ਕ੍ਰਿਕੇਟਰ ਸੁਭਮਨ ਗਿੱਲ ਦਾ ਸਾਰਾ ਅਲੀ ਖਾਨ ਨਾਲ ਚੱਲ ਰਿਹਾ ਚੱਕਰ? ਦੋਵੇਂ ਇਕੱਠੇ ਰੈਸਟੋਰੈਂਟ `ਚ ਆਏ ਨਜ਼ਰ, ਦੇਖੋ ਵੀਡੀਓ
ਸ਼ੁਭਮਨ ਗਿੱਲ ਭਾਰਤੀ ਕ੍ਰਿਕਟ ਦਾ ਇੱਕ ਉੱਭਰਦਾ ਹੋਇਆ ਖਿਡਾਰੀ ਹੈ। ਜ਼ਿੰਬਾਬਵੇ ‘ਚ ਗਿੱਲ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਜਿੱਥੇ ਉਨ੍ਹਾਂ ਦੀ ਖੇਡ ਦੀ ਖੂਬ ਤਾਰੀਫ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਲਵ ਲਾਈਫ ਵੀ ਸੁਰਖੀਆਂ ‘ਚ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ…