ਵਿਰਾਟ ਕੋਹਲੀ ਸੋਸ਼ਲ ਮੀਡੀਆ ਦੇ ਤਿੰਨਾ ਪਲੇਟਫਾਰਮਾਂ ਤੇ 50 ਮਿਲੀਅਨ ਫੋਲੋਅਰਸ ਪਾਰ ਕਰਨ ਵਾਲਾ ਬਣਿਆ ਪਹਿਲਾਂ ਕ੍ਰਿਕਟਰ

ਵਿਰਾਟ ਕੋਹਲੀ ਸੋਸ਼ਲ ਮੀਡੀਆ ਦੇ ਤਿੰਨਾ ਪਲੇਟਫਾਰਮਾਂ ਤੇ 50 ਮਿਲੀਅਨ ਫੋਲੋਅਰਸ ਪਾਰ ਕਰਨ ਵਾਲਾ ਬਣਿਆ ਪਹਿਲਾਂ ਕ੍ਰਿਕਟਰ

ਭਾਰਤੀ ਕ੍ਰਿਕੇਟ ਦਿੱਗਜ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਪ੍ਰਸ਼ੰਸਕ ਫਾਲੋਇੰਗ ਦਾ ਆਨੰਦ ਮਾਣ ਰਹੇ ਹਨ। ਪ੍ਰਸ਼ੰਸਕ ਕੋਹਲੀ ਦੀਆਂ ਪੋਸਟਾਂ ਦਾ ਇੰਤਜ਼ਾਰ ਕਰਦੇ ਹਨ।ਇਹ ਭਾਵੇਂ ਉਨ੍ਹਾਂ ਦੀਆਂ ਭਾਰਤੀਆਂ ਖਿਡਾਰੀਆਂ ਨਾਲ ਹੋਣ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਹੋਣ। ਹਾਲ ਹੀ ‘ਚ ਕੋਹਲੀ ਟੀ-20 ਵਿਸ਼ਵ ਕੱਪ 2022 ਵਿੱਚ ਛੇ ਪਾਰੀਆਂ ਵਿੱਚ 296 ਦੌੜਾਂ…

ਜਾਣੋ ਭਾਰਤੀ ਕ੍ਰਿਕਟ ਟੀਮ ਦੇ 11 ਹੈਰਾਨੀਜਨਕ ਤੱਥ

ਜਾਣੋ ਭਾਰਤੀ ਕ੍ਰਿਕਟ ਟੀਮ ਦੇ 11 ਹੈਰਾਨੀਜਨਕ ਤੱਥ

ਅੱਜ ਅਸੀਂ ਤੁਹਾਡੇ ਲਈ ਭਾਰਤੀ ਕ੍ਰਿਕਟ ਟੀਮ ਬਾਰੇ ਕੁਝ ਹੈਰਾਨੀਜਨਕ ਤੱਥ ਲੈ ਕੇ ਆਏ ਹਾਂ। ਭਾਰਤੀ ਕ੍ਰਿਕਟ ਟੀਮ ਪਿਛਲੇ ਕਾਫੀ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੀ ਹੈ। ਟੀਮ ਦੀਆਂ ਕੁਝ ਸਭ ਤੋਂ ਪਿਆਰੀਆਂ ਯਾਦਾਂ ਵਿੱਚ ਉਹਨਾਂ ਦੀਆਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਿੱਤਾਂ (ਦੋ ਵਾਰ), ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤ (ਦੋ ਵਾਰ: ਇਹਨਾਂ ਵਿੱਚੋਂ ਇੱਕ ਸ਼੍ਰੀਲੰਕਾ ਨਾਲ…

BCCI ਨੂੰ ਕਿਉਂ ਲੈਣਾ ਪਿਆ ਚੋਣ ਕਮੇਟੀ ਨੂੰ ਹਟਾਉਣ ਦਾ ਫੈਸਲਾ?

BCCI ਨੂੰ ਕਿਉਂ ਲੈਣਾ ਪਿਆ ਚੋਣ ਕਮੇਟੀ ਨੂੰ ਹਟਾਉਣ ਦਾ ਫੈਸਲਾ?

ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ (Team India) ਦੀ ਅਸਫਲਤਾ ਦਾ ਦੋਸ਼ ਸੀਨੀਅਰ ਰਾਸ਼ਟਰੀ ਟੀਮ ਦੀ ਚੋਣ ਕਮੇਟੀ ‘ਤੇ ਲਾਇਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਚੇਤਨ ਸ਼ਰਮਾ ਸਮੇਤ ਚਾਰੇ ਚੋਣਕਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹਾਲਾਂਕਿ ਬੀਸੀਸੀਆਈ ਦਾ ਇਹ ਫੈਸਲਾ ਸਿਰਫ਼ ਟੀ-20 ਵਿਸ਼ਵ ਕੱਪ ਵਿੱਚ ਫਲਾਪ ਸ਼ੋਅ ਦੇ ਆਧਾਰ ’ਤੇ…

ਪਤਾ ਨਹੀਂ ਕਿਉਂ ਇਸ ਖਿਡਾਰੀ ‘ਤੇ ਰਹਿਮ ਕਰ ਰਹੇ ਰੋਹਿਤ ਸ਼ਰਮਾ? ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਦਿੱਤਾ ਮੌਕਾ

ਪਤਾ ਨਹੀਂ ਕਿਉਂ ਇਸ ਖਿਡਾਰੀ ‘ਤੇ ਰਹਿਮ ਕਰ ਰਹੇ ਰੋਹਿਤ ਸ਼ਰਮਾ? ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਦਿੱਤਾ ਮੌਕਾ

ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ, ਟੀਮ ਇੰਡੀਆ ਨੇ ਆਸਟ੍ਰੇਲੀਆ ਦੇ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਸੀ, ਜਿਸ ਨੂੰ ਭਾਰਤ ਨੇ 2-1 ਨਾਲ ਜਿੱਤਿਆ ਸੀ। ਇਸ ਸੀਰੀਜ਼ ‘ਚ ਇਕ ਖਿਡਾਰੀ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਇਹ ਖਿਡਾਰੀ ਟੀਮ ਇੰਡੀਆ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਗਿਆ ਹੈ। ਇਸ ਖਿਡਾਰੀ ਨੇ ਖਰਾਬ ਕੀਤਾ ਪ੍ਰਦਰਸ਼ਨ …

ਭਾਰਤ ਲਈ ਪ੍ਰਿਥਵੀ ਸ਼ਾਅ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕੁਲਦੀਪ ਨੇ ਹੈਟ੍ਰਿਕ ਮਾਰ ਦਿਵਾਈ ਜਿੱਤ

ਭਾਰਤ ਲਈ ਪ੍ਰਿਥਵੀ ਸ਼ਾਅ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕੁਲਦੀਪ ਨੇ ਹੈਟ੍ਰਿਕ ਮਾਰ ਦਿਵਾਈ ਜਿੱਤ

ਭਾਰਤ-ਏ ਤੇ ਨਿਊਜ਼ੀਲੈਂਡ-ਏ ਵਿਚਾਲੇ ਗੈਰ-ਅਧਿਕਾਰਤ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤ-ਏ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਭਾਰਤ ਏ ਲਈ ਪ੍ਰਿਥਵੀ ਸ਼ਾਅ ਅਤੇ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿਥਵੀ ਨੇ ਅਰਧ ਸੈਂਕੜਾ ਲਗਾਇਆ। ਜਦਕਿ ਕੁਲਦੀਪ ਨੇ ਹੈਟ੍ਰਿਕ ਲਈ। ਉਸ ਨੇ ਇਸ ਹੈਟ੍ਰਿਕ ਦੀ ਮਦਦ…

ਝੂਲਨ ਗੋਸਵਾਮੀ ਅੱਜ ਖੇਡੇਗੀ ਆਪਣਾ ਆਖਰੀ ਮੈਚ

ਝੂਲਨ ਗੋਸਵਾਮੀ ਅੱਜ ਖੇਡੇਗੀ ਆਪਣਾ ਆਖਰੀ ਮੈਚ

ਭਾਰਤ ਦੀ ਦਿੱਗਜ ਗੇਂਦਬਾਜ਼ ਝੂਲਨ ਗੋਸਵਾਮੀ ਅੱਜ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗੀ। ਲਾਰਡਸ ‘ਚ ਭਾਰਤ ਅਤੇ ਇੰਗਲੈਂਡ ਦੀ ਮਹਿਲਾ ਟੀਮ ਦਾ ਮੈਚ ਉਸ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। 20 ਸਾਲ 261 ਦਿਨ ਪਹਿਲਾਂ ਬੰਗਾਲ ਦੀ ਇੱਕ 19 ਸਾਲਾ ਕੁੜੀ ਨੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ। 5 ਫੁੱਟ 9 ਇੰਚ ਉੱਚੀ ਇਸ ਗੇਂਦਬਾਜ਼…

