04/26/2024 11:17 PM

ਪੀ.ਓ ਸਟਾਫ ਜਲੰਧਰ ਵਲੋਂ ਭਗੌੜਾ ਕਿੱਤਾ ਕਾਬੂ।

ਸ਼੍ਰੀ ਕੁਲਦੀਪ ਸਿੰਘ ਚਾਹਲ IPS ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਦਿੱਤੇ।ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ ਅਤੇ ਸ੍ਰੀ ਪਰਮਜੀਤ ਸਿੰਘ PPS ਏ.ਸੀ.ਪੀ. ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸੁਰਜੀਤ ਸਿੰਘ ਜੋੜਾ ਇੰਚਾਰਜ ਪੀ.ਓ ਸਟਾਫ ਜਲੰਧਰ ਵਲੋਂ ਸਮੇਤ ਸਟਾਫ ਮੁੱਕਦਮਾ ਨੰਬਰ 88 ਮਿਤੀ 12-04-2008 ਜੁਰਮ 379,411 ਭ.ਦ. ਥਾਣਾ ਡਵੀਜਨ ਨੰਬਰ 4 ਜਲੰਧਰ ਵਿੱਚ ਦੋਸ਼ੀ ਸਤੀਸ਼ ਕੁਮਾਰ @ ਲਾਡਾ ਪੁੱਤਰ ਧਰਮਪਾਲ ਸੋਨੀ ਵਾਸੀ ਪਿੰਡ ਤੱਲਣ ਜਿਲ੍ਹਾ ਜਲੰਧਰ ਜਿਸ ਨੂੰ ਮਾਣਯੋਗ ਅਦਾਲਤ ਵਲੋਂ ਮਿਤੀ 22-09-2014 ਨੂੰ 299 ਸੀ.ਆਰ.ਪੀ.ਸੀ. ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਇਸ ਦੇ ਘਰੋਂ ਕਾਬੂ ਕੀਤਾ ਗਿਆ ਹੈ।ਗ੍ਰਿਫਤਾਰ ਸ਼ੁਦਾ ਭਗੋੜੇ ਦੋਸ਼ੀ ਦਾ ਨਾਮ ਅਤੇ ਪਤਾ:-

1 ਸਤੀਸ਼ ਕੁਮਾਰ ਲਾਡਾ ਪੁੱਤਰ ਧਰਮਪਾਲ ਸੋਨੀ ਵਾਸੀ ਪਿੰਡ ਤੱਲਣ ਜਿਲ੍ਹਾ ਜਲੰਧਰ।