ਸ਼ਹਿਰ ਦੇ (Red Cross Bhawan) ਦੇ ਵਿਚ 26 ਜਨਵਰੀ ਅਤੇ ਬਸੰਤ ਪੰਚਵੀ ਤੇ ਬੱਚਿਆਂ ਦਾ ਰੰਗਾਂਰੰਗ ਪ੍ਰੋਗਰਾਮ ਗਿੱਧਾ ਅਤੇ ਭੰਗੜਾ ਕਰਵਾਇਆ ਗਿਆ।ਉਸ ‘ਚ ਥੈਲਾਸੀਮਕ ਬੀਮਾਰੀ ਬਾਰੇ ਸਭ ਨੂੰ ਜਾਗਰੂਪ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਟੀਮ ਨੂੰ ਸਨਮਾਨ ਕੀਤਾ ਗਿਆ ਅਤੇ ਬੀਬੀ ਪ੍ਰਕਾਸ਼ ਕੋਰ (Unik Home) ਸ਼ਪੈਸ਼ਲ ਗੈਸਟ ਦੇ ਤੌਰ ਤੇ ਓਥੇ ਪਹੁੰਚੇ।ਪਰਮਪ੍ਰੀਤ ਸਿੰਘ ਵਿਟੀ ਜੀ ਨੇ ਬੀਬੀ ਪ੍ਰਕਾਸ਼ ਕੌਰ ਜੀ ਨਾਲ ਥੈਲਾਸੀਮਕ ਬਿਮਾਰੀ ਬਾਰੇ ਪੂਰੀ ਗਹਿਰਾਈ ਨਾਲ ਚਰਚਾ ਕੀਤੀ ਤੇ ਬੀਬੀ ਪ੍ਰਕਾਸ਼ ਕੌਰ ਜੀ ਨੇ ਸਾਰੀ ਟੀਮ ਨੂੰ ਇਸ ਸੇਵਾ ਲਈ ਅਸ਼ੀਰਵਾਦ ਦਿੱਤਾ ਤੇ ਇਸ ਸੇਵਾ ਨੂੰ ਸੱਚੀ ਸੇਵਾ ਕਿਹਾ।