मंदिर श्री सिद्ध बाबा केशव नाथ जी जठेरे बस्ती पीर दाद शेर सिंह कॉलोनी में 60वां मेला 31जनवरी को महेन्द्रू बाहरी बिरादरी सभा दुवारा मनाया जाएगा
| | |

मंदिर श्री सिद्ध बाबा केशव नाथ जी जठेरे बस्ती पीर दाद शेर सिंह कॉलोनी में 60वां मेला 31जनवरी को महेन्द्रू बाहरी बिरादरी सभा दुवारा मनाया जाएगा

मंदिर श्री सिद्ध बाबा केशव नाथ जी जठेरे बस्ती पीर दाद शेर सिंह कॉलोनी में 60वां मेला 31जनवरी को महेन्द्रू बाहरी बिरादरी सभा दुवारा मनाया जाएगा के उपलक्ष्य में एक विशेष बैठक का आयोजन राजीव महेन्द्रू के निवास पर अरुण बाहरी प्रधान के अध्यक्षता में किया गया ।जिसमें मेला चेयरमैन प्रवीण महेन्द्रू व राहुल बाहरी…

ਭਾਰਤ,ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਫੈਜ਼ਾਬਾਦ ਤੋਂ 79 ਕਿਲੋਮੀਟਰ ਭੂਚਾਲ ਦਾ ਕੇਂਦਰ
|

ਭਾਰਤ,ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਫੈਜ਼ਾਬਾਦ ਤੋਂ 79 ਕਿਲੋਮੀਟਰ ਭੂਚਾਲ ਦਾ ਕੇਂਦਰ

ਵੀਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਨਾਲ-ਨਾਲ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਵੀ ਭੂਚਾਲ ਦੇ ਝਟਕੇ ਲੱਗਣ ਦੀ ਸੂਚਨਾ ਹੈ। ਭਾਰਤ ਵਿੱਚ ਪੰਜਾਬ, ਜੰਮੂ-ਕਸ਼ਮੀਰ, ਦਿੱਲੀ-ਐੱਨਸੀਆਰ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਕ…

ਵਿਦੇਸ਼ ‘ਚ ਕੰਮ ਕਰਨ ਜਾਂ ਸੈਟਲ ਹੋਣ ਲਈ ਇਹ ਕੰਮ ਜ਼ਰੂਰੀ, ਜਾਣੋ 9,5 ਤੇ 1 ਨਾਲ ਕਿਵੇਂ ਪਲਟੇਗੀ ਕਿਸਮਤ
| |

ਵਿਦੇਸ਼ ‘ਚ ਕੰਮ ਕਰਨ ਜਾਂ ਸੈਟਲ ਹੋਣ ਲਈ ਇਹ ਕੰਮ ਜ਼ਰੂਰੀ, ਜਾਣੋ 9,5 ਤੇ 1 ਨਾਲ ਕਿਵੇਂ ਪਲਟੇਗੀ ਕਿਸਮਤ

ਕਿਸੇ ਜਾਂ ਹੋਰ ਕਾਰਨਾਂ ਕਰਕੇ, ਜੇਕਰ ਕੋਈ ਵਿਅਕਤੀ ਦੂਜੇ ਦੇਸ਼ ਦਾ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ, ਪਰ ਉਹ ਵਿਦੇਸ਼ ਵਿੱਚ ਕੰਮ ਕਰਨਾ ਜਾਂ ਸੈਟਲ ਕਰਨਾ ਚਾਹੁੰਦਾ ਹੈ ਜਾਂ ਯਾਤਰਾ ਕਰਨ ਲਈ ਲੋੜੀਂਦੇ ਮੌਕੇ ਨਹੀਂ ਪ੍ਰਾਪਤ ਕਰ ਰਿਹਾ ਹੈ, ਤਾਂ ਉਸਨੂੰ 9,5 ਅਤੇ 1 ਵਿੱਚ ਅੰਕਾਂ ਦੀ ਪਲੇਸਮੈਂਟ ਲੱਭਣੀ ਚਾਹੀਦੀ ਹੈ। ਉਸਦੀ ਜਨਮ ਮਿਤੀ ਜੋ…

