ਹੁਣ ਮਰੀਜ਼ਾਂ ਦੇ ਇਲਾਜ ‘ਚ ਨਹੀਂ ਹੋਵੇਗੀ ਦੇਰੀ

ਦੇਸ਼ ’ਚ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਖੂਨ ਦੀਆਂ 10 ਬੋਤਲਾਂ ਲੈ ਕੇ ਇਕ ਵਿਸ਼ੇਸ਼ ਡਰੋਨ ਬੁੱਧਵਾਰ ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ‘ਚ ਸਫ਼ਲਤਾਪੂਰਵਕ ਪਹੁੰਚਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ‘ਆਈ-ਡਰੋਨ ਸਕੀਮ’ ਤਹਿਤ ਡਰੋਨ ਰਾਹੀਂ ਖੂਨ ਦੀਆਂ ਬੋਤਲਾਂ ਦੀ ਡਿਲੀਵਰੀ ਦਾ ਸਫ਼ਲ ਪ੍ਰੀਖਣ ਕੀਤਾ ਹੈ। ਹਾਦਸੇ ਸਮੇਤ ਦੂਜੇ ਹੋਰ ਹਾਦਸਿਆਂ ‘ਚ ਖੂਨ ਦੀ ਲੋੜ ਪੈਣ ‘ਤੇ ਹੁਣ ਸਹੀ ਸਮੇਂ ‘ਤੇ ਬਲੱਡ ਦੀ ਡਿਲਿਵਰੀ ਹੋ ਸਕੇਗੀ ਅਤੇ ਮਰੀਜ਼ ਦੇ ਇਲਾਜ ‘ਚ ਦੇਰੀ ਨਹੀਂ ਹੋਵੇਗੀ।

ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ ਵਿਖੇ ਸਰਕਾਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਗ੍ਰੇਟਰ ਨੋਇਡਾ ਵਲੋਂ ਦੇਸ਼ ਵਿੱਚ ਪਹਿਲੀ ਵਾਰ ਖੂਨ ਦੀਆਂ ਬੋਤਲਾਂ ਪਹੁੰਚਾਈਆਂ ਗਈਆਂ। ਇਸ ਤੋਂ ਪਹਿਲਾਂ ਆਰ.ਸੀ.ਐਮ.ਆਰ. ਨੇ ਡਰੋਨਾਂ ਰਾਹੀਂ ਮਣੀਪੁਰ ਅਤੇ ਨਾਗਾਲੈਂਡ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਡਾਕਟਰੀ ਸਾਮਾਨ, ਟੀਕੇ ਅਤੇ ਦਵਾਈਆਂ ਦੀ ਵੰਡ ਸਫ਼ਲਤਾਪੂਰਵਕ ਕੀਤੀ ਹੈ। ਆਈ.ਸੀ.ਐੱਮ.ਆਰ ਦੇ ਮੁਖੀ ਡਾ. ਰਾਜੀਵ ਬਹਿਲ ਨੇ ਕਿਹਾ ਕਿ ‘ਆਈ-ਡਰੋਨ’ ਦੀ ਵਰਤੋਂ ਪਹਿਲੀ ਕੋਵਿਡ ਮਹਾਮਾਰੀ ਦੌਰਾਨ ਪਹੁੰਚ ਤੋਂ ਬਾਹਰ ਦੇ ਖੇਤਰਾਂ ਵਿਚ ਟੀਕਿਆਂ ਦੀ ਵੰਡ ਲਈ ਕੀਤੀ ਗਈ ਸੀ। ਅੱਜ ਅਸੀਂ ਖੂਨ ਅਤੇ ਖੂਨ ਨਾਲ ਸਬੰਧਤ ਸਾਮਾਨ ਦੀ ਟਰਾਂਸਪੋਰਟੇਸ਼ਨ ਕਰ ਰਹੇ ਹਾਂ। ਬਾਅਦ ਵਿਚ ਇਸ ਦੀ ਵਰਤੋਂ ਪੂਰੇ ਦੇਸ਼ ਵਿਚ ਕੀਤੀ ਜਾਵੇਗੀ।

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit casibomMostbetcasibom güncel girişcasibom güncelcasibom girişcasibom girişistanbul escortsbettilt girişbettiltCasibom girişsahabetcasibombettilt yeni girişcasibom girişCanlı bahis sitelerideneme bonusu veren sitelersekabet twitteraviator game download apk for androidmeritkingbettiltonwin girişdeneme bonusu veren sitelerÜmraniye escortcasibomcasibomcasibom girişmeritking cumaselçuksportstaraftarium24casibomGrandpashabetGrandpashabetextrabethttps://mangavagabond.online/de/map.phphttps://mangavagabond.online/de/extrabetextrabet girişextrabetpornmkjuf ynwjwmeritking girişextrabet girişmeritking girişmeritkingmeritking girişmeritking güncel girişvirabet girişmeritking girişmeritkingcasibomcasibomMeritkingmeritkinglunabetjojobetjojobetcasibom