ਪੈਰਾ ਖੇਡਾਂ ‘ਚ ਸੁਮਿਤ ਅੰਤਿਲ ਨੇ ਮੁੜ ਰਚਿਆ ਇਤਿਹਾਸ
|

ਪੈਰਾ ਖੇਡਾਂ ‘ਚ ਸੁਮਿਤ ਅੰਤਿਲ ਨੇ ਮੁੜ ਰਚਿਆ ਇਤਿਹਾਸ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇਤਿਹਾਸ ਦੀਆਂ ਕਿਤਾਬਾਂ ਨੂੰ ਦੁਬਾਰਾ ਲਿਖਿਆ ਹੈ। ਉਸਨੇ ਏਸ਼ੀਅਨ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ F64 ਵਰਗ ਵਿੱਚ ਨਾ ਸਿਰਫ ਸੋਨ ਤਗਮਾ ਜਿੱਤਿਆ, ਸਗੋਂ ਆਪਣੇ ਵਿਸ਼ਵ ਰਿਕਾਰਡ ਨੂੰ ਵੀ ਬਿਹਤਰ ਬਣਾਇਆ। ਉਸਨੇ 73.29 ਮੀਟਰ ਦੀ ਪ੍ਰਭਾਵਸ਼ਾਲੀ ਦੂਰੀ ਹਾਸਲ ਕੀਤੀ, ਆਪਣੇ ਪਿਛਲੇ ਸਰਵੋਤਮ 70.83 ਮੀਟਰ ਨੂੰ ਪਛਾੜਦਿਆਂ,…

ਵਿਰਾਟ ਕੋਹਲੀ ਦੇ ਸੈਂਕੜੇ ‘ਤੇ ਹਰਭਜਨ ਸਿੰਘ ਨੇ ਕੀਤਾ ਰਿਐਕਟ
| |

ਵਿਰਾਟ ਕੋਹਲੀ ਦੇ ਸੈਂਕੜੇ ‘ਤੇ ਹਰਭਜਨ ਸਿੰਘ ਨੇ ਕੀਤਾ ਰਿਐਕਟ

ਬੰਗਲਾਦੇਸ਼ ‘ਤੇ ਭਾਰਤ ਦੀ ਜਿੱਤ ‘ਚ ਵਿਰਾਟ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ। ਕੋਹਲੀ ਨੇ ਪੁਣੇ ‘ਚ ਦਮਦਾਰ ਬੱਲੇਬਾਜ਼ੀ ਕੀਤੀ ਅਤੇ ਨਾਬਾਦ ਸੈਂਕੜਾ ਲਗਾਇਆ। ਕੋਹਲੀ ਦੇ ਸੈਂਕੜੇ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਪਾਇਰ ਦੀ ਤਾਰੀਫ ਕੀਤੀ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅੰਪਾਇਰ ਨੇ ਕੋਹਲੀ ਨੂੰ ਵਾਈਡ ਗੇਂਦ ਵਾਈਡ ਨਾ ਦੇ ਕੇ ਆਪਣਾ ਸੈਂਕੜਾ ਪੂਰਾ ਕਰਵਾਇਆ। ਇਸ ਸਬੰਧੀ…

Ind vs Pak: ਪਾਕਿਸਤਾਨੀ ਕ੍ਰਿਕਟਰ ਨੇ ‘ਜੈ ਸ਼੍ਰੀ ਰਾਮ’ ਕਹਿ ਕੇ ਭਾਰਤ ਦੀ ਜਿੱਤ ਦੀ ਦਿੱਤੀ ਵਧਾਈ, ਸ਼ੋਏਬ ਅਖਤਰ ਨੇ ਕੀਤਾ ਰੀਐਕਟ
|

Ind vs Pak: ਪਾਕਿਸਤਾਨੀ ਕ੍ਰਿਕਟਰ ਨੇ ‘ਜੈ ਸ਼੍ਰੀ ਰਾਮ’ ਕਹਿ ਕੇ ਭਾਰਤ ਦੀ ਜਿੱਤ ਦੀ ਦਿੱਤੀ ਵਧਾਈ, ਸ਼ੋਏਬ ਅਖਤਰ ਨੇ ਕੀਤਾ ਰੀਐਕਟ

