ਸੀਪੀ ਨੇ 600 ਫਲਾਂ ਦੇ ਬੂਟੇ ਲਗਾ ਕੇ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਦਾ ਕੀਤਾ ਆਗਾਜ਼ 
| | |

ਸੀਪੀ ਨੇ 600 ਫਲਾਂ ਦੇ ਬੂਟੇ ਲਗਾ ਕੇ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਦਾ ਕੀਤਾ ਆਗਾਜ਼ 

ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਜਲੰਧਰ, 17 ਮਾਰਚ: ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਲਾਈਨ, ਥਾਣਿਆਂ ਅਤੇ ਚੌਕੀਆਂ ਵਿੱਚ 600 ਫਲਦਾਰ ਬੂਟੇ ਲਗਾ ਕੇ ਮਾਈਕਰੋ ਫੋਰੈਸਟ ਪਲਾਂਟੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ…

ਜਲੰਧਰ ਦੇ ਦਿੱਗਜ ਨੇਤਾ ਆਪਣੀ  ਪਾਰਟੀ ਨੂੰ ਅਲਵਿਦਾ ਕਹਿ , ਭਾਜਪਾ ‘ਚ ਹੋ ਸੱਕਦੇ ਨੇ ਸ਼ਾਮਿਲ,ਲੋਕ ਸਭਾ ਚੋਣਾਂ ਦਾ ਐਲਾਨ ਅੱਜ
| | | |

ਜਲੰਧਰ ਦੇ ਦਿੱਗਜ ਨੇਤਾ ਆਪਣੀ ਪਾਰਟੀ ਨੂੰ ਅਲਵਿਦਾ ਕਹਿ , ਭਾਜਪਾ ‘ਚ ਹੋ ਸੱਕਦੇ ਨੇ ਸ਼ਾਮਿਲ,ਲੋਕ ਸਭਾ ਚੋਣਾਂ ਦਾ ਐਲਾਨ ਅੱਜ

ਲੋਕ ਸਭਾ ਚੋਣਾਂ ਦਾ ਅੱਜ ਐਲਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਵਿਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਜਲੰਧਰ ਚ ਸਿਆਸਤ ਗਰਮਾ ਗਈ ਹੈ। ਸੂਤਰਾਂ ਮੁਤਾਬਕ ਇਸ ਸੀਟ ਨੂੰ ਲੈ ਕੇ ਅੱਜ ਇਲਾਣ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੋਈ ਦਿੱਗਜ ਨੇਤਾ ਪਾਰਟੀ ਨੂੰ…

डिप्टी कमिश्नर ने जालंधर जिमखाना क्लब की चुनाव प्रक्रिया की समीक्षा की और मतगणना केन्द्र का दौरा कर प्रबंधों का लिया जायजा 
| | |

डिप्टी कमिश्नर ने जालंधर जिमखाना क्लब की चुनाव प्रक्रिया की समीक्षा की और मतगणना केन्द्र का दौरा कर प्रबंधों का लिया जायजा 

जालंधर, 10 मार्च (EN) जालंधर जिमखाना क्लब की चल रही चुनाव प्रक्रिया की डिप्टी कमिश्नर-कम-सीनियर वाइस प्रैसीडेंट जिमखाना क्लब विशेष सारंगल ने समीक्षा की। इस अवसर पर जानकारी देते हुए डिप्टी कमिश्नर विशेष सारंगल ने बताया कि जालंधर जिमखाना क्लब के विभिन्न पदों के लिए मतदान के लिए किए प्रबंधों पर संतुष्टि व्यक्त की,उन्होंने कहा…

ਸੰਸਦ ਰਿੰਕੂ ਨੇ ਜਲੰਧਰ ਵਿੱਚ ਪੰਜ ਰੇਲਵੇ ਅੰਡਰਪਾਸਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ 
| | |

ਸੰਸਦ ਰਿੰਕੂ ਨੇ ਜਲੰਧਰ ਵਿੱਚ ਪੰਜ ਰੇਲਵੇ ਅੰਡਰਪਾਸਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ 

