ਫਿਲਮ ਐਮਰਜੰਸੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦਿਤਾ ਜਾਵੇਗਾ:- ਰਾਣਾ 

ਸਮੁੱਚਾ ਸਿੱਖ ਜਗਤ ਇਕੋ ਬੁਲੰਦ ਅਵਾਜ ਤੇ ਫਿਲਮ ਐਮਰਜੰਸੀ ਦਾ ਕਰਾਂਗੇ ਵਿਰੋਧ !

ਜਲੰਧਰ (EN) 19/10/2024 :-ਸਰਕਾਰ ਵਲੋਂ ਸਿੱਖ ਭਾਵਨਾਵਾਂ ਦੇ ਉੱਲਟ ਫਿਲਮ ਐਮਰਜੰਸੀ ਜਾਰੀ ਕਰਨ ਦੀ ਮਨਜੂਰੀ ਨੂੰ ਸਮੁੱਚਾ ਸਿੱਖ ਜਗਤ ਇਕ ਸੁਰ ਹੋ ਕੇ ਕਰੇਗਾ ਡੱਟਵਾ ਵਿਰੋਧ!ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦਿਤਾ ਜਾਵੇਗਾ!ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੀ ਏ ਸੀ ਰਣਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਨਾਲ ਪ੍ਰੈਸ ਦੇ ਨਾ ਇਕ ਲਿਖਤ ਬਿਆਨ ਜਾਰੀ ਕਰਦੇ ਹੋਏ ਸਾਂਝੀ ਕੀਤੀ! ਸ. ਰਾਣਾ ਨੇ ਸਿੱਖਾਂ ਦੀ ਕਿਰਦਾਰਖੁਸ਼ੀ ਕਰਨ ਵਾਲੀ ਇਸ ਐਮਰਜੰਸੀ ਫਿਲਮ ਤੇ ਪਹਿਲਾ ਵੀ ਸਿੱਖ ਸੰਗਤ ਇਤਰਾਜ ਜਿਤਾ ਚੁੱਕੀ ਹੈ ਸਰਕਾਰ ਵਲੋਂ ਇਸ ਫਿਲਮ ਨੂੰ ਕਲੀਨ ਚਿੱਟ ਦੇ ਕਿ ਜਾਰੀ ਕਰਨ ਦੀ ਨੀਤੀ ਨੇ ਇਕ ਵਾਰ ਫਿਰ ਸਿੱਖ ਕੌਮ ਦੇ ਹਿਰਦੈ ਵਲੂੰਧਰੇ ਕਿ ਰੱਖ ਦਿਤੇ ਹਨ!ਉਹਨਾਂ ਕਿਹਾ ਕਿ ਕੰਗਣਾ ਰਣੌਤ ਨੇ ਹਮੇਸ਼ਾ ਸਿੱਖਾਂ ਦੇ ਬਰਖਿਲਾਫ਼ ਮੰਦੀ ਸ਼ਬਦਾਵਲੀ ਵਰਤ ਸਿੱਖ ਕੌਮ ਦੇ ਕਿਰਦਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ!ਉਹਨਾਂ ਸਰਕਾਰ ਦੇ ਕਹਿਣ ਤੇ ਹੀ ਸੈਂਸਰ ਬੋਰਡ ਨੇ ਇਸ ਨੂੰ ਚਲਾਉਣ ਦੀ ਹਰੀ ਝੰਡੀ ਦਿਤੀ ਹੈ ਜੋ ਸਿੱਖ ਕੌਮ ਨੂੰ ਸਿੱਧਾ ਚੈਲਿੰਜ ਤੇ ਵੰਗਾਰ ਕਿ ਫ਼ੈਸਲਾ ਕੀਤਾ ਹੈ ਜਿਸ ਨਾਲ ਸਿੱਖ ਕੌਮ ਨਾਲ ਤੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਭਾਈ ਜਸਪਾਲ ਸਿੰਘ, ਵਰਿੰਦਰ ਸਿੰਘ, ਦਵਿੰਦਰ ਸਿੰਘ ਸੋਡੀ, ਠੇਕੇਦਾਰ ਪ੍ਰਮਜੀਤ ਸਿੰਘ, ਸੱਤਪਾਲ ਸਿੰਘ ਨੀਲਾ ਮਹਿਲ, ਤਰਸੇਮ ਸਿੰਘ, ਸੁਰਿੰਦਰ ਸਿੰਘ ਗਜ ਪਲਵਿੰਦਰ ਸਿੰਘ ਭਾਟੀਆ ਪਲਵਿੰਦਰ ਸਿੰਘ ਬੱਬਲੂ, ਫੁੰਮਣ ਸਿੰਘ, ਮਹਿੰਦਰ ਸਿੰਘ ਜੋਧਾ, ਬਲਵੀਰ ਸਿੰਘ ਬੀਰਾ, ਸੰਦੀਪ ਸਿੰਘ ਫੁੱਲ, ਮਹਿੰਦਰ ਸਿੰਘ ਲੰਮਾ ਪਿੰਡ, ਪ੍ਰਦੀਪ ਸਿੰਘ ਸੰਤੋਖਪੂਰਾ, ਦਲਜੀਤ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ, ਰਜਿੰਦਰ ਸਿੰਘ ਕੰਗ ਪਰਵਿੰਦਰ ਸਿੰਘ ਲੱਕੀ ਬਲਵੀਰ ਸਿੰਘ!

ਸਰਕਾਰ ਵਲੋਂ ਫਿਲਮ ਐਮਰਜੰਸੀ ਨੂੰ ਕਲੀਨ ਚਿੱਟ ਦਾ ਵਿਰੋਧ ਕਰਦੇ ਹੋਏ! ਰਣਜੀਤ ਸਿੰਘ ਰਾਣਾ ਤੇ ਉਹਨਾਂ ਦੇ ਹੋਰ ਸਾਥੀ!

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetmeritbetmarsbahis, marsbahis giriş,marsbahis güncel girişmersobahissuperbetin girişmariobet girişmariobet girişbuy drugspubg mobile ucsuperbetphantomgrandpashabetsekabetNakitbahisTümbetmarsbahismarsbahisHoliganbetpusulabetpusulabet girişcasibomonwinmeritkingkingroyalMeritbetGrandpashabetcasibompusulabet