जालंधर रेलवे स्टेशन पर सूटकेस में मिली लाश

जालंधर रेलवे स्टेशन पर सूटकेस में मिली लाश

जालंधर सिटी रेलवे स्टेशन के सर्कुलेटिंग एरिया में मंगलवार सुबह लाल रंग के सूटकेस में शव मिलने के बाद भी लापरवाही का आलम बरकरार है। चाहे वो आरपीएफ हो या जीआरपी। सिटी रेलवे स्टेशन पर सुरक्षा को लेकर सतर्कता नहीं दिखाई दी। स्टेशन पर स्कैनिंग मशीन बंद बड़ी है। लाखों खर्च कर लगाई गई स्कैनिंग…

ਰੋਡਵੇਜ਼ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ

ਰੋਡਵੇਜ਼ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ

ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬੱਸਾਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸਵੇਰੇ ਮੁਲਤਵੀ ਕਰ ਦਿੱਤੀ ਗਈ। ਪੰਜਾਬ ਸਰਕਾਰ ਨਾਲ ਸਮਝੌਤੇ ਮਗਰੋਂ ਬੱਸਾਂ ਨੂੰ ਬਕਾਇਦਾ ਰੂਟ ਉਤੇ ਰੋਜ਼ਾਨਾ ਦੀ ਤਰ੍ਹਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਸੁਖ ਦਾ ਸਾਹ ਆਇਆ ਹੈ। ਦੱਸ ਦਈਏ ਕਿ ਭਾਵੇਂ ਬੀਤੀ…

ਟਵਿਟਰ, ਮੇਟਾ ਅਤੇ ਮਾਈਕ੍ਰੋਸਾਫਟ ਤੋਂ ਬਾਅਦ ਐਮਾਜ਼ਾਨ ਕਰੇਗਾ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ
|

ਟਵਿਟਰ, ਮੇਟਾ ਅਤੇ ਮਾਈਕ੍ਰੋਸਾਫਟ ਤੋਂ ਬਾਅਦ ਐਮਾਜ਼ਾਨ ਕਰੇਗਾ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ

ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਐਮਾਜ਼ਾਨ ਆਪਣੇ 10,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਫਿਰ ਫੇਸਬੁੱਕ ਦੇ ਮੇਟਾ ਅਤੇ ਬਾਅਦ ਵਿੱਚ ਮਾਈਕ੍ਰੋਸਾਫਟ ਨੇ ਆਪਣੇ ਸਟਾਫ ਨੂੰ ਘਟਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਐਮਾਜ਼ੋਨ ਵੀ ਆਪਣੇ ਕੰਮਕਾਜੀ ਸਟਾਫ਼ ਦੀ ਛਾਂਟੀ ਕਰਨ ਦਾ ਫੈਸਲਾ ਲੈਣ ਜਾ ਰਿਹਾ ਹੈ।…

ਡੇਟਿੰਗ ਐਪ ਨਾਲ ਮੁਲਾਕਾਤ, ਲਿਵ-ਇਨ ਰਿਲੇਸ਼ਨ ਅਤੇ ਪਿਆਰ ਦਾ ਖੌਫ਼ਨਾਕ ਅੰਜਾਮ… ਆਫ਼ਤਾਬ-ਸ਼ਰਧਾ ਦੀ ਡਰਾਉਣੀ ਕਹਾਣੀ

ਡੇਟਿੰਗ ਐਪ ਨਾਲ ਮੁਲਾਕਾਤ, ਲਿਵ-ਇਨ ਰਿਲੇਸ਼ਨ ਅਤੇ ਪਿਆਰ ਦਾ ਖੌਫ਼ਨਾਕ ਅੰਜਾਮ… ਆਫ਼ਤਾਬ-ਸ਼ਰਧਾ ਦੀ ਡਰਾਉਣੀ ਕਹਾਣੀ

ਦਿੱਲੀ ਦੇ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖੌਫ਼ਨਾਕ ਕਤਲ ਕਾਂਡ ਦੀ ਕਹਾਣੀ ਸੁਣਨ ਵਾਲੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਸਭ ਤੋਂ ਪਹਿਲਾ ਸਵਾਲ ਜੋ ਹਰ ਕਿਸੇ ਦੇ ਮਨ ‘ਚ ਆਉਂਦਾ ਹੈ ਉਹ ਇਹ ਹੈ ਕਿ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ? ਡੇਟਿੰਗ ਐਪ ‘ਤੇ…