ਪਿੰਡ ਚੂਹੇ ਕੀ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਤੇ ਰੰਜਿਸ਼ਨ ਨੂੰ ਲੈ ਕੇ ਹਮਲਾਵਰਾਂ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ,ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਥਾਣਾ ਨੂਰਮਹਿਲ ਦੀ ਪੁਲਿਸ ਨੇ ਦੋਸ਼ੀਆ ਉੱਪਰ ਕੀਤੀ ਐਫ ਆਈ ਆਰ ਦਰਜ, ਦੋਸ਼ੀ ਚੱਲ ਰਹੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ, ਜਲੰਧਰ/ਨੂਰਮਹਿਲ 25 ਦਸੰਬਰ 2023 (ਦਿਲਬਾਗ ਸੱਲ੍ਹਣ)-: ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਚੂਹੇ ਕੀ ਪਿਛਲੇ ਦਿਨੀ ਗੁਰਦਿਆਲ ਸਿੰਘ ਪੁੱਤਰ ਗੁਲਵੰਤ ਸਿੰਘ ਵਾਸੀ ਪਿੰਡ ਚੂਹੇ ਕੀ ਨੇ ਆਪਣਾ ਬਿਆਨ ਦਿੰਦਿਆ ਦੱਸਿਆ ਕਿ ਸ਼ਾਮ ਦੇ ਟਾਇਮ ਸਾਢੇ…