India vs Pakistan: ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦੀ। ਦਾਨਿਸ਼ ਕਨੇਰੀਆ ਨੇ ਖੁਦ ਜੈ ਸ਼੍ਰੀ ਰਾਮ ਲਿਖ ਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਦਾਨਿਸ਼ ਨੇ ਕਿਹਾ, “ਪਾਕਿਸਤਾਨ ਵਲੋਂ ਅੱਜ ਖੇਡੀ ਗਈ ਕ੍ਰਿਕਟ ਅਸਲ ‘ਚ ਚੰਗੀ ਨਹੀਂ ਸੀ। ਵਿਸ਼ਵ ਕੱਪ 2023 ਦਾ 12ਵਾਂ…

ਮੁੰਬਈ ਨੂੰ ਹਰਾ ਕੇ ਟਾਪ-3 ‘ਤੇ ਪਹੁੰਚੀ ਲਖਨਊ, ਬਹੁਤ ਹੀ ਰੋਮਾਂਚਕ ਹੋਈ ਪਲੇਆਫ ਦੀ ਰੇਸ

ਮੁੰਬਈ ਨੂੰ ਹਰਾ ਕੇ ਟਾਪ-3 ‘ਤੇ ਪਹੁੰਚੀ ਲਖਨਊ, ਬਹੁਤ ਹੀ ਰੋਮਾਂਚਕ ਹੋਈ ਪਲੇਆਫ ਦੀ ਰੇਸ

ਲਖਨਊ ਸੁਪਰ ਜਾਇੰਟਸ (LSG) ਨੇ ਮੁੰਬਈ ਇੰਡੀਅਨਜ਼ (MI) ਦੇ ਖਿਲਾਫ 5 ਦੌੜਾਂ ਦੀ ਕਰੀਬੀ ਜਿੱਤ ਨਾਲ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਲਖਨਊ ਹੁਣ 13 ਲੀਗ ਮੈਚਾਂ ‘ਚ 7 ਜਿੱਤਾਂ ਨਾਲ 15 ਅੰਕਾਂ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਹੁਣ ਜੇਕਰ ਉਹ ਆਪਣਾ ਆਖਰੀ ਲੀਗ ਮੈਚ ਜਿੱਤ ਲੈਂਦੇ ਹਨ ਤਾਂ…

ਸ਼ਿਖਰ ਧਵਨ ਨੇ ਪੰਜਾਬੀ ਗਾਇਕ ਕਮਲ ਖਾਨ ਨੂੰ ਜਨਮਦਿਨ ਕੀਤਾ Wish, ਕ੍ਰਿਕਟਰ ਖੁਸ਼ ਹੋ ਬੋਲਿਆ…

ਸ਼ਿਖਰ ਧਵਨ ਨੇ ਪੰਜਾਬੀ ਗਾਇਕ ਕਮਲ ਖਾਨ ਨੂੰ ਜਨਮਦਿਨ ਕੀਤਾ Wish, ਕ੍ਰਿਕਟਰ ਖੁਸ਼ ਹੋ ਬੋਲਿਆ…

IPL 2023 (IPL 2023) ਦੇ ਮੈਚ ਚੱਲ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਤਸਵੀਰਾਂ ਦੇ ਨਾਲ-ਨਾਲ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸ਼ਿਖਰ ਧਵਨ ਨਾਲ ਪੰਜਾਬੀ ਗਾਇਕ ਕਮਲ ਖਾਨ, ਜਸਬੀਰ…

ਜਿੱਤ ਦੇ ਬਾਵਜੂਦ ਕੋਹਲੀ ਕੋਲੋਂ ਹੋਈ ਵੱਡੀ ਗ਼ਲਤੀ

ਜਿੱਤ ਦੇ ਬਾਵਜੂਦ ਕੋਹਲੀ ਕੋਲੋਂ ਹੋਈ ਵੱਡੀ ਗ਼ਲਤੀ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 23 ਅਪ੍ਰੈਲ 2023 ਨੂੰ ਬੈਂਗਲੁਰੂ ਵਿੱਚ ਚਿੰਨਾਸਵਾਮੀ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇ ਗਏ ਮੈਚ ‘ਚ ਹੌਲੀ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਕਿਉਂਕਿ ਇਸ ਸੀਜ਼ਨ ਵਿੱਚ ਆਰ.ਸੀ.ਬੀ. ਦਾ ਇਹ ਦੂਜਾ ਅਪਰਾਧ ਸੀ, ਜਿਸ ਕਾਰਨ ਮੌਜੂਦਾ ਕਪਤਾਨ ਵਿਰਾਟ ਕੋਹਲੀ ‘ਤੇ 24 ਲੱਖ ਰੁਪਏ ਦਾ ਜੁਰਮਾਨਾ…

