ਸਰਦੀਆਂ ‘ਚ ਰੋਜਾਨਾ ਨਹਾਉਣ ਵਾਲੇ ਸਾਵਧਾਨ!  ਫਾਇਦੇ ਦੀ ਬਜਾਏ ਸਰੀਰ ਨੂੰ ਹੋ ਸਕਦਾ ਨੁਕਸਾਨ
|

ਸਰਦੀਆਂ ‘ਚ ਰੋਜਾਨਾ ਨਹਾਉਣ ਵਾਲੇ ਸਾਵਧਾਨ! ਫਾਇਦੇ ਦੀ ਬਜਾਏ ਸਰੀਰ ਨੂੰ ਹੋ ਸਕਦਾ ਨੁਕਸਾਨ

ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਘਰ ਦੇ ਬੱਚੇ ਤਾਂ ਛੱਡੇ ਇੱਥੋਂ ਤੱਕ ਕਿ ਵੱਡੇ ਵੀ ਕਈ ਵਾਰ ਨਹਾਉਣ ਤੋਂ ਇਨਕਾਰ ਕਰ ਦਿੰਦੇ ਹਨ। ਠੰਢ ਦੇ ਮੌਸਮ ‘ਚ ਲੋਕ ਸਵੇਰੇ-ਸਵੇਰੇ ਨਹਾਉਣਾ ਨਹੀਂ ਚਾਹੁੰਦੇ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਨਹਾਉਂਦੇ ਹਨ। ਉਂਝ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ…

ਬਿਨ੍ਹਾਂ ਜੁਰਾਬਾਂ ਦੇ ਬੂਟ ਪਾਉਣ ਵਾਲੇ ਹੋ ਜਾਣ ਸਾਵਧਾਨ, ਝੱਲਣਾ ਪੈ ਸਕਦੈ ਵੱਡਾ ਨੁਕਸਾਨ
| |

ਬਿਨ੍ਹਾਂ ਜੁਰਾਬਾਂ ਦੇ ਬੂਟ ਪਾਉਣ ਵਾਲੇ ਹੋ ਜਾਣ ਸਾਵਧਾਨ, ਝੱਲਣਾ ਪੈ ਸਕਦੈ ਵੱਡਾ ਨੁਕਸਾਨ

ਇੰਟਰਨੈੱਟ ਦੇ ਇਸ ਯੁੱਗ ਵਿੱਚ ਸਿਰਫ਼ ਟੈਕਨਾਲੋਜੀ ਹੀ ਨਹੀਂ ਬਦਲੀ ਸਗੋਂ ਸਾਡੇ ਖਾਣ-ਪੀਣ ਅਤੇ ਕੱਪੜੇ ਪਹਿਨਣ ਦੇ ਢੰਗ ਵੀ ਬਦਲ ਗਏ ਹਨ। ਸਾਡੇ ਫੈਸ਼ਨ ਰੁਝਾਨਾਂ ਵਿੱਚ ਵੀ ਬਹੁਤ ਸਾਰੇ ਬਦਲਾਅ ਆਏ ਹਨ। ਪਹਿਲੇ ਸਮਿਆਂ ਵਿੱਚ, ਜਦੋਂ ਬੈਲ ਬਾਟਮ ਪੈਂਟ ਦਾ ਰੁਝਾਨ ਸ਼ੁਰੂ ਹੋਇਆ ਸੀ, ਉਦੋਂ ਟਾਈਟ ਜਿੰਸ ਨੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਆਪਣੀ ਜਗ੍ਹਾਂ…

ਜੇ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਮਹਿਸੂਸ ਕਰਦੇ ਹੋ ਥਕਾਵਟ ਤਾਂ ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ
|

ਜੇ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਮਹਿਸੂਸ ਕਰਦੇ ਹੋ ਥਕਾਵਟ ਤਾਂ ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਕਈ ਵਾਰ ਸਾਨੂੰ ਸਰੀਰ ਵਿੱਚ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ। ਭਾਵੇਂ ਅਸੀਂ ਰਾਤ ਨੂੰ ਪੂਰੀ ਨੀਂਦ ਲੈਂਦੇ ਹਾਂ, ਫਿਰ ਵੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਰੀਰ ਵਿੱਚ ਇੱਕ ਤਰ੍ਹਾਂ ਦੀ ਬੋਰੀਅਤ ਜਾਂ ਆਲਸ ਮਹਿਸੂਸ ਹੁੰਦਾ ਹੈ। ਅਜਿਹਾ ਹੋਣ ‘ਤੇ ਕਈ ਵਾਰ ਵਿਟਾਮਿਨਾਂ ਜਾਂ ਖਣਿਜਾਂ ਦੀ ਕਮੀ ਹੋ…

