ਢੀਡਸਾ ਗਰੁੱਪ ਦੇ ਨਰਾਜ ਆਗੂਆ ਨੇ ਬਣਾਈ ਨਵੀ ਪਾਰਟੀ ਪੜੋ ਪੂਰੀ ਖਬਰ

ਖਾਲਸਾ ਸਾਜਨਾ ਦਿਵਸ ਮੋਕੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਨਾਂਅ ਦੀ ਨਵੀ ਪਾਰਟੀ ਦਾ ਐਲਾਨ ਤਖਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਹੋਇਆ ।

ਸ੍ਰੀ ਕੇਸ਼ਗੜ ਸਾਹਿਬ (EN) ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਾਬਕਾ ਕੇਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ ਗਰੁੱਪ ਦੇ ਨਰਾਜ਼ ਆਗੁਆ ਨੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦਾ ਗਠਨ ਕੀਤਾ । ਪਾਰਟੀ ਦੇ ਪਹਿਲੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਚੁਣੇ ਗਏ ।ਇਸ ਸਬੰਧੀ ਪ੍ਰੈਸ ਨੁੰ ਜਾਣਕਾਰੀ ਦਿੰਦਿਆ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਤੋ ਨਰਾਜ ਹੋ ਕੇ ਸਾਬਕਾ ਕੇਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ ਵਲੋ ਕੁਝ ਵਖਰੇਵਿਆ ਕਰਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਨਾਂਅ ਦੀ ਪਾਰਟੀ ਦਾ ਗਠਨ ਕੀਤਾ ਗਿਆ ਸੀ , ਪਰ ਢੀਡਸਾ ਉਕਤ ਵਖਰੇਵਿਆ ਨੁੰ ਅਣਡਿੱਠ ਕਰਕੇ ਮੁੜ ਅਕਾਲੀ ਦਲ ਚ ਸ਼ਾਮਲ ਹੋ ਗਏ ਹਨ , ਜਿਸ ਨਾਲ ਉਹ ਬਿਲਕੁਲ ਸਹਿਮਤ ਨਹੀ ਹਨ । ਉਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਸਾਰੇ ਸਾਥੀਆ ਦੀ ਸਹਿਮਤੀ ਨਾਲ ਬੇਗਮਪੁਰਾ ਖਾਲਸਾ ਰਾਜ ਪਾਰਟੀ ਨਾਂਅ ਦੀ ਨਵੀ ਪਾਰਟੀ ਦਾ ਗਠਨ ਕੀਤਾ ਹੈ । ਇਹ ਨਵੀ ਪਾਰਟੀ ਪੰਥ ਅਤੇ ਪੰਜਾਬ ਦੀ ਵਿਰਾਸਤ ਨੁੰ ਸੰਭਾਲਣ ਅਤੇ ਅੱਗੇ ਪ੍ਰੁੱਫਲਤ ਕਰਨ ਦੀ ਯਤਨ ਕਰੇਗੀ । ਪੰਥਕ ਅਤੇ ਪੰਜਾਬ ਦੇ ਮੁੱਦਿਆ ਨੁੰ ਹੱਲ ਕਰਵਾਉਣ ਲਈ ਸੰਘਰਸ ਵਿਢੇਗੀ ਅਤੇ 32ੑ32 ਸਾਲਾ ਤੋ ਜੇਲਾ ਵਿੱਚ ਬੰਦ ਬੰਦੀ ਸਿੰਘਾ ਨੁੰ ਰਿਹਾਅ ਕਰਵਾਉਣ ਲਈ ਅਤੇ ਕੋਮੀ ਇਨ਼ਸਾਫ ਮੋਰਚੇ ਦੀਆ ਹੋਰ ਮੰਗਾ ਨੂੰ ਮਨਵਾਉਣ ਲਈ ਸਰਕਾਰ ਦੇ ਖਿਲਾਫ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਵਿੱਚ ਇਹ ਪਾਰਟੀ ਹਿੱਸਾ ਲਵੇਗੀ ਅਤੇ ਪੰਜਾਬ ਦੇ ਲੋਕਾ ਨੁੰ ਲਾਮਬੰਦ ਕਰਕੇ ਪੰਜਾਬ ਖਾਲਸਾ ਰਾਜ ਕਾਇਮ ਕਰੇਗੀ ।ਬਾਜਵਾ ਨੇ ਅੱਗੇ ਦੱਸਿਆ ਕਿ ਜਲਦ ਉਹ ਇਸ ਨਵੀ ਪਾਰਟੀ ਨੁੰ ਚੋਣ ਕਮਿਸ਼ਨ ਕੋਲ ਸੂਚੀਬੱਧ ਕਰਵਾਉਣ ਦੀ ਕਾਰਵਾਈ ਅਰੰਭ ਕਰਨਗੇ ।ਹੋ ਰਹੀਆ ਲੋਕ ਸਭਾ ਚੋਣਾ ਚ ਬਹੁਜਨ ਦ੍ਰਾਵਿੜ ਪਾਰਟੀ , ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਚੋਣ ਗੱਠਜੋੜ ਕਰਕੇ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰਣਗੇ ।ਬਾਜਵਾ ਨੇ ਕਿਹਾ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਖੁਦ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਇਸ ਤੋ ਇਲਾਵਾ ਤਿੰਨ ਜਾਂ ਚਾਰ ਸੀਟਾ ਤੇ ਅਸੀ ਹੋਰ ਵੀ ਉਮੀਦਵਾਰ ਉਤਾਂਰਾਗੇ ।