ਫਿਲੌਰ-ਲੁਧਿਆਣਾ, ਫਗਵਾੜਾ-ਫਿਲੌਰ ਅਤੇ ਭੱਟੀਆਂ-ਫਿਲੌਰ ਕਰਾਸਿੰਗ ‘ਤੇ ਚੱਲ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਰੇਲ ਮੰਤਰੀ ਨੂੰ ਲਿਖਿਆ ਪੱਤਰ ਕਿਹਾ, ਇਨ੍ਹਾਂ ਅੰਡਰਪਾਸ ਦੇ ਨਿਰਮਾਣ ਨਾਲ ਆਵਾਜਾਈ ਵਿਚ ਆਸਾਨੀ ਹੋਵੇਗੀ ਜਲੰਧਰ, 10 ਮਾਰਚ- (EN) ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਰੇਲਵੇ ਮੰਤਰਾਲੇ ਨੂੰ ਫਗਵਾੜਾ-ਫਿਲੌਰ, ਭੱਟੀਆਂ-ਫਿਲੌਰ ਅਤੇ ਫਿਲੌਰ-ਲੁਧਿਆਣਾ ਰੇਲਵੇ ਕਰਾਸਿੰਗਾਂ ‘ਤੇ ਪੰਜ ਸੀਮਤ ਉਚਾਈ ਸਬਵੇਅ (ਐੱਲ.ਐੱਚ.ਐੱਸ.) ਦੇ…

Breaking News- ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਵਿੱਚ 9 ਹੋਰ ਗ੍ਰਿਫਤਾਰ, 22 ਕਿਲੋ ਅਫੀਮ ਬਰਾਮਦ
| | | |

Breaking News- ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਵਿੱਚ 9 ਹੋਰ ਗ੍ਰਿਫਤਾਰ, 22 ਕਿਲੋ ਅਫੀਮ ਬਰਾਮਦ

ਝਾਰਖੰਡ ਤੋਂ ਅਫੀਮ ਉਤਪਾਦਕ ਅਤੇ ਕੁਲੈਕਟਰ 12 ਕਿਲੋ ਅਫੀਮ ਸਮੇਤ ਗ੍ਰਿਫਤਾਰ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ ਯੂਕੇ, ਯੂਐਸ ਆਸਟ੍ਰੇਲੀਆ ਅਤੇ ਕੈਨੇਡਾ ਤੋਂ 5 ਵਿਦੇਸ਼ੀ ਬੇਸ ਸੰਸਥਾਵਾਂ ਅਤੇ ਦਿੱਲੀ ਵਿੱਚ 6 ਕਸਟਮ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ …

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆ ਰਹੀ ਪੰਜਾਬ ਸਰਕਾਰ- ਗੁਰਬਿੰਦਰ ਸਿੰਘ ਸਾਹੀ 
| |

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆ ਰਹੀ ਪੰਜਾਬ ਸਰਕਾਰ- ਗੁਰਬਿੰਦਰ ਸਿੰਘ ਸਾਹੀ 

ਕਪੂਰਥਲਾ(ਗੌਰਵ ਮੜੀਆ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਿਖਿਆ ਦੇ ਖੇਤਰ ਚ ਕ੍ਰਾਂਤੀ ਲਿਆ ਰਹੀ ਹੈ ਤੇ ਆਪ ਨੇ ਚੋਣਾਂ ਸਮੇਂ ਜੋ ਵਾਅਦੇ ਪੰਜਾਬੀਆਂ ਨਾਲ ਕੀਤੇ ਸਨ,ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ।ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ…

ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਸਕਾਰਪੀਓ ਖੜੇ ਟਰੱਕ ਚ ਵੱਜੀ, ਦੋ ਦੀ ਮੌਤ
| | |

ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਸਕਾਰਪੀਓ ਖੜੇ ਟਰੱਕ ਚ ਵੱਜੀ, ਦੋ ਦੀ ਮੌਤ

