ਕਿਸਾਨ ਅੰਦੋਲਨ 2 ਦੇ 90 ਦਿਨ, ਅੱਤ ਦੀ ਗਰਮੀ ਅਤੇ ਰੁਝੇਵਿਆਂ ਦੇ ਬਾਵਜੂਦ ਮੋਰਚਿਆਂ ਵਿੱਚ ਵੱਧ ਰਹੇ ਇੱਕਠ, ਆਗੂਆਂ ਵੱਲੋਂ ਦੇਸ਼ ਵਾਸੀਆਂ ਨੂੰ 22 ਮਈ ਤੇ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ
ਜਲੰਧਰ 13 ਅਪ੍ਰੈਲ (EN) ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਦਾ ਅੰਦੋਲਨ ਅੱਜ ਵੱਖ ਵੱਖ ਬਾਡਰਾਂ ਤੇ 90 ਦਿਨ ਪੂਰੇ ਕਰ ਰਿਹਾ ਹੈ। ਇਸ ਮੌਕੇ ਮੋਰਚੇ ਦੇ ਮੁੱਖ ਆਗੂਆਂ ਵਿੱਚੋ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਕੁਝ…