ਲਾਸ਼ ਬਦਲਣ ਮਾਮਲੇ ‘ਚ ਵੱਡਾ ਖੁਲਾਸਾ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਾਸ਼ ਬਦਲਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਜੀਆਰਪੀ ਦੇ ਮ੍ਰਿਤਕ ਮੁਲਾਜ਼ਮ ਨੌਜਵਾਨ ਦਾ ਗਾਰਡ ਆਫ ਆਨਰ ਨਾਲ ਸਸਕਾਰ ਕੀਤਾ ਜਾਣਾ ਸੀ, ਪਰੰਤੂ ਦੂਜੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਬੀਤੇ ਦਿਨ ਜਿਸ ਨੌਜਵਾਨ ਦਾ ਸਸਕਾਰ ਕੀਤਾ ਗਿਆ, ਉਸਦੇ ਪਰਿਵਾਰ ਮੈਂਬਰਾਂ ਵੱਲੋਂ ਲਾਸ਼ ਬਦਲਣ ਨੂੰ ਲੈ ਕੇ ਹਸਪਤਾਲ ਵਿੱਚ ਹੰਗਾਮਾ ਵੀ ਕੀਤਾ ਗਿਆ ਅਤੇ ਹਸਪਤਾਲ ਦੀ ਭੰਨਤੋੜ ਵੀ ਕੀਤੀ ਗਈ।

ਜਾਣਕਾਰੀ ਅਨੁਸਾਰ ਦੂਜਾ ਨੌਜਵਾਨ ਆਯੁਸ਼ ਲੁਧਿਆਣਾ ਦੇ ਸਲੇਮ ਟਾਬਰੀ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਉਹ ਬਿਮਾਰ ਸੀ ਅਤੇ ਨਿੱਜੀ ਹਸਪਤਾਲ *ਚ ਦਾਖਲ ਸੀ, ਜਿਸਦੀ 1 ਜਨਵਰੀ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ ਕਿਉਂਕਿ ਉਸਦੀਆਂ ਭੈਣਾਂ ਨੇ ਵਿਦੇਸ਼ ਤੋਂ ਪਰਤਣਾ ਸੀ। ਉਧਰ, ਇਸ ਦੌਰਾਨ ਹੀ 2 ਜਨਵਰੀ ਨੂੰ ਪੁਲਿਸ ਮੁਲਾਜ਼ਮ ਮਨੀਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਉਸਦੀ ਲਾਸ਼ ਵੀ ਮੋਰਚਰੀ ਵਿੱਚ ਸੀ।

hacklink al hack forum organik hit kayseri escort Mostbettiktok downloadergrandpashabetgrandpashabetbahsegel yeni girişjojobetcasibomjojobet 1019bahiscasinosahabetgamdom girişmegabahisgebze escortperabetdeneme bonusu veren sitelermatadorbetmatadorbetdeneme bonusu veren sitelercashback bahis girişcashback bahis girişcashback bahis giriş