ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਭਾਜਪਾ ਟਰਾਂਸਪੋਰਟ ਸੈੱਲ ਅਹਿਮ ਭੂਮਿਕਾ ਨਿਭਾਏਗਾ- ਵਿਜੇ ਪ੍ਰਭਾਕਰ
ਕੇਡੀ ਭੰਡਾਰੀ ਨੇ ਟਰਾਂਸਪੋਰਟਰ ਵਿਜੇ ਪ੍ਰਭਾਕਰ ਨੂੰ ਸੂਬਾ ਭਾਜਪਾ ਟਰਾਂਸਪੋਰਟ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤੇ ਜਾਣ ‘ਤੇ ਸਨਮਾਨਿਤ ਕੀਤਾ ਟਰਾਂਸਪੋਰਟਰ ਵਿਜੇ ਪ੍ਰਭਾਕਰ ਦੀ ਨਿਯੁਕਤੀ ਨਾਲ ਸ਼ਹਿਰ ਦੇ ਵਪਾਰੀ ਵਰਗ ਵਿਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ – ਕੇਡੀ ਭੰਡਾਰੀ ਜਲੰਧਰ (EN) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇ.ਡੀ.ਭੰਡਾਰੀ ਨੇ ਸ਼ਹਿਰ ਦੇ ਪ੍ਰਸਿੱਧ ਵਪਾਰੀ ਅਤੇ ਟਰਾਂਸਪੋਰਟਰ…