ਪੰਜਾਬ ‘ਚ ਸੁਰੱਖਿਅਤ ਨਹੀਂ NHAI ਦੇ ਅਧਿਕਾਰੀ ! ਲੱਖਾ ਸਿਧਾਣਾ ‘ਤੇ ਧਮਕੀ ਦੇ ਆਰੋਪ

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (NHAI) ਦੇ ਅਧਿਕਾਰੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ। ਇਹ ਗੱਲ ਅਥਾਰਿਟੀ ਦੇ ਜਲੰਧਰ ਖੇਤਰੀ ਦਫਤਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਦਿੱਤੀ ਇੱਕ ਸ਼ਿਕਾਇਤ ਵਿੱਚ ਕਹੀ ਗਈ ਹੈ। ਖੇਤਰੀ ਦਫਤਰ ਨੇ ਜੰਮੂ-ਦਿੱਲੀ-ਕਟਰਾ ਹਾਈਵੇ ਦੇ ਮਾਮਲੇ ਵਿੱਚ ਅਥਾਰਿਟੀ ਦੇ ਇੱਕ ਅਧਿਕਾਰੀ ‘ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਵਾਸੀਆਂ ‘ਤੇ ਅਧਿਕਾਰੀ ਨੂੰ ਧਮਕੀ ਦੇਣ ਦੇ ਆਰੋਪ ਲਾਏ ਗਏ ਹਨ।

hacklink al hack forum organik hit kayseri escort Snaptikgrandpashabetescort1xbet girişPin up yuklecasibomkalebetgrandbettingzbahisgamdomholiganbetsahabetbetistMegabahisgrandpashabetgrandpashabet1xbetgrandpashabetAntalya escortmadridbet girişdeneme bonusu veren sitelerjojobet 1025 com girispadişahbetdedebet