ਰੰਜਿਸ਼ਨ ਨੂੰ ਲੈ ਕੇ ਗੁਰਦਿਆਲ ਸਿੰਘ ਤੇ ਹਮਲਾਵਰਾਂ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ,ਪਰਿਵਾਰ ਨੇ ਕੀਤੀ  ਇਨਸਾਫ ਦੀ ਮੰਗ

ਜਲੰਧਰ/ਨੂਰਮਹਿਲ)-:  ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਚੂਹੇ ਕੀ ਪਿਛਲੇ ਦਿਨੀ ਗੁਰਦਿਆਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਚੂਹੇ ਕੀ ਨੇ ਆਪਣਾ ਬਿਆਨ ਦਿੰਦਿਆ ਦੱਸਿਆ ਕਿ ਸ਼ਾਮ ਦੇ ਟਾਇਮ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਮੋਟਰਸਾਈਕਲ ਤੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਅਚਾਨਕ ਮੇਰੇ ਅੱਗੇ ਚਾਰ ਮੋਟਰਸਾਈਕਲਾਂ ਤੇ ਪੰਜ ਛੇ ਵਿਅਕਤੀ ਨੇ ਆ ਕੇ ਮੇਰੇ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਮੈਨੂੰ ਮੈਨੂੰ ਗੰਭੀਰ ਰੂਪ ਵਿੱਚ ਫੱਟੜ ਕਰਕੇ ਫਰਾਰ ਹੋ ਗਏ, ਅਚਾਨਕ ਮਗਰ ਆ ਰਹੇ ਮੇਰੇ ਬੇਟੇ ਅਤੇ ਪਤਨੀ ਨੇ ਜਦੋਂ ਮੈਨੂੰ ਲਹੂ ਲੂਹਾਨ ਦੇਖਿਆ ਤੇ ਤੁਰੰਤ ਪਰਿਵਾਰ ਨੇ ਗੁਰਦਿਆਲ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗੁਰਦਿਆਲ ਸਿੰਘ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਇਲਾਜ ਅਧੀਨ ਹੈ ਗੁਰਦਿਆਲ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੇਰੇ ਤੇ ਹਮਲਾ ਕਰਨ ਵਾਲੇ ਅਮਨਦੀਪ ਸਿੰਘ, ਸਤਵੀਰ ਸਿੰਘ ਉਰਫ ਸੱਤੀ,ਤਰਨਜੀਤ ਸਿੰਘ,ਅਭੀ ਦਾ ਭਰਾ ਪੁੱਤਰ ਬਿੱਟੂ,ਤਰਨਜੀਤ ਸਿੰਘ ਦਾ ਪਿਤਾ ਜਸਵੀਰ ਸਿੰਘ ਵਿਦੇਸ਼ ਤੋਂ ਇਨਾਂ ਨੇ ਮੇਰੇ ਅੱਗੇ ਆ ਕੇ ਮੈਨੂੰ ਰੋਕ ਲਿਆ ਅਤੇ ਅਮਨਦੀਪ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਗੁਰਦਿਆਲ ਸਿੰਘ ਬਚ ਕੇ ਨਾ ਜਾਵੇ,ਫਿਰ ਇੰਨੇ ਨੂੰ ਸਤਵੀਰ ਉਕਤ ਨੇ ਆਪਣੇ ਦਸਤੀ ਦਾਤਰ ਦਾ ਵਾਰ ਮੇਰੇ ਤੇ ਕੀਤਾ ਦੂਜੇ ਪਾਸੇ ਇਸ ਕੇਸ ਨੂੰ ਦੇਖ ਰਹੇ ਥਾਣਾ ਨੂਰਮਹਿਲ ਦੇ ਏ ਐਸ ਆਈ ਆਈ ਉ ਦਲਜੀਤ ਸਿੰਘ ਨਾਲ ਜਦੋ ਪੱਤਰਕਾਰ ਨੇ ਇਸ ਕੇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਪੁਲਿਸ ਵਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਐਫ ਆਈ ਆਰ ਨੰਬਰ 0094 ਅਤੇ ਆਈ ਪੀ ਸੀ ਅੰਡਰ ਸੈਕਸ਼ਨ 307,341,323,324,506,148,149,325,326, ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ,ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮੁਲਜ਼ਮਾਂ ਬਹੁਤ ਜਲਦ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ |

hacklink al hack forum organik hit kayseri escort mariobet girişMostbetslot siteleritiktok downloadergrandpashabetbetwoonbahiscasinobetturkeygamdom girişJojobetkonya escortlidodeneme bonusu veren sitelermatadorbet twittergrandpashabetsahabetDiyarbakır escortdeneme bonusu veren siteleraviatorgrandpashabetsekabet