ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ‘ਚ ਫੜੇ ਨਸ਼ੀਲੇ ਪਦਾਰਥ ਕੀਤੇ ਨਸ਼ਟ

ਨਕੋਦਰ : ਜ਼ਿਲ੍ਹਾ ਦਿਹਾਤੀ ਪੁਲਿਸ ਨੇ ਐੱਨਡੀਪੀ ਐਕਟ ਦੇ 125 ਵੱਖ-ਵੱਖ ਮੁਕੱਦਮਿਆਂ ਵਿਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ। ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀਪੀਐੱਸ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਜ਼ਿਲ੍ਹਾ ਦਿਹਾਤੀ ਦੇ ਵੱਖ-ਵੱਖ ਥਾਣਿਆਂ ‘ਚ ਦਰਜ ਹੋਏ ਐੱਨਡੀਪੀ ਐਕਟ ਦੇ ਮੁਕੱਦਮਿਆਂ ਵਿਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ 27 ਫ਼ਰਵਰੀ 2023 ਨੂੰ ਗ੍ਰੀਨ ਪਲਾਂਟ ਐਨਰਜੀ ਪ੍ਰਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਨਸ਼ਟ ਕੀਤਾ ਗਿਆ। ਉਨਾਂ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ ਡੋਡੇ ਚੂਰਾ ਪੋਸ਼ਤ 2929 ਕਿਲੋ 415 ਗ੍ਰਾਮ, ਨਸ਼ੀਲਾ ਪਾਊਡਰ 01 ਕਿਲੋ 849 ਗ੍ਰਾਮ, ਹੈਰੋਇੰਨ 15 ਕਿਲੋ 541 ਗ੍ਰਾਮ, ਆਇਸ 100 ਗ੍ਰਾਮ, ਚਰਸ 1 ਕਿਲੋ 440 ਗ੍ਰਾਮ, ਗਾਂਜਾ 10 ਕਿਲੋ 380 ਗ੍ਰਾਮ, ਸਮੈਕਨ 8 ਗ੍ਰਾਮ, ਇੰਨਜੈਕਸ਼ਨ 184, ਨਸ਼ੀਲੀਆਂ ਗੋਲੀਆਂ 30821, ਨਸ਼ੀਲੇ ਕੈਪਸੂਲ 868, ਸਰਿੰਜਾ 2 ਤੇ 79 ਸੂਈਆਂ ਸਨ। ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ-ਕਮ-ਐੱਸਐੱਸਪੀ ਸਵਰਨਦੀਪ ਸਿੰਘ, ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ ਤੇ ਜਸਵਿੰਦਰ ਸਿੰਘ ਚਾਹਲ ਡੀਐੱਸਪੀ ਇੰਨਵੈਸਟੀਗੇਸ਼ਨ ਮੌਜੂਦ ਸਨ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetSamsun escortholiganbetpadişahbetpadişahbet girişmarsbahisimajbetgrandpashabet