SBI ਬੈਂਕ ਨੇ ਸ਼ੁਰੂ ਕੀਤੀ ਇਹ ਨਵੀਂ ਸਰਵਿਸ
|

SBI ਬੈਂਕ ਨੇ ਸ਼ੁਰੂ ਕੀਤੀ ਇਹ ਨਵੀਂ ਸਰਵਿਸ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਬੈਂਕ ਨੇ ਸੂਚਿਤ ਕੀਤਾ ਹੈ ਕਿ ਉਹ UPI ਇੰਟਰਓਪਰੇਬਿਲਟੀ ਸੇਵਾ ਸ਼ੁਰੂ ਕਰ ਰਿਹਾ ਹੈ। SBI ਦੇ ਡਿਜੀਟਲ ਰੁਪਏ ਨੂੰ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਕਿਹਾ ਜਾਂਦਾ ਹੈ। ਇਸ ਸਰਵਿਸ ਦੇ ਸ਼ੁਰੂ ਹੋਣ ਤੋਂ ਬਾਅਦ, ਗਾਹਕ ਆਸਾਨੀ ਨਾਲ ਆਨਲਾਈਨ…

ਬੈਂਕਾਂ ‘ਚ ਪਏ 35 ਹਜ਼ਾਰ ਕਰੋੜ ਰੁਪਏ ‘ਲਾਵਾਰਿਸ’ !
|

ਬੈਂਕਾਂ ‘ਚ ਪਏ 35 ਹਜ਼ਾਰ ਕਰੋੜ ਰੁਪਏ ‘ਲਾਵਾਰਿਸ’ !

ਬੈਂਕ ਤੇ ਹੋਰ ਖਾਤਿਆਂ ਲਈ ਨੌਮਿਨੀ ਕਰਨੀ ਪਵੇਗੀ। ਇਸ ਬਾਰੇ ਸਰਕਾਰ ਸਖਤੀ ਕਰਨ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਗਾਹਕ ਆਪਣੇ ਵਾਰਿਸ (ਨੌਮਿਨੀ) ਨੂੰ ਨਾਮਜ਼ਦ ਕਰਨ, ਜਿਸ ਨਾਲ ਬਿਨਾਂ ਦਾਅਵੇ ਵਾਲੀ ਜਮ੍ਹਾਂ ਰਾਸ਼ੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ…

ਆਖਰ ਖੁੱਲ੍ਹ ਗਈ 2000 ਦੇ ਨੋਟਾਂ ਦੀ ਪੋਲ !

ਆਖਰ ਖੁੱਲ੍ਹ ਗਈ 2000 ਦੇ ਨੋਟਾਂ ਦੀ ਪੋਲ !

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਦੇ ਨੋਟ ਚਲਣ ਤੋਂ ਬਾਹਰ ਕਰ ਦਿੱਤੇ ਹਨ। ਕੇਂਦਰੀ ਬੈਂਕ ਨੇ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਬੈਂਕਾਂ ‘ਚ ਨੋਟ ਜਮ੍ਹਾ ਕਰਵਾਉਣੇ ਸ਼ੁਰੂ ਕਰ ਦਿੱਤੇ। ਹਾਸਲ ਜਾਣਕਾਰੀ ਮੁਤਾਬਕ 2000 ਰੁਪਏ ਦੇ ਜ਼ਿਆਦਾਤਰ ਨੋਟ ਹੁਣ ਬੈਂਕਾਂ ਵਿੱਚ ਵਾਪਸ…

EMI ਭਰਨ ਵਾਲਿਆਂ ਨੂੰ ਵੱਡੀ ਰਾਹਤ
|

EMI ਭਰਨ ਵਾਲਿਆਂ ਨੂੰ ਵੱਡੀ ਰਾਹਤ

ਨਵੀਂ ਦਿੱਲੀ – ਰਿਜ਼ਰਵ ਬੈਂਕ ਨੇ ਅੱਜ ਰੈਪੋ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। 2023 ਵਿੱਚ ਲਗਾਤਾਰ ਤੀਜੀ ਵਾਰ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਮਹਿੰਗਾਈ ਦਰ ਨੂੰ ਕੰਟਰੋਲ ‘ਚ ਰੱਖਣ ਲਈ ਜਾਰੀ ਹਨ। ਫਿਲਹਾਲ ਰੈਪੋ ਰੇਟ 6.50 ‘ਤੇ ਹੀ ਰਹੇਗਾ। ਰਿਜ਼ਰਵ ਬੈਂਕ ਨੇ ਰੈਪੋ ਰੇਟ ਨਾ…

ਟਮਾਟਰ ਤੋਂ ਬਾਅਦ ਰਵਾ ਸਕਦੈ ਪਿਆਜ਼ ਵੀ

ਟਮਾਟਰ ਤੋਂ ਬਾਅਦ ਰਵਾ ਸਕਦੈ ਪਿਆਜ਼ ਵੀ

Onion Price Hike : ਟਮਾਟਰਾਂ ਦੀ ਅਸਮਾਨ ਛੂਹ ਰਹੀ ਕੀਮਤ (Tomato Price Hike) ਨੇ ਪਹਿਲਾਂ ਹੀ ਲੋਕਾਂ ਨੂੰ ਲਾਲ ਕਰ ਕੇ ਰੱਖਿਆ ਹੈ। ਹੁਣ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਾਧਾ ਸਕਦੀਆਂ ਹਨ। ਇੱਕ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ…

ਕਣਕ ਦੀਆਂ ਵਧਦੀਆਂ ਕੀਮਤਾਂ ‘ਤੇ ਜਲਦ ਲੱਗੇਗਾ ਬ੍ਰੇਕ

ਕਣਕ ਦੀਆਂ ਵਧਦੀਆਂ ਕੀਮਤਾਂ ‘ਤੇ ਜਲਦ ਲੱਗੇਗਾ ਬ੍ਰੇਕ

Wheat Price : ਦੇਸ਼ ਵਿੱਚ ਮਹਿੰਗਾਈ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਚੌਲਾਂ ਤੇ ਦਾਲਾਂ ਤੋਂ ਬਾਅਦ ਹੁਣ ਕਣਕ ਵੀ ਮਹਿੰਗੀ ਹੋ ਗਈ ਹੈ। ਇਸ ਦਾ ਅਸਰ ਪ੍ਰਚੂਨ ਬਾਜ਼ਾਰ ‘ਤੇ ਵੀ ਪਿਆ ਹੈ। ਕਣਕ ਦੇ ਭਾਅ ਵਧਣ ਕਾਰਨ ਆਟੇ ਦੇ ਭਾਅ ਵੀ ਵਧ ਗਏ ਹਨ। ਇਸ ਕਾਰਨ ਗਰੀਬਾਂ ਦੀ ਥਾਲੀ ਵਿੱਚੋਂ ਦਾਲ ਤੋਂ ਬਾਅਦ ਰੋਟੀ ਵੀ ਗਾਇਬ…

ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ
|

ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ

ਦੇਸ਼ ਦੀਆਂ ਤੇਲ ਕੰਪਨੀਆਂ ਨੇ ਅੱਜ ਭਾਵ 7 ਅਗਸਤ 2023 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਨਵੀਂ ਦਿੱਲੀ ਸਮੇਤ ਹੋਰ ਮਹਾਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਦਕਿ ਕੁਝ ਛੋਟੇ ਅਤੇ ਵੱਡੇ ਸ਼ਹਿਰਾਂ ‘ਚ ਈਂਧਨ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਕੁਝ ਥਾਵਾਂ ‘ਤੇ ਪੈਟਰੋਲ…

ਸਰਕਾਰ ਦਾ ਵੱਡਾ ਐਲਾਨ ਸੁਣ ਕੇ ਖੁਸ਼ ਹੋ ਜਾਣਗੇ ਕਰੋੜਾਂ ਪਰਿਵਾਰ

ਸਰਕਾਰ ਦਾ ਵੱਡਾ ਐਲਾਨ ਸੁਣ ਕੇ ਖੁਸ਼ ਹੋ ਜਾਣਗੇ ਕਰੋੜਾਂ ਪਰਿਵਾਰ

ਜੇ ਤੁਸੀਂ ਰਾਜਸਥਾਨ ਦੇ ਵਸਨੀਕ ਹੋ ਤੇ ਤੁਹਾਡੀ ਸਾਲਾਨਾ ਆਮਦਨ 8 ਲੱਖ ਰੁਪਏ ਤੱਕ ਹੈ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਜੀ ਹਾਂ, ਰਾਜਸਥਾਨ ਦੀ ਗਹਿਲੋਤ ਸਰਕਾਰ ਨੇ ਰਾਜ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ‘ਚਿਰੰਜੀਵੀ ਸਿਹਤ ਬੀਮਾ ਯੋਜਨਾ’ (Chiranjeevi Swasthya Bima Yojana) ਦੇ ਤਹਿਤ ਮੁਫ਼ਤ ਰਜਿਸਟ੍ਰੇਸ਼ਨ ਦਾ ਐਲਾਨ…

ਟਮਾਟਰ ਤੋਂ ਬਾਅਦ ਹੁਣ ਪਿਆਜ਼ ਦਾ ਵਧਿਆ ਰੇਟ

ਟਮਾਟਰ ਤੋਂ ਬਾਅਦ ਹੁਣ ਪਿਆਜ਼ ਦਾ ਵਧਿਆ ਰੇਟ

ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਿਤੇ ਟਮਾਟਰ 120 ਰੁਪਏ ਕਿਲੋ ਵਿਕ ਰਿਹਾ ਹੈ ਤੇ ਕਿਤੇ 200 ਰੁਪਏ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਟਮਾਟਰ ਦੀਆਂ ਕੀਮਤਾਂ ‘ਚ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਕੀਮਤ ‘ਚ ਵੀ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।…

ਸਮੇਂ ਤੋਂ ਪਹਿਲਾਂ ਭਰ ਦਿੱਤੀ ਆਰਟੀਆਈ, ਫਿਰ ਵੀ ਲੱਗ ਸਕਦੈ 5000 ਦਾ ਜੁਰਮਾਨਾ, ਜਾਣੋ ਕਿਉਂ?

ਸਮੇਂ ਤੋਂ ਪਹਿਲਾਂ ਭਰ ਦਿੱਤੀ ਆਰਟੀਆਈ, ਫਿਰ ਵੀ ਲੱਗ ਸਕਦੈ 5000 ਦਾ ਜੁਰਮਾਨਾ, ਜਾਣੋ ਕਿਉਂ?

ਮੌਜੂਦਾ ਮੁਲਾਂਕਣ ਸਾਲ (current assessment year) ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਲੰਘ ਗਈ ਹੈ। ਇਸ ਵਾਰ ਟੈਕਸਦਾਤਾਵਾਂ ਨੇ ITR ਫਾਈਲ ਕਰਨ ਦੇ ਮਾਮਲੇ ‘ਚ ਰਿਕਾਰਡ ਬਣਾਇਆ ਹੈ। 31 ਜੁਲਾਈ 2023 ਦੀ ਅੰਤਮ ਤਰੀਕ ਦੇ ਅੰਤ ਤੱਕ, 6.77 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ, ਜੋ ਪਿਛਲੇ ਸਾਲ ਨਾਲੋਂ ਲਗਭਗ 1 ਕਰੋੜ ਵੱਧ ਹਨ।…