05/24/2024 12:54 PM

ਜਲੰਧਰ ਦੇ ਅਰਸ਼ਪ੍ਰੀਤ ਸਿੰਘ ਨੇ ਦਸਵੀਂ ਸੀਬੀਐਸਈ ਬੋਰਡ ਚ ਪ੍ਰਾਪਤ ਕੀਤੇ 88% ਨੰਬਰ

ਜਲੰਧਰ(EN) ਸੀਬੀਐਸਈ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਦੀ ਗੁਰੂਕੁਲ ਸਕੂਲ ਦੇ ਅਰਸ਼ਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਤੇ ਰਮਨਦੀਪ ਕੌਰ ਵਾਸੀ ਐਸ ਐਨ 51 ਬੀ, ਮਖਦੂਮਪੁਰਾ ਨੇ 88% ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਾਧਾ ਗਖੜ ਤੇ ਸਮੂਹ ਸਟਾਫ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