ਰੋਹਿਤ ਨੇ ਜਾਣਬੁੱਝ ਕੇ ਰਿਸ਼ਭ ਪੰਤ ਨੂੰ ਨਹੀਂ ਦਿੱਤਾ ਬੱਲੇਬਾਜ਼ੀ ਦਾ ਮੌਕਾ

ਰੋਹਿਤ ਨੇ ਜਾਣਬੁੱਝ ਕੇ ਰਿਸ਼ਭ ਪੰਤ ਨੂੰ ਨਹੀਂ ਦਿੱਤਾ ਬੱਲੇਬਾਜ਼ੀ ਦਾ ਮੌਕਾ

ਰਿਸ਼ਭ ਪੰਤ ਨੂੰ ਆਸਟ੍ਰੇਲੀਆ ਖਿਲਾਫ ਦੂਜੇ ਟੀ-20 ਮੈਚ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਮੈਚ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਪਿੱਛੇ ਵੱਡਾ ਕਾਰਨ ਦੱਸਿਆ। ਟੀਮ ਇੰਡੀਆ ਨੇ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਟੀਮ ਨੂੰ ਪਹਿਲੇ…

ਕੀ ਸ਼ਿਖਰ ਫਿਰ ਕਰਨਗੇ ਵਿਆਹ

ਕੀ ਸ਼ਿਖਰ ਫਿਰ ਕਰਨਗੇ ਵਿਆਹ

ਸ਼ਿਖਰ ਧਵਨ ਅਤੇ ਰਵਿੰਦਰ ਜਡੇਜਾ ਟੀਮ ਇੰਡੀਆ ਦੀ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ ਹਨ। ਜਡੇਜਾ ਫਿਲਹਾਲ ਰੀਹੈਬ ਦੀ ਪ੍ਰਕਿਰਿਆ ‘ਚੋਂ ਲੰਘ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਸੋਸ਼ਲ ਮੀਡੀਆ ‘ਤੇ ਪ੍ਰੇਮ ਜਗਜ਼ਾਹਿਰ ਹੈ। ਧਵਨ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ…

ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਚੁਣੇ ਗਏ ਪ੍ਰਧਾਨ…

ਸਾਬਕਾ ਹਾਕੀ ਕਪਤਾਨ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਚੁਣੇ ਗਏ ਪ੍ਰਧਾਨ…

ਸਾਬਕਾ ਭਾਰਤੀ ਕਪਤਾਨ ਅਤੇ ਓਲੰਪੀਅਨ ਦਿਲੀਪ ਟਿਰਕੀ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਬਣ ਗਏ ਹਨ ਜਦੋਂ ਕਿ ਇਸ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੇ ਦੋ ਹੋਰਾਂ ਨੇ ਚੋਣ ਤੋਂ ਨਾਂ ਵਾਪਸ ਲੈ ਲਿਆ ਹੈ। ਟਿਰਕੀ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ 1998 ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਅਤੇ 2002 ਬੁਸਾਨ ਏਸ਼ੀਅਨ…

ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ

ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ

ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਅੱਜ ਦਾ ਮੈਚ ਹਰ ਹਾਲਤ ‘ਚ ਜਿੱਤਣਾ ਚਾਹੇਗੀ। ਇਹ ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਲਈ ਇਹ ‘ਕਰੋ ਜਾਂ ਮਰੋ’ ਮੈਚ ਹੈ। ਜਿੱਥੇ ਭਾਰਤੀ ਟੀਮ ਇਸ ਮੈਚ ‘ਚ ਸੀਰੀਜ਼ ਬਰਾਬਰ ਕਰਨ…