ਪੰਜਾਬ ਦੇ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਣਗੇ ਬੱਚੇ, ਸਿਲੇਬਸ ‘ਚ ਹੋਣਗੀਆਂ ਸ਼ਾਮਲ
| |

ਪੰਜਾਬ ਦੇ 4 ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਣਗੇ ਬੱਚੇ, ਸਿਲੇਬਸ ‘ਚ ਹੋਣਗੀਆਂ ਸ਼ਾਮਲ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸੂਬੇ ਨਾਲ ਸਬੰਧਤ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਾਈਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਇਸ ਦਾ ਮਕਸਦ ਅੱਜ ਦੇ ਸਮੇਂ ਮੁਤਾਬਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਤਾਕਤ ਸਾਬਤ ਕਰਨ ਲਈ ਪ੍ਰੇਰਿਤ ਕਰਨਾ ਹੈ। ਬੈਂਸ…

IPL ਮੈਚ ਨੂੰ ਲੈ ਕੇ ਮੋਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ
|

IPL ਮੈਚ ਨੂੰ ਲੈ ਕੇ ਮੋਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ

ਇੰਸਪੈਕਟਰ ਜਨਰਲ ਆਫ ਪੁਲਸ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਕਪਤਾਨ ਪੁਲਸ ਡਾ. ਸੰਦੀਪ ਗਰਗ ਦੀ ਅਗਵਾਈ ਅਧੀਨ ਜ਼ਿਲ੍ਹਾ ਮੋਹਾਲੀ ‘ਚ ਚੱਲ ਰਹੇ ਧਰਨੇ ਅਤੇ ਆਈ. ਪੀ. ਐੱਲ. ਮੈਚ ਸਬੰਧੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਇਆ ਜਾ ਰਿਹਾ ਹੈ, ਤਾਂ ਜੋ ਮੈਚ ਨੂੰ ਸ਼ਾਤੀ ਪੂਰਵਕ ਕਰਵਾਇਆ ਜਾ ਸਕੇ। 13 ਅਪ੍ਰੈਲ ਨੂੰ ਹੋਣ ਵਾਲੇ…

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਸ਼ਾਮਲ ਕਰੋ ਇਹ ਡਰਿੰਕਜ਼
| |

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਸ਼ਾਮਲ ਕਰੋ ਇਹ ਡਰਿੰਕਜ਼

ਨਵੀਂ ਦਿੱਲੀ : ਬਦਲਦੀ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਭਾਰ ਵਧਣ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਪਰ ਵਧਦੇ ਭਾਰ ਕਾਰਨ ਲੋਕ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੇ ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਗਰਮੀਆਂ ਦਾ ਮੌਸਮ ਤੁਹਾਡੇ ਲਈ ਸਭ ਤੋਂ ਖਾਸ ਹੁੰਦਾ ਹੈ। ਜੀ ਹਾਂ, ਇਸ ਮੌਸਮ…

ਪਹਿਲਾਂ ਜੈਵਲਿਨ ਥਰੋਅ ‘ਚ ਸੋਨਾ ਅਤੇ ਹੁਣ ਕ੍ਰਿਕਟ ‘ਚ ਕਮਾਲ

ਪਹਿਲਾਂ ਜੈਵਲਿਨ ਥਰੋਅ ‘ਚ ਸੋਨਾ ਅਤੇ ਹੁਣ ਕ੍ਰਿਕਟ ‘ਚ ਕਮਾਲ

ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਮੈਚ ਸ਼ੁੱਕਰਵਾਰ (24 ਫਰਵਰੀ) ਨੂੰ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਇਸ ਰੋਮਾਂਚਕ ਮੈਚ ਵਿੱਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ। ਟੀਮ ਦੀ ਸਟਾਰ ਬੱਲੇਬਾਜ਼ ਤਾਜਮਿਨ ਬ੍ਰਿਟਸ ਨੇ ਦੱਖਣੀ ਅਫਰੀਕਾ ਨੂੰ ਮੈਚ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ…