ਜਲੰਧਰ ’ਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜੈ ਬਾਬਾ ਲੱਖ ਦਾਤਾ ਜੀ ਦਾ ਸਲਾਨਾ ਮੇਲਾ

ਜਲੰਧਰ: ਜੈ ਬਾਬਾ ਲੱਖ ਦਾਤਾ ਜੀ ਦਾ ਸਲਾਨਾ ਮੇਲਾ 23 24 ਜੂਨ ਦਿਨ ਸੁੱਕਰਵਾਰ ਅਤੇ ਸ਼ਨੀਵਾਰ ਨੂੰ WR-179 ਮੁਹੱਲਾ ਬੋਹੜ ਵਾਲਾ ਬਸਤੀ ਸ਼ੇਖ ਜਲੰਧਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਕਵਾਲ ਪਾਰਟੀਆ ਆ ਕੇ ਬਾਬਾ ਜੀ ਦੇ ਗੁਣਗਾਨ ਕਰਨਗੇ ਅਤੇ ਲੰਗਰ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ, ਵਿੱਕੀ ਅਤੇ ਲੱਕੀ ਨੇ ਵੈਲਕਮ ਪੰਜਾਬ ਦੇ ਦਫਤਰ ਵਿਚ ਆ ਕੇ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਚੀਫ ਐਡੀਟਰ ਅਮਰਪ੍ਰੀਤ ਸਿੰਘ ਨੂੰ ਇਸ ਮੇਲੇ ਵਿੱਚ ਆਉਣ ਦਾ ਸੱਦਾ ਪੱਤਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਆਪ ਸਭ ਮੇਲੇ ਵਿੱਚ ਆ ਕੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਆਪ ਜੀ ਦਾ ਅਤੀ ਧੰਨਵਾਦ ਹੋਵੇਗਾ।

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortcasibomcasibom güncel girişonwin girişimajbetdinimi porn virin sex sitiliriojedeyneytmey boynuystu veyreyn siyteyleyrjojobetjojobetonwin girişCasibom Güncel Girişgrandpashabet güncel girişcasibom 891 com giriscasibom girişdeyneytmey boynuystu veyreyn siyteyleyrCasibomjojobetgrandpashabetesenyurt escortCasibom 891jojobetholiganbetsekabetonwinsahabetgrandpashabetmatadorbetmeritkingbets10mobilbahiscasinomaxibetturkeymavibet güncel girişizmit escortholiganbetsahabetzbahisbahisbubahisbupornosexdizi izlefilm izlebettilt giriş günceltimebet girişmarsbahispalacebet girişlimanbet girişjojobetstarzbet twittermavibetjojobetholiganbetsekabetcasibomcasibomcasibom girişcasibomsekabetgalabettempobet