ਇਮਰਾਨ ਖਾਨ ਨੇ ਕਬੂਲਿਆ ਦੋਸ਼

ਇਮਰਾਨ ਖਾਨ ਨੇ ਕਬੂਲਿਆ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਦੋਸ਼ ਲਾਇਆ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ (Former Pak Army chief General Qamar Javed Bajwa) ਨੇ ਪਿਛਲੇ ਸਾਲ ਬੇਭਰੋਸਗੀ ਮਤੇ ਰਾਹੀਂ ਸੰਵਿਧਾਨਕ ਅਹੁਦੇ ਤੋਂ…

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਕਤਲ
|

ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਕਤਲ

ਕੈਨੇਡਾ ਤੋਂ ਪੰਜਾਬ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਥੇ ਪੰਜਾਬ ਦੇ ਮਾਹਿਲਪੁਰ ਦੇ ਨਾਲ ਲਗਦੇ ਪਿੰਡ ਚੰਦੇਲੀ ਦੇ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਬੀਤੀ 31 ਦਸੰਬਰ ਦੀ ਰਾਤ ਨੂੰ ਲੁੱਟ ਕਰਕੇ ਕਤਲ ਕੀਤਾ ਗਿਆ। ਲੁਟੇਰੇ ਨੌਜਵਾਨ ਨੂੰ ਕਤਲ ਕਰਕੇ ਉਸਦਾ ਸਾਰਾ ਸਾਮਾਨ ਲੁੱਟ ਕੇ ਲੈ ਗਏ। ਮ੍ਰਿਤਕ ਦੇ ਪਿਤਾ ਤਰਲੋਕ ਚੰਦ…

ਅੱਜ ਤੋਂ ਹਵਾਈ ਅੱਡੇ ‘ਤੇ ਹੋਵੇਗਾ ਅੰਤਰਰਾਸ਼ਟਰੀ ਯਾਤਰੀਆਂ ਦਾ ਰੈਂਡਮ ਕੋਵਿਡ ਟੈਸਟ
|

ਅੱਜ ਤੋਂ ਹਵਾਈ ਅੱਡੇ ‘ਤੇ ਹੋਵੇਗਾ ਅੰਤਰਰਾਸ਼ਟਰੀ ਯਾਤਰੀਆਂ ਦਾ ਰੈਂਡਮ ਕੋਵਿਡ ਟੈਸਟ

ਚੀਨ ‘ਚ ਕੋਰੋਨਾ ਵਾਇਰਸ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ ਭਾਰਤ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜ਼ਰੂਰੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਤਹਿਤ, ਅੰਤਰਰਾਸ਼ਟਰੀ ਯਾਤਰੀਆਂ ਲਈ ਸ਼ਨੀਵਾਰ (24 ਦਸੰਬਰ) ਤੋਂ ਭਾਰਤ ਵਿੱਚ ਰੈਂਡਮ ਕੋਵਿਡ ਟੈਸਟ ਜ਼ਰੂਰੀ ਹੋ ਗਿਆ ਹੈ। ਅੱਜ ਤੋਂ ਅੰਤਰਰਾਸ਼ਟਰੀ ਉਡਾਣਾਂ ਤੋਂ ਆਉਣ ਵਾਲੇ ਕੁਝ ਯਾਤਰੀਆਂ ਦੀ ਰੈਂਡਮ…

