾ ਹੀ ਸੰਸਦ ਵਿੱਚ ਰਿੰਕੂ ਦੇ ਰੂਪ ਵਿੱਚ ਜਲੰਧਰ ਵਾਸੀਆਂ ਦੀ ਆਵਾਜ਼ ਬਣੇਗਾ।

hacklink al hack forum organik hit kayseri escort deneme bonusu veren sitelerMostbetdeneme bonusu veren sitelerdeneme bonusu veren sitelerMostbetSnaptikgrandpashabetelizabet girişbets10onwin girişsahabetdinimi porn virin sex sitiliricasibom girişlunabetcasibomonwin girişCasibomgrandpashabet güncel girişcasibom 840 com giristempobetdeyneytmey boynuystu veyreyn siyteyleyrkasımpaşa galatasaraycasibomcasibomdinimi binisi virin sitilir HDdeneme bonusu veren sitelergrandpashabetdeyneytmey boynuystu veyreyn siyteyleyronwindeyneytmey boynuystu veyreyn siyteyleyrsekabetmarsbahisbetturkeycasibom girişcasibomcasibom girişjojobetholiganbetjojobetholiganbetjojobetjojobet girişholiganbetjojobetjojobet girişjojobet güncel girişmatadorbetstarzbet twittergrandbetting güncelsekabetgalabet girişhitbet güncelcasibomcasibomMarsbahismarsbahiscasibomslot deneme bonusu veren sitelerMostbetdeneme bonusu veren sitelerdeneme bonusu veren sitelerMostbetSnaptikgrandpashabetelizabet girişbets10onwin girişsahabetdinimi porn virin sex sitiliricasibom girişlunabetcasibomonwin girişCasibomgrandpashabet güncel girişcasibom 840 com giristempobetdeyneytmey boynuystu veyreyn siyteyleyrkasımpaşa galatasaraycasibomcasibomdinimi binisi virin sitilir HDdeneme bonusu veren sitelergrandpashabetdeyneytmey boynuystu veyreyn siyteyleyronwindeyneytmey boynuystu veyreyn siyteyleyrsekabetmarsbahisbetturkeycasibom girişcasibomcasibom girişjojobetholiganbetjojobetholiganbetjojobetjojobet girişholiganbetjojobetjojobet girişjojobet güncel girişmatadorbetstarzbet twittergrandbetting güncelsekabetgalabet girişhitbet güncelcasibomcasibomMarsbahismarsbahiscasibomslotHacklinkerotik film izleduşakabinhack forum