ਜਲੰਧਰ ‘ਚ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇੜੇ ਸੜਕ ‘ਤੇ ਖੜ੍ਹੇ ਟਰੱਕ ਨਾਲ ਸਕਾਰਪੀਓ ਕਾਰ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਇਕ ਪੁਲਸ ਮੁਲਾਜ਼ਮ ਸਮੇਤ 2 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ…

ਆਪ ਦੀ ਸਰਕਾਰ, ਆਪ ਦੇ ਦੁਆਰ’ 26 ਫਰਵਰੀ ਨੂੰ ਜ਼ਿਲ੍ਹੇ ’ਚ ਲਾਏ ਜਾਣਗੇ 32 ਵਿਸ਼ੇਸ਼ ਕੈਂਪ
| |

ਆਪ ਦੀ ਸਰਕਾਰ, ਆਪ ਦੇ ਦੁਆਰ’ 26 ਫਰਵਰੀ ਨੂੰ ਜ਼ਿਲ੍ਹੇ ’ਚ ਲਾਏ ਜਾਣਗੇ 32 ਵਿਸ਼ੇਸ਼ ਕੈਂਪ

ਜਲੰਧਰ, 25 ਫਰਵਰੀ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ’ਤੇ ਨਾਗਰਿਕ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਨਿਵੇਕਲੇ ਉਪਰਾਲੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦਾ ਵੱਡੀ ਗਿਣਤੀ ਲੋਕ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ 26 ਫਰਵਰੀ ਨੂੰ ਜ਼ਿਲ੍ਹੇ ਵਿੱਚ 32 ਵਿਸ਼ੇਸ਼…

विधायक रमन अरोड़ा ने श्री गुरु रविदास महाराज जी के 647वें प्रकट उत्सव पर शहरों के विभिन्न लगरों व शोभायात्रा पर की शिरकत….
| | |

विधायक रमन अरोड़ा ने श्री गुरु रविदास महाराज जी के 647वें प्रकट उत्सव पर शहरों के विभिन्न लगरों व शोभायात्रा पर की शिरकत….

श्री गुरु रविदास महाराज ने लोगों को सत्य पर चलने का दिया संदेश : विधायक रमन अरोड़ा कहा : अपने बच्चों को अच्छी शिक्षा देकर उनको आत्मनिर्भर बनाए.. जालंधर (EN) जालंधर विधायक रमन अरोड़ा ने श्री गुरु रविदास महाराज जी के 647वें प्रकट उत्सव पर शहरों के विभिन्न लगरों व शोभायात्रा पर विशेष तौर पर…

ਭਾਰਤ ਚੋਣ ਕਮਿਸ਼ਨ ਨੇ ਆਈ.ਟੀ.ਐਪਲੀਕੇਸ਼ਨਾਂ ਬਾਰੇ ਵੀਡੀਓ ਕਾਨਫਰੰਸ ਰਾਹੀਂ ਦਿੱਤੀ ਸਿਖਲਾਈ
| | |

ਭਾਰਤ ਚੋਣ ਕਮਿਸ਼ਨ ਨੇ ਆਈ.ਟੀ.ਐਪਲੀਕੇਸ਼ਨਾਂ ਬਾਰੇ ਵੀਡੀਓ ਕਾਨਫਰੰਸ ਰਾਹੀਂ ਦਿੱਤੀ ਸਿਖਲਾਈ

ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਇਨਫੋਰਸਮੈਂਟ ਏਜੰਸੀਆਂ, ਐਫ.ਐਸ.ਟੀ., ਐਸ.ਐਸ.ਟੀ., ਪ੍ਰਵਾਨਗੀ ਸੈੱਲਾਂ ਦੇ ਮੁਖੀਆਂ ਅਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਨੇ ਲਿਆ ਭਾਗ ਜਲੰਧਰ (EN) 23 ਫਰਵਰੀ ਆਗਾਮੀ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਆਈ.ਟੀ.ਐਪਲੀਕੇਸ਼ਨਾਂ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਸਿਖਲਾਈ ਪ੍ਰਦਾਨ ਕੀਤੀ ਗਈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ…