05/16/2024 2:43 PM

ਕੱਲ ਦੇ ਦਿਨ ਬੰਦ ਰਹੇਗੀ ਬਿਜਲੀ ਬੰਦ ਦੇਖੋ ਆਪਣੇ ਇਲਾਕੇ ਦੀ ਲਿਸਟ।

12/09/2023 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੋਪਹਿਰ 2 ਵਜੇ ਤਕ 132 ਕੇ ਵੀ ਅਰਬਨ ਅਸਟੇਟ ਸ/ਸਟੇਸ਼ਨ ਤੋਂ ਚਲਦੇ 11 ਕੇ ਵੀ ਗੋਲ ਮਾਰਕੀਟ ਅਤੇ 66 ਕੇ ਵੀ ਅਰਬਨ ਅਸਟੇਟ ਸਬ ਸਟੇਸ਼ਨ ਤੋ ਚਲਦੇ 11 ਕੇ ਵੀ ਬਾਬਾ ਮੱਖਣ ਸਾਂਹ ਲੁਬਾਣਾ ਫੀਡਰ ਦੀ ਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਸਪਲਾਈ ਬੰਦ ਰਹੇਗੀ। ਇਸ ਨਾਲ ਚੀਮਾ ਨਗਰ, ਪੀ ਪੀ ਆਰ ਮਾਲ਼, ਗੁਰਮੀਤ ਨਗਰ, ਕੈਪਟਨ ਧਾਮੀ ਨਗਰ, ਅਰਬਨ ਅਸਟੇਟ ਦਾ ਕੁਝ ਇਲਾਕਾ, ਗੋਲ ਮਾਰਕੀਟ, ਗੁਰੂ ਨਗਰ, ਮਾਡਲ ਟਾਊਨ ਦਾ ਕੁਛ ਇਲਾਕਾ ਅਤੇ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।