ਜਲੰਧਰ: ਰਾਮਾ ਮੰਡੀ ਮਾਰਕੀਟ ਵਿੱਚ ਹੋਇਆ ਵਿਸ਼ਾਲ ਜਾਗਰਣ, ਮਨੋਰੰਜਨ ਕਾਲੀਆ ‘ਤੇ ਇੰਜੀ.ਚੰਦਨ ਰਾਖੇਜਾ ਨੇ ਲਗਵਾਈ ਹਾਜ਼ਰੀ।

ਜਲੰਧਰ (EN) ਜਲੰਧਰ ਰਾਮਾ ਮੰਡੀ ਮੇਨ ਬਜ਼ਾਰ ਵਿੱਚ ਸਥਿਤ ਸੋਨਕਰ ਜਾਗਰਣ ਮਹਾਸਭਾ ਵੱਲੋਂ ਵਿਸ਼ਾਲ ਸਾਲਾਨਾ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਦਾ ਇਕ ਵਿਸ਼ਾਲ ਸਮਾਗਮ ਨਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਪੰਜਵੀਂ ਨਵਰਾਤਰੀ ਮੌਕੇ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ’ ਤੇ ਪ੍ਰਸ਼ਾਦ ਤੇ ਲੰਗਰ ਖਾਦਾਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬੁਲਾਏ ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਨੇ ਭਾਜਪਾ ਆਗੂ ਇੰਜੀ. ਚੰਦਨ ਰੱਖੇਜਾ ਨਾਲ ਪਹੁੰਚ ਕੇ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਦੇਵੀ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਾਤਾ ਦੇ ਭਜਨ ਵਿੱਚ ਲੀਨ ਹੋਏ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਜੇ.ਪੀ.ਪਾਂਡੇ, ਮੋਹਿਤ ਸ਼ਰਮਾ, ਸਚਿਨ ਸ਼ਰਮਾ, ਅਮਨ ਸੁਦੇਰਾ, ਵਿਨੈ ਸਭਰਾਵਾਲ ਆਦਿ ਭਾਜਪਾ ਆਗੂ ਹਾਜ਼ਰ ਸਨ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet bahis siteleri deneme bonusu veren sitelerMostbetdeneme bonusu veren sitelerdeneme bonusu veren sitelerMostbetSnaptikgrandpashabetelizabet girişcasibomonwin girişcasibom güncel girişgrandpashabet güncel girişcasibom1xbetdeneme bonusucasibomxslotgirislotusbetgrandpashabetholiganbetholiganbetbahis sitelericasibom 850 commarsbahis girişSekabetmatadorbetjojobet girişjojobetcasibom güncel giriş1winromabetgamdomholiganbetmarsbahis