ਫ਼ਰਸਟ ਬਾਪਤਿਸਟ ਚਰਚ ਨਾਗ ਖ਼ੁਰਦ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਕੀਤੀਆਂ ਖੁਸ਼ੀਆਂ ਸਾਂਝੀਆਂ

ਅਮ੍ਰਿਤਸਰ ( ਪੱਤਰਕਾਰ ਰਾਜਾ ਕੋਟਲੀ ਰਾਣਾ ਨੰਗਲੀ ) ਐਸੋਸੀਏਸ਼ਨ ਮਜੀਠਾ,ਫਾਦਰ ਸਾਹਿਬਾਨ,ਮੁਨਾਦ ਭਰਾ , ਅਹੁਦੇਦਾਰ ਸਾਹਿਬਾਨ ਵੱਲੋਂ ਫ਼ਰਸਟ ਬਾਪਤਿਸਟ ਚਰਚ ਨਾਗ ਖ਼ੁਰਦ ਵਿਖੇ ਪਾਸਟਰ ਰੌਸ਼ਨ ਜੀ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ,ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਗੀਤ ਭਜਨ ਗਾ ਕੇ ਖ਼ੁਦਾ ਦੀ ਵਡਿਆਈ ਕੀਤੀ ਗਈ ਅਤੇ ਖ਼ਾਸ ਕਰਕੇ ਪੂਰੇ ਵਿਸ਼ਵ ਅਤੇ ਸੂਬੇ ਦੀ ਸ਼ਾਂਤੀ ਲਈ ਅਤੇ ਆਉਣ ਵਾਲੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਵੱਡੇ ਦਿਨ ਲਈ ਵੀ ਪ੍ਰਾਰਥਨਾ ਕੀਤੀ ਗਈ ਇੱਸ ਦੌਰਾਨ ਫਾਦਰ ਫੈਲਿਕਸ ਸ਼ੇਰਗਿੱਲ ਜੀ ਪਾਸਟਰ ਵਿਜੇ ਮੱਟੂ ਅਮਨਦੀਪ ਗਿੱਲ ਸੁਪਾਰੀਵਿੰਡ ਸਾਬਕਾ ਚੇਅਰਮੈਨ ਕ੍ਰਿਸ਼ਚਨ ਵੈੱਲਫੇਅਰ ਬੋਰਡ ਪੰਜਾਬ , ਪਾਸਟਰ ਯਕੂਬ ਪੌਲ, ਪਾਸਟਰ ਹੰਸ ਮਸੀਹ , ਪਾਸਟਰ ਵਿਜੇ ਮਸੀਹ ਪਾਸਟਰ ਸਲੀਮ ਮਸੀਹ, ਪਾਸਟਰ ਅਜੀਤ ਮਸੀਹ, ਪਾਸਟਰ ਮਨਜੂਰ ਮਸੀਹ, ਬਾਬੂ ਜੋਨ ਪਠਾਣ ਪਾਸਟਰ ਗੁਲਸ਼ਨ ਮਸੀਹ, ਪਾਸਟਰ ਸਹਿਨਸਾ਼ਹ ,ਪਾਸਟਰ ਯਕੂਬ ਮਸੀਹ, ਪਾਸਟਰ ਨਿਰਮਲ ਮਸੀਹ , ਪਾਸਟਰ ਅਮਰਜੀਤ ਮਸੀਹ ਪਾਸਟਰ ਡੈਨੀਅਲ ਮਸੀਹ, ਪਾਸਟਰ ਥੋਮਸ ਮਸੀਹ ਪਾਸਟਰ ਅਮਰੀਕ ਮਸੀਹ, ਪਾਸਟਰ ਸੁਰਜੀਤ ਮਸੀਹ , ਪਾਸਟਰ ਪੂਰਨ ਮਸੀਹ ਪਾਸਟਰ ਮਰਕੁਸ ਮਸੀਹ ਪ੍ਰਧਾਨ ਤਰਸੇਮ ਮਸੀਹ, ਬਿਕਰਮ ਬਰਨਾੜ, ਪ੍ਰਧਾਨ ਬੂਟਾ ਨਾਥ, ਜੈਮਸ ਮਸੀਹ, ਮੋਨੀ, ਦਾਰਾ ਸਿੰਘ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।

ਫ਼ੋਟੋ ਕੈਪਸਨ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਾਂਝੇ ਤੌਰ ਤੇ ਕੇਕ ਕੱਟਦੇ ਹੋਏ ਪਾਸਟਰ ਰੌਸ਼ਨ ਮਸੀਹ, ਫਾਦਰ ਫੇਲਿਕਸ ਸ਼ੇਰਗਿੱਲ , ਅਮਨਦੀਪ ਗਿੱਲ ਸੁਪਾਰੀਵਿੰਡ , ਪਾਸਟਰ ਵਿਜੇ ਕੁਮਾਰ,ਪਾਸਟਰ ਯਕੂਬ ਮਸੀਹ,ਪਾਸਟਰ ਨਿਰਮਲ ਮਸੀਹ ਆਦਿ ਹਾਜ਼ਰ ਸਨ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetngsbahismarsbahis, marsbahis giriş,marsbahis güncel girişmersobahisimajbet,imajbet giriş,imajbet güncel girişlunabet, lunabet giriş,lunabet güncel girişcasinometropolbuy drugspubg mobile ucsuperbetphantomgrandpashabetsekabetNakitbahisTümbetbettikcetkralbetBetciomegabahisbetpasjojobetHoliganbetdeneme bonusudeneme bonusu veren sitelercasibomonwin