04/17/2024 2:32 AM

ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋ ਰੇਸ਼ਮ ਸਿੰਘ ਬਨਵਾਲੀਪੁਰ ਜਿਲਾ ਪ੍ਰਧਾਨ ਅਤੇ ਅਸ਼ਵਨੀ ਕੁਮਾਰ ਉਪ ਪ੍ਰਧਾਨ ਨਿਯੁਕਤ।

ਸਾਡਾ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆ ਤੋ ਬਚੋਣਾ ਹੈ

ਅੰਮ੍ਰਿਤਸਰ (ਰਾਣਾ ਨੰਗਲੀ) ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਅਤੇ ਸ਼ਿਵ ਸੈਨਾ ਅਗਨੀਪਥ ਦੀ ਹੰਗਾਮੀ ਮੀਟਿੰਗ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਚੱਬਾ ਅਤੇ ਰਾਸ਼ਟਰੀ ਚੇਅਰਮੈਨ ਰਾਜੇਸ਼ ਭੰਡਾਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਬਨਵਾਲੀ ਪੁਰ ਜਿਲਾ ਤਰਨ ਤਾਰਨ ਵਿਖੇ ਹੋਈ ਜਿਸ ਵਿਚ ਮੁੱਖ ਤੌਰ ਤੇ ਹਰਭਜਨ ਸਿੰਘ ਸੋਨੂੰ ਫਾਜ਼ਿਲਕਾ ਅਤੇ ਗੁਰਲਾਲ ਸਿੰਘ ਗਿੱਲ ਚੇਅਰਮੈਨ ਪੰਜਾਬ ਪੌਂਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਨੂੰ ਜਿਲਾ ਪ੍ਰਧਾਨ ਐਸ ਸੀ ਵਿੰਗ ਤਰਨ ਤਾਰਨ ਅਤੇ ਅਸ਼ਵਨੀ ਕੁਮਾਰ ਉਪ ਪ੍ਰਧਾਨ ਬੀ ਸੀ ਵਿੰਗ ਅਤੇ 21 ਮੈਂਬਰੀ ਟੀਮ ਦੀ ਨਿਯੁਕਤੀ ਕੀਤੀ ਗਈ ਇਸ ਮੌਕੇ ਹਰਭਜਨ ਸਿੰਘ ਸੋਨੂੰ ਫਾਜ਼ਿਲਕਾ ਪ੍ਰਧਾਨ ਪੰਜਾਬ ਨੇ ਆਏ ਨਵੇਂ ਮਹਿਮਾਨਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਝਾ ਜੋਨ ਪ੍ਰਧਾਨ ਗੁਰਬਚਨ ਬੱਬੀ, ਮਾਝਾ ਜੋਨ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ, ਜਿਲਾ ਪ੍ਰਧਾਨ ਜਸਵੰਤ ਬੌਬੀ,ਉਪ ਜਿਲਾ ਪ੍ਰਧਾਨ ਜੋਤੀ ਸਿੰਘ, ਜਸਜੀਤ ਜਸ ਜਿਲਾ ਪ੍ਰਧਾਨ ਯੂਥ,ਜਿਲਾ ਚੇਅਰਮੈਨ ਯੂਥ ਅਰੁਣ ਲੁੱਧੜ,ਜਿਲਾ ਉਪ ਚੇਅਰਮੈਨ ਗੁਰਸੇਵਕ ਸਿੰਘ, ਬ੍ਲਾਕ ਚੇਅਰਮੈਨ ਮਨਦੀਪ ਸਿੰਘ, ਜਿਲਾ ਉਪ ਚੇਅਰਮੈਨ ਧਰਮਿੰਦਰ ਬਿੱਟੂ, ਸ਼ਹਰੀ ਪ੍ਰਧਾਨ ਬਖਸ਼ੀਸ਼ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਿਰ ਹਨ