पंजाब में आज 400 AamAadmiClinics जा रहें हैं खुलने, CM मान ने ट्वीट कर कहा- हम जो कहते हैं, करते है।
ਲੋਕਾਂ ਦਾ ਪੈਸਾ ਲੋਕਾਂ ਦੇ ਨਾਮ!
ਅੱਜ ਪੰਜਾਬ 'ਚ 400 #AamAadmiClinic ਹੋਰ ਖੁੱਲ੍ਹਣ ਜਾ ਰਹੇ ਨੇ…ਹੁਣ ਕੁੱਲ 500 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਲਈ ਸਮਰਪਿਤ ਹੋ ਜਾਣਗੇ.. ਜਿੱਥੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਮਿਲੇਗਾ… ਜੋ ਕਹਿੰਦੇ ਹਾਂ, ਉਹ ਕਰਦੇ ਹਾਂ… pic.twitter.com/1BnhGhUQrT
— Bhagwant Mann (@BhagwantMann) January 27, 2023