भारत ने श्रीलंका को 10 विकेट से हराकर अपना 8वां # AsiaCup2023 जीता… मोहम्मद सिराज की शानदार गेंदबाजी ने मैच को एकतरफा बना दिया… पूरी टीम को बधाई… साथ ही आगामी विश्व कप के लिए शुभकामनाएं… देश पर गर्व करें… .चकदे इंडिया
ਬਾਕਮਾਲ..
ਭਾਰਤ ਨੇ ਅੱਜ ਆਪਣਾ 8ਵਾਂ #AsiaCup2023 ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ…ਮੁਹੰਮਦ ਸਿਰਾਜ਼ ਦੀ ਸ਼ਾਨਦਾਰ ਗੇਂਦਬਾਜੀ ਨੇ ਮੈਚ ਨੂੰ ਇੱਕ ਪਾਸੜ ਬਣਾ ਦਿੱਤਾ…ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ…ਤੇ ਨਾਲ ਹੀ ਆਉਣ ਵਾਲੇ ਵਿਸ਼ਵ ਕੱਪ ਲਈ ਸ਼ੁੱਭਕਾਮਨਾਵਾਂ…ਤੁਸੀਂ ਸਾਰੇ ਦੇਸ਼ ਦਾ ਮਾਣ ਹੋ…ਚੱਕਦੇ ਇੰਡੀਆ 🇮🇳 pic.twitter.com/mdLk2SJAVR— Bhagwant Mann (@BhagwantMann) September 17, 2023