ਵਿਦੇਸ਼ ਤੋਂ 2 ਪਾਲਤੂ ਜਾਨਵਰਾਂ ਨੂੰ ਜਹਾਜ਼ ‘ਚ ਲਿਆਉਣ ਦੀ ਖੁੱਲ੍ਹ
|

ਵਿਦੇਸ਼ ਤੋਂ 2 ਪਾਲਤੂ ਜਾਨਵਰਾਂ ਨੂੰ ਜਹਾਜ਼ ‘ਚ ਲਿਆਉਣ ਦੀ ਖੁੱਲ੍ਹ

ਕੇਂਦਰ ਸਰਕਾਰ (Central Government) ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਟਿਕਾਣਾ ਭਾਰਤ ਵਿਚ ਤਬਦੀਲ ਕਰਨ ਸਮੇਂ ਦੋ ਪਾਲਤੂ ਜਾਨਵਰਾਂ ਨੂੰ ਜਹਾਜ਼ ਵਿਚ ਲੈ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ। ਵਣਜ ਮੰਤਰਾਲੇ ਦੇ ਅਧੀਨ ਗਠਿਤ ਡੀਜੀਐਫਟੀ ਨੇ…

ਚੀਨ ‘ਚ ਕਰੋਨਾ ਕਾਰਨ ਹਾਲਾਤ ਵਿਗੜੇ
|

ਚੀਨ ‘ਚ ਕਰੋਨਾ ਕਾਰਨ ਹਾਲਾਤ ਵਿਗੜੇ

ਚੀਨ ਵਿਚ ਕੋਵਿਡ-19 ਦੀ ਲਾਗ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਭਾਰੀ ਵਿਰੋਧ ਤੋਂ ਬਾਅਦ ਢਿੱਲ ਦਿੱਤੀ ਗਈ ਹੈ। ਇਸ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਹੈ। ਚੀਨ ਵਿਚ ਸ਼ੁਰੂ ਤੋਂ ਹੀ ਕੋਰੋਨਾ ਕਾਰਨ ਸਥਿਤੀ ਬਹੁਤ ਖਰਾਬ ਹੈ। ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਤੂਬਰ ‘ਚ ਚੀਨੀ ਸੋਸ਼ਲ ਮੀਡੀਆ ‘ਤੇ…

ਪੀਐਮ ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਜਿੱਤ ਦੀ ਵਧਾਈ
|

ਪੀਐਮ ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਜਿੱਤ ਦੀ ਵਧਾਈ

ਅਰਜਨਟੀਨਾ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਦਿੱਤਾ। ਕਾਂਟੇ ਦੇ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਮੇਸੀ ਅਤੇ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਭਾਰਤ ‘ਚ ਜਸ਼ਨ ਸ਼ੁਰੂ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਰਜਨਟੀਨਾ ਨੂੰ ਇਸ ਜਿੱਤ ‘ਤੇ ਵਧਾਈ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਡੀ ਸੀ ਦਫ਼ਤਰ ਜਲੰਧਰ ਵਿਖੇ ਲੱਗੇ ਧਰਨੇ 20ਵੈਂ ਦਿਨ ਵਿੱਚ ਦਾਖਲ।
| |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋ ਡੀ ਸੀ ਦਫ਼ਤਰ ਜਲੰਧਰ ਵਿਖੇ ਲੱਗੇ ਧਰਨੇ 20ਵੈਂ ਦਿਨ ਵਿੱਚ ਦਾਖਲ।

ਕੀਤੇ ਹੋਏ ਐਲਾਨ ਤਹਿਤ ਅੱਜ ਤੋਂ ਪੰਜਾਬ ਵਿੱਚ 10 ਜਿਲਿਆਂ ਵਿੱਚ ਫ੍ਰੀ ਕੀਤੇ 18 ਟੋਲ ਪਲਾਜੇ : ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੇ ਕੇ ਡੀ ਸੀ ਦਫ਼ਤਰ ਜਲੰਧਰ ਵਿਖੇ ਅਣਮਿੱਥੇ ਸਮੇ ਵਾਸਤੇ ਲੱਗਾ ਧਰਨਾਂ ਲਗਾਤਾਰ 20 ਵੈਂ ਦਿਨ ਵਿੱਚ ਦਾਖਲ ਹੋ ਗਿਆ ।…