04/28/2024 8:40 AM

ਪਾਰਲੀਮੈਂਟ ਦੀਆਂ ਚੋਣਾਂ ਵਿੱਚ ਕਦੇ ਵੀ ਦਲਿਤ ਸਮਾਜ ਇਨਾਂ ਨੂੰ ਮੁਆਫ਼ ਨਹੀਂ ਕਰਨਗੇ

ਅੰਮ੍ਰਿਤਸਰ 8 ਫਰਵਰੀ (ਵਿਨੋਦ ਕੁਮਾਰ )ਬਹੁਜਨ ਸਮਾਜ ਪਾਰਟੀ ਹਲਕਾ ਦੱਖਣੀ ਦੀ ਮੀਟਿੰਗ ਹਲਕਾ ਪ੍ਰਧਾਨ ਸ੍ਰੀ ਦੇਸ਼ ਰਾਜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਰਣਬੀਰ ਸਿੰਘ ਰਾਣਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਤੇ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਸ਼੍ਰੀ ਤਾਰਾ ਚੰਦ ਭਗਤ ਪਹੁੰਚੇ ਵਿਸ਼ੇਸ਼ ਮਹਿਮਾਨ ਸੂਬਾ ਸਕੱਤਰ ਬਸਪਾ ਪੰਜਾਬ ਸ੍ਰੀ ਸੁਰਜੀਤ ਸਿੰਘ ਭੈਲ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਵੀ ਹਾਜ਼ਰ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਜੀ ਜਾਣ ਨਾਲ ਲੜੀਆਂ ਜਾਣ ਗੀਆ ਵਿਧਾਨ ਸਭਾ ਦੀਆਂ,2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਸੀ ਉਸ ਵਕਤ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਸੀ ਚੋਣਾਂ ਹਾਰਣ ਤੋਂ ਬਾਅਦ ਜਾਖੜ ਨੇ ਕਿਹਾ ਕਿ ਜੇਕਰ ਪੈਰਾਂ ਦੀਆ ਜੁਤੀਆਂ ਨੂੰ ਸਿਰ ਤੇ ਬਿਠਾ ਲਿਆ ਹੈ ਤਾਂ ਪਾਰਟੀ ਦਾ ਹਸ਼ਰ ਮਾੜਾ ਹੀ ਹੋਣਾ ਸੀ ਭਾਵ ਦਲਿਤਾਂ ਨੂੰ ਪੈਰਾਂ ਦੀਆਂ ਜੁੱਤੀਆਂ ਦੇ ਬਰਾਬਰ ਸਮਝਿਆ ਭਾਰਤੀ ਜਨਤਾ ਪਾਰਟੀ ਨੇ ਵੀ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਕਰਨ ਖਤਮ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਰਾਖਵੇਂਕਰਨ ਦਾ ਵਿਰੋਧੀ ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ ਵਿੱਚ ਜਦੋਂ ਕਾਂਗਰਸ ਪਾਰਟੀ ਦੇ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਜੋਂ ਬਸਪਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਤੁਸੀਂ ਚੌਣਾਂ ਵਿਚ ਵਾਅਦਾ ਕੀਤਾ ਸੀ ਕਿ ਤੁਸੀਂ ਡਿਪਟੀ ਮੁੱਖ ਮੰਤਰੀ ਦਲਿਤਾਂ ਵਿੱਚੋਂ ਬਣਾਇਆ ਜਾਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਗ਼ਲ ਹੋ ਗਿਆ ਹੈ ਇਸ ਨੂੰ ਦੋਰਾ ਪੈ ਰਿਹਾ ਹੈ ਇਸ ਨੂੰ ਜੁੱਤੀ ਸੁਗਾਓ ਭਾਵ ਦਲਿਤਾਂ ਦੀ ਬਹੁਤ ਬੇਜ਼ਤੀ ਕੀਤੀ ਤੱਦ ਐਮ ਐਲ ਏ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਯਾਦ ਆਈ ਮੈਂ ਕਾਸ਼ੀ ਰਾਮ ਜੀ ਦਾ ਪੈਰੋਕਾਰ ਹਾਂ ਕਾਂਗਰਸ ਵਿੱਚ ਰਹਿ ਕੇ ਸਘੰਰਸ਼ ਕਰਾਂਗਾ ਇਸ ਨੂੰ ਡੁਬ ਕੇ ਮਰ ਜਾਣਾ ਚਾਹੀਦਾ ਹੈ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਦੇ ਕਿਸੇ ਆਹੁਦੇਦਾਰ ਜਾ ਐਮ ਐਲ ਏ ਨੂੰ ਕਿਹਾ ਹੁੰਦਾ ਤਾਂ ਹੁਣ ਤੱਕ ਤੁਫਾਨ ਆ ਜਾਣਾ ਸੀ ਕੇਂਦਰ ਸਰਕਾਰ ਤੇ