ਕੇਂਦਰੀ ਰੇਲ ਮੰਤਰੀ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਲਗਾਇਆ ਝਾੜੂ , ਸਵੱਛਤਾ ਦਾ ਦਿੱਤਾ ਸੰਦੇਸ਼

ਕੇਂਦਰੀ ਰੇਲ ਮੰਤਰੀ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਲਗਾਇਆ ਝਾੜੂ , ਸਵੱਛਤਾ ਦਾ ਦਿੱਤਾ ਸੰਦੇਸ਼

 ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਸਾਰੇ ਨੇਤਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ‘ਤੇ ਝਾੜੂ ਮਾਰ ਕੇ ਅਨੋਖੇ ਤਰੀਕੇ ਨਾਲ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸਵੱਛਤਾ ਦਾ…

ਪੰਜਾਬ ‘ਚ ਕੰਪਰੈੱਸਡ ਬਾਇਓਗੈਸ ਨਾਲ ਹੋਵੇਗਾ ਪਰਾਲੀ ਦਾ ਪ੍ਰਬੰਧਨ, 21 ਮੈਂਬਰੀ ਟਾਸਕ ਫੋਰਸ ਦਾ ਗਠਨ

ਪੰਜਾਬ ‘ਚ ਕੰਪਰੈੱਸਡ ਬਾਇਓਗੈਸ ਨਾਲ ਹੋਵੇਗਾ ਪਰਾਲੀ ਦਾ ਪ੍ਰਬੰਧਨ, 21 ਮੈਂਬਰੀ ਟਾਸਕ ਫੋਰਸ ਦਾ ਗਠਨ

ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟਾਂ ਤੋਂ ਪੈਦਾ ਹੋਣ ਵਾਲੀ ਫਰਮੈਂਟਿਡ ਆਰਗੈਨਿਕ ਖਾਦ (ਜੈਵਿਕ ਖਾਦ) ਦੇ ਵੱਖਰੇ ਉਤਪਾਦ ਵਜੋਂ ਟੈਸਟਿੰਗ ਅਤੇ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸੰਭਾਵਨਾਵਾਂ ਅਤੇ ਰੂਪ-ਰੇਖਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਅਮਨ ਅਰੋੜਾ ਨੇ ਪੰਜਾਬ ਭਵਨ ਵਿਖੇ ਖੇਤੀ…

ਸਲਾਮੀ ਬੱਲੇਬਾਜ਼ ਤੌਰ ‘ਤੇ ਸ਼ੁਰੂ ਕੀਤਾ ਸੀ ਕਰੀਅਰ, ਅੱਜ ਹੈ ਭਾਰਤ ਦਾ ਦੂਜਾ ਸਭ ਤੋਂ ਸਫਲ ਟੈਸਟ ਗੇਂਦਬਾਜ਼

ਸਲਾਮੀ ਬੱਲੇਬਾਜ਼ ਤੌਰ ‘ਤੇ ਸ਼ੁਰੂ ਕੀਤਾ ਸੀ ਕਰੀਅਰ, ਅੱਜ ਹੈ ਭਾਰਤ ਦਾ ਦੂਜਾ ਸਭ ਤੋਂ ਸਫਲ ਟੈਸਟ ਗੇਂਦਬਾਜ਼

ਆਰ ਅਸ਼ਵਿਨ (R Ashwin) ਭਾਰਤ ਦੇ ਦੂਜੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਹਨ। ਉਨ੍ਹਾਂ ਦੇ ਨਾਂ ਟੈਸਟ ਕ੍ਰਿਕਟ ‘ਚ 442 ਵਿਕਟਾਂ ਹਨ। ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 350 ਵਿਕਟਾਂ ਲੈਣ ਦੇ ਮਾਮਲੇ ‘ਚ ਉਹ ਸ਼੍ਰੀਲੰਕਾ ਦੇ ਸਪਿਨਰ ਮੁਥੱਈਆ ਮੁਰਲੀਧਰਨ ਦੇ ਨਾਲ ਵੀ ਪਹਿਲੇ ਨੰਬਰ ‘ਤੇ ਹੈ। ਇੰਨਾ ਹੀ ਨਹੀਂ, ਉਹ ਟੈਸਟ ਕ੍ਰਿਕਟ ‘ਚ ਸਭ…

ਅਡਾਨੀ ਨੇ ਚੁੱਕਿਆ ਵੱਡਾ ਕਦਮ, ਸੀਮਿੰਟ ਕੰਪਨੀਆਂ ਨਾਲ ਡੀਲ ਕਰਕੇ ਕਾਰੋਬਾਰ ਦੀ ਸੌਂਪ ਦਿੱਤੀ ਪੂਰੀ ਕਮਾਨ

ਅਡਾਨੀ ਨੇ ਚੁੱਕਿਆ ਵੱਡਾ ਕਦਮ, ਸੀਮਿੰਟ ਕੰਪਨੀਆਂ ਨਾਲ ਡੀਲ ਕਰਕੇ ਕਾਰੋਬਾਰ ਦੀ ਸੌਂਪ ਦਿੱਤੀ ਪੂਰੀ ਕਮਾਨ

ਕਾਰੋਬਾਰੀ ਗੌਤਮ ਅਡਾਨੀ ਲਗਾਤਾਰ ਆਪਣਾ ਕਾਰੋਬਾਰ ਵਧਾ ਰਹੇ ਹਨ। ਹਾਲ ਹੀ ‘ਚ ਗੌਤਮ ਅਡਾਨੀ ਨੇ ਵੀ ਸੀਮਿੰਟ ਕਾਰੋਬਾਰ ‘ਚ ਐਂਟਰੀ ਕੀਤੀ ਹੈ। ਇਸ ਨਾਲ ਹੀ ਗੌਤਮ ਅਡਾਨੀ ਦੇ ਬੇਟੇ ਕਰਨ ਸੀਮਿੰਟ ਕੰਪਨੀਆਂ ਦੀ ਕਮਾਨ ਸੰਭਾਲਣਗੇ। ਅਡਾਨੀ ਗਰੁੱਪ ਨੇ ਅੰਬੂਜਾ ਸੀਮੈਂਟਸ ਅਤੇ ਏਸੀਸੀ ਲਿਮਟਿਡ ਦੀ ਪ੍ਰਾਪਤੀ ਪੂਰੀ ਕਰ ਲਈ ਹੈ। ਇਸ ਨਾਲ ਸਮੂਹ ਦੇਸ਼ ਦਾ ਦੂਜਾ…

IPL ਖਿਡਾਰੀ ‘ਤੇ ਜਾਨਲੇਵਾ ਹਮਲੇ ਦੇ ਆਰੋਪੀ ਸੁਰਿੰਦਰ ਬਿੰਦਰਾ ਖਿਲਾਫ ਲੁੱਕਆਊਟ ਨੋਟਿਸ ਜਾਰੀ
|

IPL ਖਿਡਾਰੀ ‘ਤੇ ਜਾਨਲੇਵਾ ਹਮਲੇ ਦੇ ਆਰੋਪੀ ਸੁਰਿੰਦਰ ਬਿੰਦਰਾ ਖਿਲਾਫ ਲੁੱਕਆਊਟ ਨੋਟਿਸ ਜਾਰੀ

ਲੁਧਿਆਣਾ ਦੇ ਇੱਕ ਰੈਸਟੋਰੈਂਟ ਵਿੱਚ ਆਈਪੀਐਲ ਖਿਡਾਰੀ ਕਰਨ ਗੋਇਲ ਅਤੇ ਉਸ ਦੇ ਸਾਥੀਆਂ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਬਕਲਾਵੀ ਬਾਰ ਐਂਡ ਕਿਚਨ ਦੇ ਮਾਲਕ ਐਮਟੀਪੀ (ਮਿਊਨਸੀਪਲ ਟਾਊਨ ਪਲਾਨਰ) ਸੁਰਿੰਦਰ ਬਿੰਦਰਾ, ਜੋ ਇਸ ਵੇਲੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਹਨ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਰਾਦਾ ਕਤਲ ਦਾ ਮਾਮਲਾ ਦਰਜ ਹੋਣ ਤੋਂ ਕਰੀਬ ਡੇਢ…

