ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ 22ਵਾਂ ਸਲਾਨਾ ਜਾਗਰਣ

ਜਲੰਧਰ (ਵਿੱਕੀ ਸੂਰੀ) ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵਲੋਂ 22ਵਾਂ ਸਾਲਾਨਾ ਜਾਗਰਣ ਮਾਤਾ ਚਿੰਤਪੁਰਨੀ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਸਤੀ ਸ਼ੇਖ ਤੋਂ ਵਾਰਡ ਨੋ 50 ਦੇ ਕੌਂਸਲਰ ਅਤੇ ਭਾਜਪਾ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ ਦੇ ਦਫਤਰ ਤੋਂ 25 ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ MLA ਸ਼ੀਤਲ ਆਂਗੁਰਾਲ਼, ਕਾਂਗਰਸ (ਪ੍ਰਧਾਨ) ਰਾਜਿੰਦਰ ਬੇਰੀ ਜੀ, ਦਵਿੰਦਰ ਗੋਲਾ ਜੀ, ਜੱਜ ਨੀਲਕੰਠ ਜੀ ਅਤੇ ਭਾਜਪਾ ਦੇ ਹੋਰ ਵੀ ਲੀਡਰ ਆਗੂ ਪਹੁੰਚੇ ਅਤੇ ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰ ਦਾ ਲੰਗਰ (ਨਾਸ਼ਤਾ) ਨਰਿੰਦਰ ਕੁਮਾਰ ਨੰਦਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ। ਬੱਸਾਂ ਦਾ ਰੋਡ ਤਲਵਾੜੇ ਤੋਂ ਹੁੰਦਾ ਹੋਇਆ ਮਾਤਾ ਚਿੰਤਪੂਰਨੀ ਪਹੁੰਚਿਆ। ਤਲਵਾੜੇ ਪਹੁੰਚ ਕੇ ਮਾਤਾ ਕਾਲੀ ਦੇ ਮੰਦਰ ਵਿੱਚ ਸੰਗਤਾਂ ਲਈ ਲੰਗਰ ਗੋਰੀ ਪਟਾਕਿਆਂ ਵੱਲੋਂ ਲਗਾਇਆ ਗਿਆ।

ਉਸ ਤੋਂ ਬਾਅਦ ਇਹ ਬੱਸਾਂ ਪਹਾੜਾ ਦੇ ਵਿੱਚੋਂ ਵਿਚ ਹੁੰਦੀਆ ਅਤੇ ਮਾਤਾ ਦਾ ਗੁਣਗਾਨ ਕਰਦਿਆਂ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੀਆਂ। ਉੱਥੇ ਉਹਨਾਂ ਲਈ ਚਾਹ ਪਾਣੀ ਦਾ ਅਰੇਂਜਮੈਂਟ ਵੀ ਕੀਤਾ ਗਿਆ। ਉਸ ਤੋਂ ਬਾਅਦ ਸੰਗਤਾਂ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਪਹੁੰਚੀਆਂ ਅਤੇ 6 ਵਜੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਪਹੁੰਚ ਕੇ ਪੂਜਾ ਦੇ ਵਿੱਚ ਬੈਠੀਆਂ ਅਤੇ ਜਗਰਾਤੇ ਦਾ ਆਨੰਦ ਮਾਣਿਆ । ਸੰਗਤਾਂ ਨੇ ਮਾਤਾ ਦੇ ਜਾਗਰਨ ਵਿੱਚ ਸਾਰੀ ਰਾਤ ਮਾਤਾ ਰਾਣੀ ਦੀਆਂ ਭੇਟਾਂ ਸੁਣੀਆਂ।

ਮਹੰਤ ਅਜੇ ਰਾਜਨ ਪਾਰਟੀ (ਜਲੰਧਰ ਵਾਲੇ), ਕਮਲ ਦੂਆ ਐਂਡ ਪਾਰਟੀ (ਜਲੰਧਰ ਵਾਲੇ), ਲਵ ਲਵਿਸ਼ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਨੇ ਮਾਤਾ ਦਾ ਗੁਣਗਾਨ ਕੀਤਾ। ਜਿਸ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਸਾਰੀ ਜਾਗਰਨ ਸੁਣਿਆ। ਉਸ ਦੌਰਾਨ ਸੇਵਰੇ ਮਾਤਾ ਰਾਣੀ ਤੇ ਜਾਗਰਨ ਦਾ ਭੋਗ ਪਾ ਕੇ ਬੱਸਾਂ ਦੀ ਵਾਪਸੀ ਰਵਾਨਗੀ ਕੀਤੀ ਗਈ। ਇਸ ਸਾਰੀ ਸੰਸਥਾ ਨੂੰ ਪਦਮਸ਼੍ਰੀ ਵਿਜੇ ਚੋਪੜਾ (ਪੰਜਾਬ ਕੇਸਰੀ ਗਰੁੱਪ), ਸ਼੍ਰੀ ਅਵਿਨਾਸ਼ ਚੋਪੜਾ (ਪੰਜਾਬ ਕੇਸਰੀ ਗਰੁੱਪ) ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਮੌਕੇ ਰਾਤ ਦੇ ਲੰਗਰ ਦਾ ਇੰਤਜਾਮ ਅਨੰਦ ਕੇਟਰਿੰਗ ਵਲੋ ਸੇਵਾ ਦੇ ਰੂਪ ਵਿੱਚ ਕੀਤਾ ਗਿਆ ਅਤੇ ਕ੍ਰਿਮੀਕਾ ਆਈਸਕਰੀਮ ਦੇ ਅਸ਼ੋਕ ਭੰਡਾਰੀ ਨੇ ਸਾਰੀ ਰਾਤ ਆਈਸਕਰੀਮ ਦਾ ਲੰਗਰ ਸੇਵਾ ਦੇ ਰੂਪ ਵਿੱਚ ਲਗਾਇਆ।

ਇਸ ਮੌਕੇ :- ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਸੁਰਿੰਦਰ ਸ਼ਰਮਾ (ਪੱਪੂ), ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ,  ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਅਮਨਦੀਪ ਸਿੰਘ ਦੀਪੂ, ਅਸ਼ਵਨੀ ਅਟਵਾਲ, ਲਵਲੀ ਥਾਪਰ, ਦਵਿੰਦਰ ਸਿੰਘ ਬੰਟੀ, ਸੁਭਾਸ਼ ਕਪੂਰ, ਗੁਲਸ਼ਨ ਬਜਾਜ, ਓਂਕਾਰ ਸਿੰਘ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ ਆਦਿ ਸ਼ਾਮਿਲ ਸਨ।

hacklink al hack forum organik hit kayseri escort deneme bonusu veren sitelerSnaptikgrandpashabetescortPin up yuklefixbetmegabahiszbahismersobahiszbahiskralbetcasibomforum bahissahabetmeritbetdinamobetinovapinjojobet 1033 com girisMarsbahisverabetgrandpashabetanal pornlesbian pornbetciovipslotdeneme bonusu veren sitelerjojobet girişözel okul