ਸਰਗੁਣ ਮਹਿਤਾ ਨੇ `ਬਾਬੇ ਭੰਗੜਾ ਪਾਉਂਦੇ ਨੇ` ਦੇ ਗਾਣੇ `ਕੋਕਾ` ਤੇ ਕੀਤਾ ਜ਼ਬਰਦਸਤ ਡਾਂਸ, ਫ਼ੈਨਜ਼ ਨੇ ਕਿਹਾ- ਅੱਗ ਲਗਾ ਦਿੱਤੀ
ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਫ਼ਿਲਮਾਂ ਹਿੱਟ ਹੋ ਰਹੀਆਂ ਹਨ। ਇਹੀ ਨਹੀਂ ਆਪਣੀ ਪਹਿਲੀ ਹੀ ਬਾਲੀਵੁੱਡ ਫ਼ਿਲਮ `ਚ ਸਰਗੁਣ ਨੇ ਕਮਾਲ ਕਰ ਦਿੱਤੀ ਹੈ। ਇਸ ਤੋਂ ਬਾਅਦ `ਮੋਹ` ਫ਼ਿਲਮ `ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਸਰਗੁਣ ਨੇ ਸਭ ਨੂੰ ਮੋਹ ਲਿਆ ਹੈ। ਹੁਣ ਸਰਗੁਣ ਮਹਿਤਾ ਦੀ…