ਠੰਡ ਵੱਧਣ ਨਾਲ ਸ਼ੁਰੂ ਹੋਈ ਡੈਂਡਰਫ ਦੀ ਸਮੱਸਿਆ? ਵਾਲਾਂ ਨੂੰ ਝੜਨ ਤੋਂ ਰੋਕਣ ਲਈ ਅਪਣਾਓ ਇਹ ਤਰੀਕੇ
|

ਠੰਡ ਵੱਧਣ ਨਾਲ ਸ਼ੁਰੂ ਹੋਈ ਡੈਂਡਰਫ ਦੀ ਸਮੱਸਿਆ? ਵਾਲਾਂ ਨੂੰ ਝੜਨ ਤੋਂ ਰੋਕਣ ਲਈ ਅਪਣਾਓ ਇਹ ਤਰੀਕੇ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਠੰਡ ਦੇ ਮੌਸਮ ਵਿੱਚ ਸਾਡੇ ਵਾਲਾਂ ਦੀ ਸਭ ਤੋਂ ਵੱਡੀ ਸਮੱਸਿਆ ਡੈਂਡਰਫ ਹੁੰਦੀ ਹੈ। ਸਰਦੀਆਂ ਦੀਆਂ ਖੁਸ਼ਕ ਅਤੇ ਠੰਡੀਆਂ ਹਵਾਵਾਂ ਕਾਰਨ ਸਿਰ ਦੀ ਚਮੜੀ ਆਪਣੀ ਨਮੀ ਗੁਆ ਦਿੰਦੀ ਹੈ, ਜਿਸ ਕਾਰਨ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਗਰਮ ਪਾਣੀ ਨਾਲ ਵਾਲ…

ਕਦੇ ਵੀ ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਨਹੀਂ ਦਾ ਸਰੀਰ ਨੂੰ ਹੋਵੇਗਾ ਵੱਡਾ ਨੁਕਸਾਨ
| |

ਕਦੇ ਵੀ ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਨਹੀਂ ਦਾ ਸਰੀਰ ਨੂੰ ਹੋਵੇਗਾ ਵੱਡਾ ਨੁਕਸਾਨ

ਚਾਹ ਅਸੀਂ ਸਾਰੇ ਹੀ ਪਸੰਦ ਕਰਦੇ ਹਾਂ ਅਤੇ ਚਾਹ ਦੇ ਨਾਲ ਕੁਝ ਖਾਣ ਜਾਂ ਪੀਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਚਾਹ ਦੇ ਨਾਲ ਕੁਝ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਚਾਹ ਦਾ ਆਨੰਦ ਲੈਂਦੇ ਸਮੇਂ ਅਸੀਂ ਅਕਸਰ ਇਸ ਗੱਲ ਵੱਲ…

ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ
| |

ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ

ਅੱਜਕੱਲ੍ਹ, ਬੱਚਿਆਂ ਨੂੰ ਆਧੁਨਿਕ ਜੀਵਨ ਸ਼ੈਲੀ ਦੀ ਸਭ ਤੋਂ ਵੱਧ ਮਾਰ ਝੱਲਣੀ ਪੈ ਰਹੀ ਹੈ। ਸਾਲ ਭਰ ਦੇ ਬੱਚੇ ਵੀ ਫ਼ੋਨ, ਟੈਬ ਤੇ ਟੀਵੀ ਤੋਂ ਬਿਨਾਂ ਖਾਣਾ ਨਹੀਂ ਖਾਂਦੇ। ਇਸ ਤਰ੍ਹਾਂ ਅੱਜਕੱਲ੍ਹ ਬੱਚਿਆਂ ਵਿੱਚ ਫੋਨ ਦੀ ਵਰਤੋਂ ਵਧਦੀ ਜਾ ਰਹੀ ਹੈ। ਬੱਚੇ ਕਿਸੇ ਨਾ ਕਿਸੇ ਕਾਰਨ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਫ਼ੋਨ…

ਸੱਭਿਆਚਾਰ ਤੇ ਸਵਾਦ ਪੱਖੋਂ ਹੀ ਨਹੀਂ ਸਗੋਂ ਸਿਹਤ ਲਈ ਵੀ ਵਰਦਾਨ ਸਰੋਂ ਦਾ ਸਾਗ
|

ਸੱਭਿਆਚਾਰ ਤੇ ਸਵਾਦ ਪੱਖੋਂ ਹੀ ਨਹੀਂ ਸਗੋਂ ਸਿਹਤ ਲਈ ਵੀ ਵਰਦਾਨ ਸਰੋਂ ਦਾ ਸਾਗ

ਪੰਜਾਬੀ ਸੱਭਿਆਚਾਰ ਦੀ ਗੱਲ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੋਂ ਹੀ ਚੱਲਦੀ ਹੈ। ਸਰੋਂ ਦਾ ਸਾਗ ਪੰਜਾਬੀ ਲੋਕਾਂ ਦਾ ਮਨਪਸੰਦ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਸਰੋਂ ਦੇ ਸਾਗ ਤੋਂ ਬਿਨ੍ਹਾਂ ਅਧੂਰੇ ਹੀ ਹਨ। ਸੱਭਿਆਚਾਰ ਤੇ ਸਵਾਦ ਪੱਖੋਂ ਅਹਿਮ ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ…

ਲੁਧਿਆਣਾ ‘ਚ ਵਿਗਾੜੇ ਹਾਲਾਤ
| |

ਲੁਧਿਆਣਾ ‘ਚ ਵਿਗਾੜੇ ਹਾਲਾਤ

ਲੁਧਿਆਣਾ  ’ਚ ਡੇਂਗੂ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸ਼ਹਿਰ ਦੇ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਵੱਧ ਰਹੀ ਭੀੜ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਥਾਂ ਨਹੀਂ ਮਿਲ ਰਹੀ ਅਤੇ ਉਨ੍ਹਾਂ ਨੂੰ ਦਾਖ਼ਲ ਹੋਣ ਲਈ ਉਡੀਕ ਕਰਨੀ ਪੈ ਰਹੀ ਹੈ, ਜਦਕਿ ਦੂਜੇ ਪਾਸੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬੀਤੇ ਦਿਨ ਡੇਂਗੂ ਦੇ 11 ਮਰੀਜ਼ ਮਿਲੇ…

ਤੇਜ਼ੀ ਨਾਲ ਡੇਂਗੂ ਦਾ ਸ਼ਿਕਾਰ ਹੋ ਰਹੇ ਨੇ ਬੱਚੇ, ਜਾਣੋ ਇਸ ਤੋਂ ਬਚਣ ਦਾ ਸਹੀ ਤਰੀਕਾ

ਤੇਜ਼ੀ ਨਾਲ ਡੇਂਗੂ ਦਾ ਸ਼ਿਕਾਰ ਹੋ ਰਹੇ ਨੇ ਬੱਚੇ, ਜਾਣੋ ਇਸ ਤੋਂ ਬਚਣ ਦਾ ਸਹੀ ਤਰੀਕਾ

ਡੇਂਗੂ ਇੱਕ ਖਤਰਨਾਕ ਬੁਖਾਰ ਹੈ। ਜਿਸ ਕਾਰਨ ਪਲੇਟਲੈਟਸ ਤੇਜ਼ੀ ਨਾਲ ਘਟਦੇ ਹਨ। ਹਰ ਰੋਜ਼ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਆ ਰਹੇ ਹਨ। ਹਸਪਤਾਲਾਂ ਵਿੱਚ ਲਗਭਗ ਹਰ ਪਾਸੇ ਡੇਂਗੂ ਦੇ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕਈ ਰਾਜ ਸਰਕਾਰਾਂ ਵੀ ਡੇਂਗੂ ਦੀ ਰੋਕਥਾਮ ਲਈ ਕਈ ਕਦਮ ਚੁੱਕ ਰਹੀਆਂ ਹਨ। ਸਭ ਤੋਂ ਖ਼ਤਰਨਾਕ ਗੱਲ ਇਹ ਹੈ…

ਜਾਣੋ ਗੁੜ ਕਿੰਨੀ ਤਰ੍ਹਾਂ ਦੇ ਹੁੰਦੇ? ਕਿਹੜਾ ਗੁੜ ਸਰਦੀਆਂ ਵਿੱਚ ਖਾਣਾ ਜ਼ਿਆਦਾ ਫਾਇਦੇਮੰਦ?
|

ਜਾਣੋ ਗੁੜ ਕਿੰਨੀ ਤਰ੍ਹਾਂ ਦੇ ਹੁੰਦੇ? ਕਿਹੜਾ ਗੁੜ ਸਰਦੀਆਂ ਵਿੱਚ ਖਾਣਾ ਜ਼ਿਆਦਾ ਫਾਇਦੇਮੰਦ?

ਠੰਡੇ ਮੌਸਮ ‘ਚ ਗੁੜ ਖਾਣਾ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਸਭ ਤੋਂ ਪਹਿਲਾਂ, ਗੁੜ ਵਿੱਚ ਕੁਦਰਤੀ ਚੀਨੀ ਹੁੰਦੀ ਹੈ ਜੋ ਊਰਜਾ ਪ੍ਰਦਾਨ ਕਰਦੀ ਹੈ ਅਤੇ ਠੰਡ ਤੋਂ ਬਚਾਉਂਦੀ ਹੈ। ਗੁੜ ਖਾਣ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ। ਇਸ ਤੋਂ ਇਲਾਵਾ ਗੁੜ ‘ਚ ਆਇਰਨ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਣ…