06/23/2024 12:52 AM

ਬਾਬਾ ਸਾਹਿਬ ਨੇ ਆਜ਼ਾਦ ਭਾਰਤ ਨੂੰ ਇੱਕ ਲੋਕਤੰਤਰੀ ਰਾਸ਼ਟਰ ਬਣਾਉਣ ਲਈ ਸੰਵਿਧਾਨ ਬਣਾਉਣ ਵਿੱਚ ਅਦੁੱਤੀ ਭੂਮਿਕਾ ਨਿਭਾਈ- ਰਜਿੰਦਰ ਬੇਰੀ

ਜਲੰਧਰ (EN) ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਡਾ.ਬੀ ਆਰ ਅੰਬੇਡਕਰ ਚੌਂਕ ਵਿਖੇ ਸਥਿਤ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਜਲੰਧਰ ਨਾਰਥ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਪਵਨ ਕੁਮਾਰ , ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ , ਡਾ ਜਸਲੀਨ ਸੇਠੀ , ਬਲਬੀਰ ਅੰਗੁਰਾਲ , ਹਰੀਸ਼ ਢਲ , ਤਰਸੇਮ ਲਖੋਤਰਾ , ਐਡਵੋਕੇਟ ਗੁਰਜੀਤ ਕਾਹਲੋਂ , ਐਡਵੋਕੇਟ ਰਾਜੂ ਅੰਬੇਡਕਰ , ਐਡਵੋਕੇਟ ਰਜਿੰਦਰ ਚੌਹਾਨ , ਬਲਰਾਜ ਠਾਕੁਰ , ਬਚਨ ਲਾਲ , ਹਾਮਿਦ ਮਸੀਹ , ਬਲਬੀਰ ਕੌਰ , ਜਗਦੀਸ਼ ਸਮਰਾਏ , ਮਾਸਟਰ ਸ਼ਰੀਫ਼ ਚੰਦ , ਵਿਕਾਸ ਸੰਗਰ , ਸੰਜੂ ਅਰੋੜਾ , ਹੁਸਨ ਲਾਲ , ਸੁਖਜਿੰਦਰ ਪਾਲ ਮਿੰਟੂ , ਨਿਸ਼ਾਂਤ ਘਈ , ਮੁਨੀਸ਼ ਪਾਹਵਾ , ਅਸ਼ਵਨੀ ਸੋਂਧੀ , ਰਵਿੰਦਰ ਸਿੰਘ ਲਾਡੀ , ਵਿਕਰਮ ਰਾਜ , ਹਰਪਾਲ ਮਿੰਟੂ , ਜਗਮੋਹਨ ਸਿੰਘ ਛਾਬੜਾ , ਰਾਜੂ ਆਦੀਆ , ਵਿੱਕੀ ਅਬਾਦਪੁਰਾ , ਰਾਜਦੀਪ , ਜਤਿੰਦਰ ਜੌਨੀ , ਸੁਧੀਰ ਘੁੱਗੀ , ਜਗਦੀਪ ਸੋਨੂੰ ਸੰਧਰ , ਯਸ਼ ਪਾਲ ਸਫਰੀ , ਰਜਿੰਦਰ ਸਹਿਗਲ , ਸੁਧੀਰ ਘੁੱਗੀ , ਸੂਰਜ ਪਰਕਾਸ਼ ਲਾਡੀ , ਦੀਪਕ ਟੇਲਾ , ਰਾਹੁਲ , ਬ੍ਰਹਮ ਦੇਵ ਸਹੋਤਾ , ਸ਼ਿਵਮ ਪਾਠਕ , ਰੋਹਨ ਚੱਢਾ , ਹਰਭਜਨ ਸਿੰਘ , ਅਸ਼ੋਕ ਹੰਸ , ਰਵੀ ਬੱਗਾ , ਨੰਦ ਲਾਲ , ਬਲਦੇਵ ਰਾਜ ਦਕੋਹਾ , ਸੁਰਜੀਤ ਕੌਰ , ਆਸ਼ਾ ਸਭਰਵਾਲ , ਰਣਜੀਤ ਰਾਣੋ , ਵੰਦਨਾ ਮਹਿਤਾ , ਮਨਦੀਪ ਕੌਰ , ਵੰਸ਼ਿਕਾ , ਮੌਜੂਦ ਸਨ