ਟੋਲ ਟੈਕਸ ਵਸੂਲਣ ਦੇ ਬਾਵਜੂਦ ਨੈਸ਼ਨਲ ਹਾਈਵੇ ‘ਤੇ ਸਹੂਲਤਾਂ ਨਾ ਦੇਣ ਮਾਮਲੇ ‘ਤੇ ਹਾਈਕੋਰਟ ਵੱਲੋਂ ਕੇਂਦਰ ਸਰਕਾਰ ਅਤੇ NHAI ਤੋਂ ਜਵਾਬ ਤਲਬ

ਟੋਲ ਟੈਕਸ ਵਸੂਲਣ ਦੇ ਬਾਵਜੂਦ ਨੈਸ਼ਨਲ ਹਾਈਵੇ ‘ਤੇ ਸਹੂਲਤਾਂ ਨਾ ਦੇਣ ਮਾਮਲੇ ‘ਤੇ ਹਾਈਕੋਰਟ ਵੱਲੋਂ ਕੇਂਦਰ ਸਰਕਾਰ ਅਤੇ NHAI ਤੋਂ ਜਵਾਬ ਤਲਬ

ਪੰਜਾਬ ਦੇ ਨੈਸ਼ਨਲ ਹਾਈਵੇਅ 44 ‘ਤੇ ਟੋਲ ਵਸੂਲਣ ਦੇ ਬਾਵਜੂਦ ਸਹੂਲਤਾਂ ਨਾ ਹੋਣ ਦੇ ਆਰੋਪਾਂ ‘ਤੇ  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਰਤ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਤੋਂ ਜਵਾਬ ਤਲਬ ਕੀਤਾ ਹੈ। ਇਸ ਮਾਮਲੇ ਸਬੰਧੀ ਪਟੀਸ਼ਨ ਦਾਇਰ ਕਰਦੇ ਹੋਏ ਲੁਧਿਆਣਾ ਦੇ ਵਸਨੀਕ ਰਾਜੇਸ਼ ਥੋਰ ਅਤੇ ਹੋਰਨਾਂ ਨੇ ਐਡਵੋਕੇਟ ਸੰਜੀਵ ਗੁਪਤਾ ਰਾਹੀਂ ਕਿਹਾ ਹੈ…

ਖੰਨਾ ‘ਚ ਅਨਾਰਾਂ ਦੀ ਪੇਟੀ ’ਚੋਂ ਨਿਕਲੀ ਭਾਰਤੀ ਕਰੰਸੀ ਦੀ ਸਕਰੈਪ ਕਟਿੰਗ , ਜਾਂਚ ‘ਚ ਜੁਟੀ ਪੁਲਿਸ

ਖੰਨਾ ‘ਚ ਅਨਾਰਾਂ ਦੀ ਪੇਟੀ ’ਚੋਂ ਨਿਕਲੀ ਭਾਰਤੀ ਕਰੰਸੀ ਦੀ ਸਕਰੈਪ ਕਟਿੰਗ , ਜਾਂਚ ‘ਚ ਜੁਟੀ ਪੁਲਿਸ

ਖੰਨਾ ‘ਚ ਅਨਾਰ ਦੀਆਂ ਪੇਟੀਆਂ ‘ਚੋਂ ਨੋਟਾਂ ਦੀ ਸਕਰੈਪ ਕਟਿੰਗ ਮਿਲਣ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਹ ਸਕ੍ਰੈਪ ਕਟਿੰਗ 100, 200 ਅਤੇ 500 ਦੇ ਨੋਟਾਂ ਦੀ ਸੀ। ਸੀਆਈਏ ਸਟਾਫ਼ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਫਲ ਵਿਕਰੇਤਾ ਤੋਂ ਪੁੱਛ ਗਿੱਛ ਕੀਤੀ। ਜਿਸ ਆੜ੍ਹਤੀ ਕੋਲੋਂ ਫਲ ਖਰੀਦੇ ਗਏ ਸੀ, ਉਸ ਕੋਲੋਂ…