ਇਸ ਮੋਕੇ ਉਹਨਾਂ ਨਾਲ ਗੁਰਚਰਨ ਸਿੰਘ , ਸਰੂਪ ਸਿੰਘ , ਦਵਿੰਦਰ ਸਿੰਘ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ ,ਗੁਰਬਚਨ ਸਿੰਘ ,ਸੁਖਜਿੰਦਰ ਸਿੰਘ ਚੌਹਾਨ ,ਨਿਰਮਲ ਸਿੰਘ ਬਾਜਵਾ ਦੀਨਾ ਨਗਰ ,ਮਹਿੰਦਰ ਸਿੰਘ ਗੁਰਦਾਸਪੁਰ ,ਨਿਰਮਲ ਸਿੰਘ ਬਹਾਦੁਰ ਹੁਸੈਨ ,ਤੀਰਥ ਸਿਘ , ਮੰਗਲ ਸਿੰਘ , ਗੁਰਮੇਲ ਸਿੰਘ ,ਇੰਸਪੈਕਟਰ ਨਿਰਮਲ ਸਿੰਘ , ਸੇਵਾ ਸਿੰਘ ,ਗੁਰਮੀਤ ਸਿੰਘ ਬਟਾਲਾ ,ਨਰਿੰਦਰ ਸਿੰਘ ਗੁਰਦਾਸਪੁਰ ,ਸੁਖਜਿੰਦਰ ਸਿੰਘ ਕਾਜਮਪੁਰ ,ਦਲਜੀਤ ਸਿੰਘ ਬਹਾਦੁਰ ਹੁਸੈਨ ,ਨਿਰਮਲ ਸਿੰਘ ਸਾਗਰਪੁਰ , ਜਤਿੰਦਰ ਸਿੰਘ ,ਵਹਿਬੀਜੋਤ ਸਿੰਘ ਕਾਹਲੋ ,ਵਿਕਰਮਜੀਤ ਸਿੰਘ, ਉਕਾਰ ਸਿੰਘ ,ਸੁਰਿੰਦਰ ਸਿੰਘ ਦੋਸਤਪੁਰ , ਮੰਗਤ ਸਿੰਘ , ਮੁਖਤਿਆਰ ਸਿੰਘ ,ਟਹਿਲ ਸਿੰਘ , ਸੁਲੱਖਣ ਸਿੰਘ ,ਕੇਵਲ ਰਾਜ ਬਥਵਾਲਾ ,ਹਰਮਨਜੀਤ ਸਿੰਘ , ਹਰਦੀਪ ਸਿੰਘ ,ਅਰਸ਼ਦੀਪ ਸ਼ਰਮਾਂ ਆਦਿ ਹਾਜ਼ਰ ਸਨ

hacklink al hack forum organik hit kayseri escort deneme bonusu veren sitelerMostbetdeneme bonusu veren sitelermariobet girişMostbetGrandpashabetistanbul escortsGrandpashabetacehgroundSnaptikacehgroundgrandpashabetGrandpashabetbetturkeyxslotzbahismarsbahismarsbahisfixbetmarsbahis giriştrendbetbetturkeyjojobetmarsbahisimajbetjojobetholiganbetmarsbahispalacebetbetasuscasibomelizabet girişcasinomhub girişsetrabetvaycasinobetturkeyKavbet girişcasibom güncel girişaydın eskortaydın escortmanisa escortkralbetcasibom orijinal girişonwinmatbetcasibom girişcasibomGanobetjojobetjojobetimajbetonwinmarsbahis girişsekabetmatadorbetmeritkingjojobetmarsbahis girişcasibom girişcasibomcasibom girişdeneme bonusu veren sitelercasibomtürk porno , türk ifşa